Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 12:33 am

+91 90915 01313 , +91 90916 01313

punjabbanni@gmail.com
punjabbani@yahoo.com

ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਪਟਿਆਲਾ ਦਾ 71ਵਾਂ ਸਹਿਕਾਰਤਾ ਸਪਤਾਹ ਦਾ ਇਜਲਾਸ ਆਯੋਜਿਤ

ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਪਟਿਆਲਾ ਦਾ 71ਵਾਂ ਸਹਿਕਾਰਤਾ ਸਪਤਾਹ ਦਾ ਇਜਲਾਸ ਆਯੋਜਿਤ

ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਪਟਿਆਲਾ ਦਾ 71ਵਾਂ ਸਹਿਕਾਰਤਾ ਸਪਤਾਹ ਦਾ ਇਜਲਾਸ ਆਯੋਜਿਤ
ਪਟਿਆਲਾ : ਦੀ ਪਟਿਆਲਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਪਟਿਆਲਾ ਦਾ 71ਵਾਂ ਸਹਿਕਾਰਤਾ ਸਪਤਾਹ ਦਾ ਇਜਲਾਸ ਐਸ. ਐਸ. ਟੀ. ਨਗਰ ਵਿਖੇਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਪੀ. ਏ. ਡੀ . ਬੀ. ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇਚੇਅਰਮੈਨ ਹਰਪ੍ਰੀਤ ਸਿੰਘ ਚੱਠਾ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਿੰਦਰ
ਸਿੰਘ ਕਸਿਆਣਾ ਵਾਈਸ ਚੇਅਰਮੈਨ, ਲਖਵਿੰਦਰ ਸਿੰਘ ਖੇੜੀ ਬਰਨਾ ਲੋਨ ਸਬ ਕਮੇਟੀ ਚੇਅਰਮੈਨ, ਕਿਰਪਾ ਸਿੰਘ ਉੱਪਲੀ ਲੋਨ ਸਬ ਕਮੇਟੀ ਮੈਂਬਰ, ਗੁਰਦੇਵਜੀਤ ਸਿੰਘ ਰਣਬੀਰਪੁਰਾ ਲੋਨ ਸਬ ਕਮੇਟੀ ਮੈਂਬਰ,ਵਲੈਤੀ ਰਾਮ ਪੰਜੌਲਾ ,ਬਲਿਹਾਰ ਸਿੰਘ ਸ਼ੱਮਸਪੁਰ ਕਮੇਟੀ ਮੈਂਬਰ, ਹਰਪ੍ਰੀਤ ਸਿੰਘ ਘੁਮੰਣ, ਕੇਸ਼ਵ ਗੁਪਤਾ ਸੀਨੀਅਰ ਮੈਨੇਜਰ ਸੀ. ਬੀ. ਪਟਿਆਲਾ, ਰਾਹੁਲ ਗੁਪਤਾ ਇੰਸਪੈਕਟਰ ਸਹਿਕਾਰੀ ਸਭਾਵਾਂ, ਦਰਸ਼ਨ ਸਿੰਘ ਨੁਮਾਇੰਦਾ ਡੀ. ਸੀ. ਯੂ. ਪਟਿਆਲਾ, ਪੀ. ਏ. ਡੀ. ਬੀ. ਪਟਿਆਲਾ ਨਾਲ ਜੁੜੇ ਕਿਸਾਨ ਭਰਾ ਅਤੇ ਸ੍ਰੀ ਪਵਨਪ੍ਰੀਤ ਸਿੰਘ ਸਹਾਇਕ ਜਨਰਲ ਮੈਨੇਜਰ ਪੀ. ਏ. ਡੀ. ਬੀਜ਼ ਜਿਲ੍ਹਾ ਪਟਿਆਲਾ, ਗਗਨਦੀਪ ਸਿੰਘ ਕਾਲੇਕਾ ਮੈਨੇਜਰ ਪੀ. ਏ. ਡੀ. ਬੀ. ਪਟਿਆਲਾ ਦੇਨਾਲ ਸਮੂਹ ਪੀ. ਏ. ਡੀ. ਬੀ. ਸਟਾਫ ਮੌਜੂਦ ਸਨ । ਇਸ ਮੌਕੇ ਜੌਇਜੀਤ ਸਿੰਘ ਬੇਦੀ ਸਹਾਇਕ ਮੈਨੇਜਰ ਨੇ ਸਹਿਕਾਰਤਾ ਸਪਤਾਹ ਦੇ ਥੀਮ “ੳੁੱਦਮਤਾ, ਰੋਜ਼ਗਾਰ ਅਤੇ ਕੌਸ਼ਲ ਵਿਕਾਸ ਵਿੱਚ ਪੀ. ਏ.ਡੀ. ਬੀ. ਪਟਿਆਲਾ ਅਤੇ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਵਿੱਚ ਸਹਿਕਾਰੀ ਸੰਸਥਾਵਾਂ ਦੀ ਅਹਿਮ ਭੂਮਿਕਾ ਬਾਰੇ ਵੀ ਜਾਣੂ ਕਰਵਾਇਆ । ਇਸ ਉਪਰੰਤ ਵਲੈਤੀ ਰਾਮ ਪੰਜੌਲਾ ਵੱਲੋਂ ਵੀ ਸਹਿਕਾਰਤਾ ਅਤੇ ਸਹਿਕਾਰੀ ਸੰਸਥਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇਮੁੱਖ ਮਹਿਮਾਨ ਚੇਅਰਮੈਨ ਹਰਪ੍ਰੀਤ ਸਿੰਘ ਚੱਠਾ ਵੱਲੋਂ ਪੀ. ਏ. ਡੀ. ਬੀ. ਪਟਿਆਲਾ ਦੇ ਕਰਜ਼ਦਾਰਾਂ, ਕਮੇਟੀ ਮੈਂਬਰ ਸਹਿਬਾਨ ਅਤੇ ਆਏ ਹੋਰ ਪਤਵੰਤੇਸਜਣਾ ਦਾ ਸਨਮਾਨ ਕੀਤਾ ਗਿਆ। ਅੰਤ ਵਿੱਚ ਸਟੇਜ ਸਕੱਤਰ ਵੱਲੋਂ ਹਾਜਰ ਆਏ ਸਾਰੇ ਪਤਵੰਤੇ ਸੱਜਣਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ।

Advertisement
Advertisement
Advertisement
Advertisement
Scroll to Top