ਰਾਘਵ ਚਢਾ ਦੀ ਵਿਜੇ ਮਾਲਿਆ ਨਾਲ ਤੁਲਨਾ ਕਰਨ ਤੇ ਪੁਲਸ ਨੇ ਇੱਕ ਯੂ ਟਿਊਬ ਚੈਨਲ ਵਿਰੁੱਧ ਮਾਮਲਾਕੀਤਾ ਦਰਜ
ਰਾਘਵ ਚਢਾ ਦੀ ਵਿਜੇ ਮਾਲਿਆ ਨਾਲ ਤੁਲਨਾ ਕਰਨ ਤੇ ਪੁਲਸ ਨੇ ਇੱਕ ਯੂ ਟਿਊਬ ਚੈਨਲ ਵਿਰੁੱਧ ਮਾਮਲਾਕੀਤਾ ਦਰਜ
ਲੁਧਿਆਣਾ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ( ਦੀ ਭਗੌੜੇ ਵਿਜੈ ਮਾਲਿਆ ਨਾਲ ਕਥਿਤ ਤੌਰ ‘ਤੇ ਤੁਲਨਾ ਕਰਨ ‘ਤੇ ਪੰਜਾਬ ਪੁਲਿਸ ਨੇ ਇਕ ਯੂ-ਟਿਊਬ ਚੈਨਲ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਪੰਜਾਬ ਪੁਲਿਸ ਨੇ ਲੁਧਿਆਣਾ ਜ਼ਿਲ੍ਹੇ ਦੇ ਥਾਣਾ ਸ਼ਿਮਲਾਪੁਰੀ ਵਿਖੇ ਦਰਜ ਕੀਤਾ ਹੈ।