Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 4:49 pm

+91 90915 01313 , +91 90916 01313

punjabbanni@gmail.com
punjabbani@yahoo.com

ਅਨੋਖਾ ਵਿਆਹ! ਲਾੜਾ-ਲਾੜੀ ਨੇ ਅਮਰੀਕਾ 'ਚ ਲਏ ਫੇਰੇ, ਪਰਿਵਾਰ ਨੇ ਹਰਿਆਣਾ 'ਚ ਨਿਭਾਈਆਂ ਰਸਮਾਂ

ਅਨੋਖਾ ਵਿਆਹ! ਲਾੜਾ-ਲਾੜੀ ਨੇ ਅਮਰੀਕਾ 'ਚ ਲਏ ਫੇਰੇ, ਪਰਿਵਾਰ ਨੇ ਹਰਿਆਣਾ 'ਚ ਨਿਭਾਈਆਂ ਰਸਮਾਂ

ਸੋਨੀਪਤ- ਅਮਰੀਕਾ ‘ਚ ਰਹਿਣ ਵਾਲੇ ਸੋਨੀਪਤ ਦੇ ਪਿੰਡ ਸਾਂਦਲ ਖੁਰਦ ਵਾਸੀ ਅਮਿਤ ਨੇ ਉੱਥੇ ਰਹਿ ਰਹੀ ਕਰਨਾਲ ਵਾਸੀ ਅੰਸ਼ੂ ਨਾਲ 7 ਫੇਰੇ ਲਏ। ਖ਼ਾਸ ਗੱਲ ਇਹ ਰਹੀ ਕਿ ਸੋਨੀਪਤ ਤੋਂ ਬਾਰਾਤ ਬਿਨਾਂ ਲਾੜੇ ਦੇ ਕਰਨਾਲ ਗਈ ਅਤੇ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਆਨਲਾਈਨ ਮਾਧਿਅਮ ਨਾਲ ਸਕ੍ਰੀਨ ‘ਤੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਬਿਨਾਂ ਲਾੜੀ ਦੇ ਬਾਰਾਤ ਘਰ ਆਈ। ਬਾਰਾਤ ਨਾਲ ਨਾ ਲਾੜਾ ਗਿਆ ਅਤੇ ਨਾ ਹੀ ਲਾੜੀ ਘਰ ਆਈ, ਫਿਰ ਵੀ ਦੋਵੇਂ ਪਰਿਵਾਰ ਬੇਹੱਦ ਖੁਸ਼ ਹਨ। ਇਹ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਨੀਪਤ ਦੇ ਪਿੰਡ ਸਾਂਦਲ ਖੁਰਦ ਵਾਸੀ ਅਮਿਤ ਲਾਕੜਾ ਅਤੇ ਕਰਨਾਲ ਦੀ ਆਸ਼ੂ ਅਮਰੀਕਾ ‘ਚ ਆਪਣੀ ਵੱਖ-ਵੱਖ ਕੰਪਨੀ ਬਣਾ ਕੇ ਕੰਮ ਕਰ ਰਹੇ ਹਨ। ਅਮਿਤ ਨੇ ਸਾਲ 2014 ‘ਚ ਮਲੇਸ਼ੀਆ ‘ਚ ਮਰਚੇਂਟ ਨੇਵੀ ‘ਚ ਨੌਕਰੀ ਜੁਆਇਨ ਕੀਤੀ ਸੀ।

Advertisement
Advertisement
Advertisement
Advertisement
Scroll to Top