Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 4:46 pm

+91 90915 01313 , +91 90916 01313

punjabbanni@gmail.com
punjabbani@yahoo.com

ਪੁਲਿਸ ਵਲੋਂ ਕੀਤਾ ਗਿਆ ਨਸਾਂ ਮੁਕਤੀ ਸਬੰਧੀ ਲੋਕਾਂ ਨੂੰ ਜਾਗਰੂਕ -ਨਸਾਂ ਤੇ ਸਮਾਜ ਅੰਦਰ ਪਨਪ ਰਹੀਆਂ ਭੈੜੀਆਂ ਅਲਾਮਤਾਂ ਨੂੰ ਠੱਲਣ ਲਈ ਪਬਲਿਕ ਪੁਲਿਸ ਦਾ ਸਾਥ ਦੇਵੇ -ਐਸ ਐਚ ਓ ਸੁਖਦੇਵ ਸਿੰਘ

ਪੁਲਿਸ ਵਲੋਂ ਕੀਤਾ ਗਿਆ ਨਸਾਂ ਮੁਕਤੀ ਸਬੰਧੀ ਲੋਕਾਂ ਨੂੰ ਜਾਗਰੂਕ -ਨਸਾਂ ਤੇ ਸਮਾਜ ਅੰਦਰ ਪਨਪ ਰਹੀਆਂ ਭੈੜੀਆਂ ਅਲਾਮਤਾਂ ਨੂੰ ਠੱਲਣ ਲਈ ਪਬਲਿਕ ਪੁਲਿਸ ਦਾ ਸਾਥ ਦੇਵੇ -ਐਸ ਐਚ ਓ ਸੁਖਦੇਵ ਸਿੰਘ

ਪੁਲਿਸ ਵਲੋਂ ਕੀਤਾ ਗਿਆ ਨਸਾਂ ਮੁਕਤੀ ਸਬੰਧੀ ਲੋਕਾਂ ਨੂੰ ਜਾਗਰੂਕ -ਨਸਾਂ ਤੇ ਸਮਾਜ ਅੰਦਰ ਪਨਪ ਰਹੀਆਂ ਭੈੜੀਆਂ ਅਲਾਮਤਾਂ ਨੂੰ ਠੱਲਣ ਲਈ ਪਬਲਿਕ ਪੁਲਿਸ ਦਾ ਸਾਥ ਦੇਵੇ -ਐਸ ਐਚ ਓ ਸੁਖਦੇਵ ਸਿੰਘ-ਨਾਭਾ 23 ਜੂਨ () : ਮਾਨਯੋਗ ਐਸ ਐਸ ਪੀ ਪਟਿਆਲਾ ਅਤੇ ਡੀ ਐਸ ਪੀ ਨਾਭਾ ਦਵਿੰਦਰ ਅੱਤਰੀ ਦੇ ਨਿਰਦੇਸਾ ਤੇ ਨਾਭਾ ਪੁਲਿਸ ਵਲੋਂ ਨਸ਼ਾਖੋਰੀ ਦੇ ਲਗਾਮ ਕੱਸਦਿਆਂ ਨਸਾ ਤਸਕਰੀ ਨਾਲ ਸਬੰਧਤ ਪਿੰਡਾਂ ਵਿੱਚ ਜਿੱਥੇ ਤਲਾਸ਼ੀ ਮੁਹਿੰਮ ਚਲਾਈ ਗਈ ਹੈ ਉੱਥੇ ਹੀ ਨਸ਼ਾ ਮੁਕਤੀ ਨੂੰ ਲੈਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਜਿਸ ਤੇ ਚਲਦਿਆਂ ਐਸ ਐਚ ਓ ਥਾਣਾ ਸਦਰ ਸੁਖਦੇਵ ਸਿੰਘ ਅਤੇ ਚੋਕੀ ਇੰਚਾਰਜ ਗਲਵੱਟੀ ਬਲਕਾਰ ਸਿੰਘ ਵਲੋਂ ਪਿੰਡ ਗਲਵੱਟੀ ਵਿਖੇ ਪਿੰਡ ਵਾਸੀਆਂ ਤੇ ਮੋਹਤਬਰਾਂ ਨਾਲ ਮੀਟਿੰਗ ਕਰਦਿਆਂ ਨਸ਼ਿਆਂ ਅਤੇ ਸਮਾਜ ਅੰਦਰ ਪਨਪ ਰਹੀਆਂ ਭੈੜੀਆਂ ਅਲਾਮਤਾਂ ਨੂੰ ਠੱਲਣ ਲਈ ਜਾਗਰੂਕ ਕੀਤਾ ਗਿਆ ਇਸ ਮੋਕੇ ਉਨਾ ਪਬਲਿਕ ਨੂੰ ਸੰਬੋਧਨ ਕਰਦਿਆਂ ਕਿਹਾ ਅਸੀਂ ਸਾਰੇ ਰਲ ਮਿਲ ਕੇ ਇੱਕ ਦੂਜੇ ਦੇ ਸਹਿਯੋਗ ਨਾਲ ਅਪਣੇ ਘਰ,ਪਿੰਡ ਤੇ ਸਮਾਜ ਨੂੰ ਇਨਾਂ ਨਾ ਮੁਰਾਦ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਕਿਉਂਕਿ ਇਨਾਂ ਭੈੜੇ ਨਸ਼ਿਆਂ ਦੀ ਭਰਮਾਰ ਕਾਰਨ ਸਾਡੀ ਕੁਰਾਹੇ ਪਈ ਨੋਜਵਾਨੀ ਖਤਮ ਹੋ ਰਹੀ ਹੈ ਨੂੰ ਬਚਾ ਸਕਦੇ ਹਾਂ ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਝਿਜਕ ਪੁਲਿਸ ਦਾ ਸਾਥ ਦਿੰਦਿਆਂ ਨਸ਼ਾ ਤਸਕਰਾਂ,ਮਿਲਾਵਟ ਖੋਰਾ ਤੇ ਹੋਰ ਮਾੜੇ ਅਨਸਰਾਂ ਬਾਰੇ ਪੁਲਿਸ ਤੇ ਸਬੰਧਤ ਮਹਿਕਮਿਆਂ ਨੂੰ ਜਾਣਕਾਰੀ ਮੁਹਾਰੀਆਂ ਕਰਵਾਉਣ ਪੁਲਿਸ ਵਲੋਂ ਹਰ ਤਰਾਂ ਨਾਲ ਲੋਕਾਂ ਦਾ ਸਾਥ ਦਿੱਤਾ ਜਾਵੇਗਾ ਉਨਾਂ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਉਹ ਬਾਜ਼ ਆ ਜਾਣ ਨਹੀਂ ਤਾਂ ਇਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਨਾ ਪੰਚਾਇਤਾਂ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਅਨਸਰਾਂ ਦਾ ਸਾਥ ਦੇਣ ਦੀ ਬਜਾਏ ਉਨਾਂ ਖਿਲਾਫ਼ ਡੱਟਣਾ ਚਾਹਿਦਾ ਹੈ ਤਾਂ ਜ਼ੋ ਕੁਰਾਹੇ ਪਈ ਨੋਜਵਾਨੀ ਨੂੰ ਬਚਾਇਆ ਜਾ ਸਕੇ ਉਨਾਂ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਦਿਆਂ ਕਿਹਾ ਉਹ ਅਪਣੀ ਸਿਹਤ ਅਤੇ ਪੜਾਈ ਵੱਲ ਧਿਆਨ ਦੇਣ ਅਪਣਾ ਰੁਜ਼ਗਾਰ ਜਾ ਸਰਕਾਰੀ ਨੋਕਰੀਆ ਪ੍ਰਾਪਤ ਕਰਕੇ ਅਪਣਾ ਤੇ ਅਪਣੇ ਪਰਿਵਾਰ ਦਾ ਭਵਿੱਖ ਉੱਜਲ ਕਰਨ ਨੂੰ ਤਰਹੀਜ ਦੇਣ ਇਸ ਮੋਕੇ ਉਨਾ ਨਾਲ ਏ ਐਸ ਆਈ ਗੁਰਚਰਨ ਸਿੰਘ,ਏ ਐਸ ਆਈ ਬਾਲੀ ਸਰਮਾ ,ਪਿੰਡ ਵਾਸੀ ਤੇ ਪੰਤਵੰਤੇ ਹਾਜ਼ਰ ਸਨ

Advertisement
Advertisement
Advertisement
Advertisement
Scroll to Top