Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 3:19 am

+91 90915 01313 , +91 90916 01313

punjabbanni@gmail.com
punjabbani@yahoo.com

ਸਫਦਰਜੰਗ ਹਸਪਤਾਲ ਦੀ ਪੁਰਾਣੀ ਐਮਰਜੈਂਸੀ `ਚ ਲੱਗੀ ਭਿਆਨਕ ਅੱਗ ਵਿਚੋਂ ਬਿਲਡਿੰਗ ਦੇ ਸ਼ੀਸ਼ੇ ਤੋੜ ਬਚਾਈ 70 ਮਰੀਜ਼ਾਂ ਦੀ ਜਾਨ

ਸਫਦਰਜੰਗ ਹਸਪਤਾਲ ਦੀ ਪੁਰਾਣੀ ਐਮਰਜੈਂਸੀ `ਚ ਲੱਗੀ ਭਿਆਨਕ ਅੱਗ ਵਿਚੋਂ ਬਿਲਡਿੰਗ ਦੇ ਸ਼ੀਸ਼ੇ ਤੋੜ ਬਚਾਈ 70 ਮਰੀਜ਼ਾਂ ਦੀ ਜਾਨ

ਸਫਦਰਜੰਗ ਹਸਪਤਾਲ ਦੀ ਪੁਰਾਣੀ ਐਮਰਜੈਂਸੀ `ਚ ਲੱਗੀ ਭਿਆਨਕ ਅੱਗ ਵਿਚੋਂ ਬਿਲਡਿੰਗ ਦੇ ਸ਼ੀਸ਼ੇ ਤੋੜ ਬਚਾਈ 70 ਮਰੀਜ਼ਾਂ ਦੀ ਜਾਨ
ਦੱਖਣੀ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਦੱਖਣੀ ਹਿੱਸੇ ਵਿਚ ਬਣੇ ਸਫਦਰਜੰਗ ਹਸਪਤਾਲ ਦੇ ਪੁਰਾਣੇ ਐਮਰਜੈਂਸੀ ਵਿੱਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ `ਤੇ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ `ਤੇ ਪਹੁੰਚ ਗਈਆਂ। ਬਚਾਅ ਕਾਰਜ ਦੌਰਾਨ ਜੇਸੀਬੀ ਨਾਲ ਪੂਰੀ ਇਮਾਰਤ ਦੇ ਸ਼ੀਸ਼ੇ ਤੋੜ ਕੇ ਕਰੀਬ 70 ਮਰੀਜ਼ਾਂ ਅਤੇ ਤਿੰਨ ਨਰਸਾਂ ਨੂੰ ਇੱਥੋਂ ਬਾਹਰ ਕੱਢਿਆ ਗਿਆ। ਤੁਹਾਨੂੰ ਦੱਸ ਦੇਈਏ ਕਿ ਤਿੰਨ ਮੰਜ਼ਿਲਾ ਐਮਰਜੈਂਸੀ ਦੀ ਪਹਿਲੀ ਮੰਜ਼ਿਲ `ਤੇ ਕੁੱਤੇ ਦੇ ਕੱਟਣ ਵਾਲੇ ਮਰੀਜ਼ਾਂ ਨੂੰ ਟੀਕੇ ਦਿੱਤੇ ਜਾਂਦੇ ਹਨ। ਦੂਜੀ ਮੰਜ਼ਿਲ `ਤੇ ਲੈਬ ਹੈ। ਪੈਥੋਲੋਜੀ ਦਾ ਮੁਖੀ ਇੱਥੇ ਬੈਠਦਾ ਹੈ। ਤੀਜੀ ਮੰਜ਼ਿਲ `ਤੇ ਸਕਰੀਨ ਵਾਰਡ ਹੈ।

Advertisement
Advertisement
Advertisement
Advertisement
Scroll to Top