Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 3:41 am

+91 90915 01313 , +91 90916 01313

punjabbanni@gmail.com
punjabbani@yahoo.com

ਪੁਸ਼ਪਾ-2 ਦੀ ਸ਼ੂਟਿੰਗ ਹੋਈ ਪੂਰੀ ਤੇ ਹੁਣ ਹੋਵੇਗੀ ਜਲਦ ਰੀਲੀਜ਼

ਪੁਸ਼ਪਾ-2 ਦੀ ਸ਼ੂਟਿੰਗ ਹੋਈ ਪੂਰੀ ਤੇ ਹੁਣ ਹੋਵੇਗੀ ਜਲਦ ਰੀਲੀਜ਼

ਪੁਸ਼ਪਾ-2 ਦੀ ਸ਼ੂਟਿੰਗ ਹੋਈ ਪੂਰੀ ਤੇ ਹੁਣ ਹੋਵੇਗੀ ਜਲਦ ਰੀਲੀਜ਼
ਨਵੀਂ ਦਿੱਲੀ, 27 ਨਵੰਬਰ : ਸਭ ਤੋਂ ਵੱਧ ਉਡੀਕੀ ਜਾ ਰਹੀ ਤੇਲਗੂ ਫਿਲਮ ‘ਪੂਸ਼ਪਾ ਦ ਰੂਲ’ ਜਲਦ ਸਿਨੇਮਾ ਘਰਾਂ ਵਿਚ ਆ ਰਹੀ ਹੈ । ਤੇਲਗੂ ਸਿਨੇਮਾ ਦੇ ਅਦਾਕਾਰ ਅੱਲੂ ਅਰਜੂਨ ਅਤੇ ਰਸ਼ਮਿਕਾ ਮੰਦਾਨਾ ਨੇ ਆਪਣੀ ਆਉਣ ਵਾਲੀ ਫਿਲਮ ‘ਪੂਸ਼ਪਾ ਦ ਰੂਲ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ । ‘ਪੁਸ਼ਪਾ-2’ 5 ਦਿਸੰਬਰ ਨੂੰ ਸਨੇਮਾ ਘਰਾਂ ਵਿਚ ਆਉਣ ਲਈ ਤਿਆਰ ਹੈ । 2021 ਵਿਚ ਆਈ ਫਿਲਮ ‘ਪੁਸ਼ਪਾ ਦੀ ਰਾਈਜ਼’ ਦੇ ਦੂਜੇ ਭਾਗ ਵਿਚ ਪੁਸ਼ਪਾ ਰਾਜ ਦਾ ਕਿਰਦਾਰ ਵਾਪਸੀ ਕਰ ਕਰ ਰਿਹਾ ਹੈ । ਪੂਸ਼ਪਾ ਲਈ ਸਰਬਉਤਮ ਅਦਾਕਾਰ ਦਾ ਕੌਮੀ ਫਿਲਮ ਪੁਰਸਕਾਰ ਜਿੱਤਣ ਵਾਲੇ ਅਦਾਕਾਰ ਅੱਲੂ ਅਰਜੁਨ ਨੇ ‘ਐਕਸ’ ਤੇ ਇਕ ਤਸਵੀਰ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ । ਉਨ੍ਹਾਂ ਲਿਖਿਆ ‘ਆਖਰੀ ਦਿਨ ਆਖਰੀ ਸ਼ਾਟ’ । ਇਹ ਮੁਕੰਮਲ ਹੋਣ ਦੇ ਨਾਲ ਹੁਣ ਦਰਸ਼ਕ ਆਪਣੇ ਪਸੰਦੀਦਾ ਅਦਾਕਾਰ ਨੂੰ ਜਲਦ ਸਕਰੀਨ ’ਤੇ ਦੇਖ ਸਕਣਗੇ। ‘ਪੁਸ਼ਪਾ-2’ ਦਾ ਫਿਲਮ ਮੈਤਰੀ ਮੂਵੀ ਮੇਕਰਜ਼ ਅਤੇ ਸੁਕੁਮਾਰ ਰਾਇਟਿੰਗਜ਼ ਵੱਲੋਂ ਬਣਾਈ ਜਾ ਰਹੀ ਹੈ ਜਿਸ ਦਾ ਸੰਗੀਤ ਟੀ ਸੀਰੀਜ਼ ਨੇ ਦਿੱਤਾ ਹੈ ।

Advertisement
Advertisement
Advertisement
Advertisement
Scroll to Top