Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 12:01 pm

+91 90915 01313 , +91 90916 01313

punjabbanni@gmail.com
punjabbani@yahoo.com

ਬ੍ਰਹਮਾ ਨੰਦ ਗਿਰੀ ਜੀ ਅਤੇ ਮਹੰਤ ਰਾਜਿੰਦਰ ਗਿਰੀ ਨੇ ਆਪਣੇ ਕਰ ਕਮਲਾ ਨਾ ਰੀਲੀਜ ਕੀਤਾ

ਬ੍ਰਹਮਾ ਨੰਦ ਗਿਰੀ ਜੀ ਅਤੇ ਮਹੰਤ ਰਾਜਿੰਦਰ ਗਿਰੀ ਨੇ ਆਪਣੇ ਕਰ ਕਮਲਾ ਨਾ ਰੀਲੀਜ ਕੀਤਾ

ਬ੍ਰਹਮਲੀਨ ਪੰਚਾਨੰਦਾ ਗਿਰੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਲਾਕਾਰ ਭੁਪਿੰਦਰ ਸਿੰਘ ਬੰਗਾਲੀ ਦਾ ਨਵਾਂ ਭਜਨ ਰੀਲੀਜ ਕੀਤਾ ਗਿਆ। ਹਿੰਦੂ ਤਖਤ ਭਾਰਤ ਦੇ ਮੁੱਖੀ ਬ੍ਰਹਮਾ ਨੰਦ ਗਿਰੀ ਜੀ ਅਤੇ ਮਹੰਤ ਰਾਜਿੰਦਰ ਗਿਰੀ ਨੇ ਆਪਣੇ ਕਰ ਕਮਲਾ ਨਾ ਰੀਲੀਜ ਕੀਤਾ
ਪਟਿਆਲਾ 29 ਜੁਲਾਈ ( ) ਲੋਕ ਭਲਾਈ ਯੂਥ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਹਿੰਦੂ ਧਰਮ ਦੇ ਪ੍ਰਚਾਰ ਨੂੰ ਸਮਰਪਿਤ 25 ਸਾਲਾ ਤੋਂ ਭਜਨਾ ਰਾਹੀਂ ਧਰਮ ਦਾ ਪ੍ਰਚਾਰ ਕਰਨ ਵਾਲੇ ਪੰਜਾਬੀ ਕਲਾਕਾਰ ਗਾਇਕ ਭੁਪਿੰਦਰ ਸਿੰਘ ਬੰਗਾਲੀ ਨੇ ਅੱਜ ਬ੍ਰਹਮਲੀਨ ਪੰਚਨੰਦਾ ਗਿਰੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ਿਵ ਭਗਤਾ ਕਾਵੜੀਆ ਦੇ ਲਈ ਭਜਨ ਮੇਰਾ ਭੋਲਾ ਚਾਲੇ ਕਾਵੜੀਆ ਦੇ ਨਾਲ ਨੂੰ ਹਿੰਦੂ ਤਖਤ ਭਾਰਤ ਦੇ ਮੁਖੀ ਬ੍ਰਹਮਾ ਨੰਦ ਗਿਰੀ ਮਹੰਤ ਰਾਜਿੰਦਰ ਗਿਰੀ ਨੇ ਕਾਲੀ ਮਾਤਾ ਮੰਦਿਰ ਵਿਖੇ ਭਗਤਾਂ ਲਈ ਰੀਲੀਜ ਕੀਤਾ। ਇਸ ਮੌਕੇ ਬੀ.ਐਸ. ਬੰਗਾਲੀ ਨੇ ਸਾਰੇ ਸੰਤ ਮਹਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਹਿੰਦੁ ਧਰਮ ਦੇ ਪ੍ਰਚਾਰ ਲਈ ਨਵੇਂ ਭਜਨ ਗਾਉਂਦੇ ਰਹਿਣਗੇ।
ਇਸ ਮੌਕੇ ਸੰਜੀਵ ਰਾਣਾ, ਅਜੈ ਸ਼ਰਮਾ, ਇਸ਼ਵਰ ਚੰਦ ਸ਼ਰਮਾ, ਸੰਜੇ ਸਕਲਾਰੀ, ਓ.ਐਸ.ਡੀ. ਭੁਪਿੰਦਰ ਜਾਗਰਨ ਸੁਧਾਰ ਮੰਡਲ, ਸਮਾਗਮ ਦੇ ਅਖੀਰ ਵਿੱਚ ਸਮਾਜ ਸੇਵਕ ਹਰਨੇਕ ਮਹਿਲ ਨੇ ਧੰਨਵਾਦ ਕੀਤਾ।

Advertisement
Advertisement
Advertisement
Advertisement
Scroll to Top