Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 4:54 am

+91 90915 01313 , +91 90916 01313

punjabbanni@gmail.com
punjabbani@yahoo.com

ਵਣ ਵਿਭਾਗ ਵਰਕਰਜ਼ ਦੀ"ਅੱਜ  ਜੰਗਲਾਤ ਮੰਤਰੀ ਪੰਜਾਬ ਸਰਕਾਰ ਲਾਲ ਚੰਦ ਕਟਾਰੂਚੱਕ ਨਾਲ ਕਰੇਗੀ ਮੀਟਿੰਗ:-,ਲੂੰਬਾ,ਮੰਡੌਲੀ,

ਵਣ ਵਿਭਾਗ ਵਰਕਰਜ਼ ਦੀ"ਅੱਜ ਜੰਗਲਾਤ ਮੰਤਰੀ ਪੰਜਾਬ ਸਰਕਾਰ ਲਾਲ ਚੰਦ ਕਟਾਰੂਚੱਕ ਨਾਲ ਕਰੇਗੀ ਮੀਟਿੰਗ:-,ਲੂੰਬਾ,ਮੰਡੌਲੀ,

ਵਣ ਵਿਭਾਗ ਵਰਕਰਜ਼ ਦੀ”ਅੱਜ ਜੰਗਲਾਤ ਮੰਤਰੀ ਪੰਜਾਬ ਸਰਕਾਰ ਲਾਲ ਚੰਦ ਕਟਾਰੂਚੱਕ ਨਾਲ ਕਰੇਗੀ ਮੀਟਿੰਗ:-,ਲੂੰਬਾ,ਮੰਡੌਲੀ,
ਪਟਿਆਲਾ : ਅੱਜ ਪੰਜਾਬ ਵਣ ਵਿਭਾਗ ਵਰਕਰਜ਼਼ ਯੂਨੀਅਨ ਰਾਜਿਸਟਰਡ ਦੇ ਸੂਬਾ ਜਨਰੱਲ ਸੱਕਤਰ ਸ੍ਰੀ ਵੀਰਪਾਲ ਸਿੰਘ ਲੂੰਬਾ ਅਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਨੇ ਪ੍ਰੈਸ ਨੋਟ ਰਾਹੀ ਜਾਨਕਾਰੀ ਦਿੱਤੀ ਹੈ ਕਿ ਵਣ ਵਿਭਾਗ ਪੰਜਾਬ ਅੰਦਰ ਕੰਮ ਕਰਦੇ ਕਿਰਤੀ ਵਰਕਰਾ ਦੀਆ ਮੰਗਾ ਜਿਵੇ ਕਿ ਲੰਮੇ ਸਮੇ ਤੋ ਵਿਭਾਗ ਦਾ ਕੰਮ ਕਰਦੇ ਵਰਕਰ ਨੂੰ ਬਿਨਾ ਸਰਤ ਪੱਕਾ ਕਰਨਾ ਤੇ ਜਿੰਨਾ ਸਮਾ ਸਰਕਾਰ ਜੰਗਲਾਤ ਵਿਭਾਗ ਦੇ ਕਿਰਤੀ ਵਰਕਰਾ ਰੈਗੂਲਰ ਨਹੀ ਕਰਦੇ ਉਨਾ ਸਮਾ ਇਨਾ ਦੀ ਤਨਖਾਹ ਘੱਟੋ ਘੱਟ 25000 ਰੂਪੈ ਮਹੀਨਾ ਕਰਨੀ, ਤੇ ਹੋਰ ਲਮਕਦੀਆ ਮੰਗਾ ਬਾਰੇ ,ਜੰਥੇਬੰਦੀ ਵਲੋ ਦਿੱਤੇ ਜਾਣ ਵਲੋ 25ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ਚੋ ਦਿੱਤਾ ਜਾਣ ਵਾਲੇ ਰੋਸ ਧਰਨੇ ਪ੍ਰਦਰਸਨ ਦੇ ਦਬਾਅ ਸਦਕੇ ਸਰਕਾਰ ਦੇ ਅਮਲੇ ਤੇ ਸੰਗਰੂਰ ਪ੍ਰਸਾਸਨਿਕ ਪ੍ਰਸਾਸਨ ਦੇ ਤਹੀਏ ਨਾਲ ਪੰਜਾਬ ਸਰਕਾਰ ਦੇ ਉੱਚ ਆਧਿਕਾਰੀਆ ਸਮੇਤ +ਵਣ ਮੰਤਰੀ ਜੀ ਨੇ ਆਪਣੀ ਅਗਵਾਈ ਹੇਠ ਜੰਥੇਬੰਦੀ ਨੂੰ ਮੀਟਿੰਗ ਲ੍ਈ ਸਮਾ ਵਣ ਕੰਪਲੈਕਸ ਐਸ ਏ ਐਸ ਨਗਰ ਮੋਹਾਲੀ ਵਿਖੇ ਦਿੱਤਾ ਗਿਆ।ਇਸ ਮੀਟਿੰਗ ਵਿੱਚ ਕਿਰਤੀ ਜੰਗਲਾਤ ਕਾਮਿਆ ਦੀ ਆ ਮੰਗਾ ਨੂੰ ਵਿਚਾਰਿਆ ਜਾਵੇਗਾ ਤੇ ਲਾਗੂ ਕਰਵਾਉਣ ਲਈ ਜੋਰ ਦਿੱਤਾ ਜਾਵੇਗਾ।

Advertisement
Advertisement
Advertisement
Advertisement
Scroll to Top