Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 09 Oct 2026 | 12:55 pm

+91 90915 01313 , +91 90916 01313

punjabbanni@gmail.com
punjabbani@yahoo.com

ਅਖਿਲ ਭਾਰਤੀਯ ਬ੍ਰਾਹਮਣ ਮਹਾ ਸਭਾ ਨੇ ਮਨਾਈ ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਰ ਜੀ ਦੀ 163ਵੀ ਅਤੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ

ਅਖਿਲ ਭਾਰਤੀਯ ਬ੍ਰਾਹਮਣ ਮਹਾ ਸਭਾ ਨੇ ਮਨਾਈ ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਰ ਜੀ ਦੀ 163ਵੀ ਅਤੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ

ਅਖਿਲ ਭਾਰਤੀਯ ਬ੍ਰਾਹਮਣ ਮਹਾ ਸਭਾ ਨੇ ਮਨਾਈ ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਰ ਜੀ ਦੀ 163ਵੀ ਅਤੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ
ਪਟਿਆਲਾ : ਅਖਿਲ ਭਾਰਤੀਯ ਬ੍ਰਾਹਮਣ ਮਹਾਂ ਸਭਾ ਬ੍ਰਾਹਮਣ ਸਭਾ ਪੰਜਾਬ ਦੇ ਵਲੋਂ ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਰ ਜੀ ਦੀ 163ਵੀ ਅਤੇ ਪੂਰਵ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੈਅੰਤੀ ਸਭਾ ਦੇ ਪ੍ਰਧਾਨ ਰਾਕੇਸ਼ ਸ਼ਰਮਾ ਦੀ ਅਗਵਾਈ ਵਿੱਚ ਯੋਗ ਆਸਨ ਤ੍ਰਿਪੜੀ ਪਟਿਆਲਾ ਵਿੱਚ ਮਨਾਇਆ ਗਿਆ । ਰਾਜੇਸ਼ ਸ਼ਰਮਾ ਅਤੇ ਮਹਿਲਾ ਪ੍ਰਧਾਨ ਸ੍ਰੀਮਤੀ ਸੁਨੀਲ ਕੁਮਾਰੀ ਨੀਲੂ ਜੀ ਨੇ ਮਦਨ ਮੋਹਨ ਮਾਲਵੀਰ ਜੀ ਦੇ ਜੀਵਨ ਅਤੇ ਕੇਂਦਰ ਤੋਂ ਆ ਰਹੀ ਬੱਚਿਆਂ ਦੀ ਲਈ ਸੁਵਿਧਾ ਬਾਰੇ ਜਾਣਕਾਰੀ ਦਿੱਤੀ । ਰਜਿੰਦਰ ਸ਼ਰਮਾ ਨੇ ਸਭਾ ਦੇ ਵਲੋਂ ਚਲ ਰਹੇ ਸ੍ਰੀ ਸੁਦਰਕਾਂਡ ਨੂੰ ਵਧਾਉਣ ਅਤੇ ਸਹਿਯੋਗ ਕਰਨ ਲਈ ਕਿਹਾ। ਰਾਜਿੰਦਰ ਸ਼ਰਮਾ ਨੇ ਸ੍ਰੀ ਮਦਨ ਮੋਹਨ ਮਾਲਵੀਰ ਜੀ ਨੇ ਜੀਵਨ ਅਤੇ ਉਹਨਾਂ ਦੇ ਦਿੱਤੇ ਵਿਚਾਰਾ ਤੇ ਚਲਣ ਲਈ ਕਿਹਾ । ਸਭਾ ਦੇ ਵਲੋਂ ਜਰੂਰਤਮੰਦ ਬੱਚਿਆਂ ਨੂੰ ਕਾਪੀਆਂ ਸਟੇਸ਼ਨੀ ਦਿੱਤੀ ਗਈ ਅਤੇ ਸ੍ਰੀਮਤੀ ਰੀਤ ਸ਼ਰਮਾ ਨੇ ਆਏ ਹੋਏ ਬੱਚਿਆਂ ਨੂੰ ਸ੍ਰੀ ਹਨੁਮਾਨ ਚਾਲੀਸਾ ਦਿੱਤਾ । ਇਸ ਸਮਾਰੋਹ ਵਿੱਚ ਰਾਕੇਸ਼ ਸ਼ਰਮਾ ਮਹਿਲਾ ਪ੍ਰਧਾਨ ਸ੍ਰੀਮਤੀ ਸੁਨੀਲ ਨੀਲੂ ਜੀ ਪੰਜਾਬ ਪ੍ਰਧਾਨ ਲਾਲ ਗੌਡ, ਰਾਵਦਿਸ਼ ਸ਼ਰਮਾ, ਸਤਪਾਲ ਮਾਹਰਾਜ, ਸਾਧੂਰਾਮ, ਜ਼ਸਵਿੰਦਰ ਲੰਗ, ਧਰਮਿੰਦਰ ਰੌਂਗਲਾ, ਅਮਨਦੀਪ ਸ਼ਰਮਾ ਰੌਂਗਲਾ, ਭੁਪਿੰਦਰ ਸਿੰਘ ਪ੍ਰਤਾਪ ਨਗਰ, ਰਘੁਵੀਰ ਸ਼ਰਮਾ, ਰੀਤੂ ਸ਼ਰਮਾ, ਦੀਪਕ ਸ਼ਰਮਾ ਅਮਨ ਵਿਹਾਰ, ਮਾਤਾ ਬਿਮਲੇਸ਼ ਸ਼ਰਮਾ, ਵਾਸੂਦੇਵ ਜ਼ੋਸ਼ੀ, ਰਜਿੰਦਰ ਸ਼ਰਮਾ ਸ਼ਾਮਲ ਹੋਏ ।

Advertisement
Advertisement
Advertisement
Advertisement
Scroll to Top