Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 3:22 am

+91 90915 01313 , +91 90916 01313

punjabbanni@gmail.com
punjabbani@yahoo.com

ਸੂਗਰ ਦੇ ਮਰੀਜਾਂ ਲਈ ਬਜਾਰ ਵਿਚ ਉਪਲਬਧ ਹੋਇਆ ਹਫਤਾਵਾਰੀ ਇੰਸੁਲਿਨ

ਸੂਗਰ ਦੇ ਮਰੀਜਾਂ ਲਈ ਬਜਾਰ ਵਿਚ ਉਪਲਬਧ ਹੋਇਆ ਹਫਤਾਵਾਰੀ ਇੰਸੁਲਿਨ

ਨਵੀਂ ਦਿੱਲੀ, 10 ਜੁਲਾਈ 2026 : ਸੂਗਰ ਦੇ ਮਰੀਜਾਂ ਲਈ ਹੁਣ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਜਿਸ ਵਿਚ ਇਕ ਕੰਪਨੀ ਨੇ ਇਨਾ ਮਰੀਜਾਂ ਲਈ ਇਕ ਹਫਤਾਵਾਰੀ ਇੰਸੁਨਿਲ ਬਜਾਰ ਵਿਚ ਉਪਲਬਧ ਕਰਵਾ ਦਿਤਾ ਹੈ, ਜਿਸ ਨਾਲ ਰੋਜ ਰੋਜ ਦਾ ਝੰਜਟ ਹੁਣ ਖਤਮ ਹੋ ਜਾਵੇਗਾ।

ਜਾਣਕਾਰੀ ਦੇ ਅਨੁਸਾਰ ਡੈਨਮਾਰਕ ਦੀ ਦਵਾਈ ਨਿਰਮਾਤਾ ਕੰਪਨੀ ਨੋਵੋ ਨੋਰਡਿਸਕ ਨੇ ਭਾਰਤੀ ਬਾਜ਼ਾਰ ਵਿੱਚ ‘ਅਵਿਕਲੀ’ (ਇਨਸੁਲਿਨ ਆਈਕੋਡੇਕ) ਨਾਮ ਦਾ ਹਫ਼ਤਾਵਾਰੀ ਬੇਸਲ ਇਨਸੁਲਿਨ ਉਪਲਬਧ ਕਰਵਾ ਦਿੱਤਾ ਹੈ। ਇਹ ਦਵਾਈ ਟਾਈਪ-1 ਅਤੇ ਟਾਈਪ-2 ਸ਼ੂਗਰ ਨਾਲ ਪੀੜਤ ਬਾਲਗ ਮਰੀਜ਼ਾਂ ਲਈ ਤਿਆਰ ਕੀਤੀ ਗਈ ਹੈ।

ਕੰਪਨੀ ਮੁਤਾਬਕ, ਇਸ ਨਵੇਂ ਇਨਸੁਲਿਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਮਰੀਜ਼ ਨੂੰ ਹਰ ਰੋਜ਼ ਟੀਕਾ ਲਗਵਾਉਣ ਦੀ ਬਜਾਏ ਸਿਰਫ਼ ਹਫ਼ਤੇ ਵਿੱਚ ਇੱਕ ਵਾਰ ਇਨਸੁਲਿਨ ਲੈਣਾ ਪਵੇਗਾ। ਇਸ ਨਾਲ ਸਾਲ ਭਰ ਦੌਰਾਨ ਲੱਗਣ ਵਾਲੇ ਇਨਸੁਲਿਨ ਟੀਕਿਆਂ ਦੀ ਗਿਣਤੀ ਕਾਫ਼ੀ ਘੱਟ ਹੋ ਕੇ ਲਗਭਗ 52 ਰਹਿ ਜਾਵੇਗੀ। ਜੇ ਕਿਸੇ ਮਰੀਜ਼ ਨੂੰ ਰੋਜ਼ਾਨਾ 10 ਯੂਨਿਟ ਇਨਸੁਲਿਨ ਦੀ ਲੋੜ ਹੁੰਦੀ ਹੈ, ਤਾਂ ਹਫ਼ਤੇ ਲਈ 70 ਯੂਨਿਟ ਇਨਸੁਲਿਨ ਕਾਫ਼ੀ ਹੋਵੇਗੀ, ਜਿਸ ਦਾ ਅੰਦਾਜ਼ਨ ਖ਼ਰਚ ਕਰੀਬ 261 ਰੁਪਏ ਪ੍ਰਤੀ ਹਫ਼ਤਾ ਬਣਦਾ ਹੈ।ੀ ਹਫ਼ਤਾ ਬਣਦਾ ਹੈ।

Advertisement
Advertisement
Advertisement
Advertisement
Scroll to Top