Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 6:47 pm

+91 90915 01313 , +91 90916 01313

punjabbanni@gmail.com
punjabbani@yahoo.com

ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਆਏ ਭੂਚਾਲ ਦਾ ਕੇਂਦਰ ਅਮਰਾਵਤੀ ਸੀ

ਮੱਧ ਪ੍ਰਦੇਸ਼ ਦੇ ਖੰਡਵਾ ਵਿਚ ਆਏ ਭੂਚਾਲ ਦਾ ਕੇਂਦਰ ਅਮਰਾਵਤੀ ਸੀ

ਮੱਧ ਪ੍ਰਦੇਸ਼, 5 ਜੂਨ 2025 : The epicentre of the earthquake that hit Khandwa in Madhya Pradesh was Amravati : ਬੀਤੀ ਰਾਤ ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਖੰਡਵਾ ਅਤੇ ਬੁਰਹਾਨਪੁਰ ਵਿੱਚ 3.8 ਦੀ ਰਫ਼ਤਾਰ (Speed ​​of 3.8) ਨਾਲ ਆਏ ਭੂਚਾਲ ਨੇ ਜਿਥੇ ਲੋਕਾਂ ਵਿਚ ਦਹਿਸ਼ਤ ਪਾ ਦਿੱਤੀ, ਉਥੇ ਮਾਹਿਰਾਂ ਅਨੁਸਾਰ ਇਸਦਾ ਕੇਂਦਰ ਮਹਾਰਾਸ਼ਟਰਾ ਦੇ ਸ਼ਹਿਰ ਅਮਰਾਵਤੀ ਸੀ ।

ਲੋਕਾਂ ਨੇ ਕਦੋਂ ਕਿਤੇ ਭੂਚਾਲ ਦੇ ਝਟਕੇ ਮਹਿਸੂਸ

ਮੱਧ ਪ੍ਰਦੇਸ਼ (Madhya Pradesh) ਦੇ ਖੰਡਵਾ ਵਿਚ ਆਏ ਭੂਚਾਲ ਦੇ ਝਟਕੇ (Earthquake tremors) ਬੀਤੀ ਰਾਤ ਲੋਕਾਂ ਵਲੋਂ 9 ਵਜ ਕੇ ਸਤਵੰਜਾ ਮਿੰਟਾਂ ਤੇ ਮਹਿਸੂਸ ਕੀਤੇ ਗਏ ਤੇ ਇਹ ਝਟਕੇ ਲੋਕਾਂ ਨੂੰ 30 ਸਕਿੰਟਾਂ ਤੱਕ ਝਲਣੇ ਪਏ।

ਮੌਸਮ ਵਿਗਿਆਨੀਆਂ ਕੀਤੀ ਭੂਚਾਲ ਦੇ ਝਟਕਿਆਂ ਦੀ ਰਿਕਾਰਡਿੰਗ

ਮਹਾਰਾਸ਼ਟਰਾ ਦੇ ਅਮਰਾਵਤੀ ਨੂੰ ਆਪਣਾ ਕੇਂਦਰ ਬਿੰਦੂ ਬਣਾ ਮੱਧ ਪ੍ਰਦੇਸ਼ ਦੇ ਖੰਡਵਾ (Khandwa) ਵਿਚ ਆਏ ਭੂਚਾਲ ਸਬੰਧੀ ਜਾਣਕਾਰੀ ਦਿੰਦਿਆਂ ਖੰਡਵਾ ਖੇਤੀਬਾੜੀ ਕਾਲਜ ਵਿੱਚ ਤਾਇਨਾਤ ਮੌਸਮ ਵਿਗਿਆਨੀ ਜਿਥੇ ਭੂਚਾਲ ਦੀ ਪੁਸ਼ਟੀ ਕੀਤੀ ਉਥੇ ਇਸਦੇ ਦੀ ਰਿਕਾਰਡਿੰਗ ਵੀ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਭੂਚਾਲ ਕਦੋਂ, ਕਿਥੇ ਤੇ ਕਿੰਨੇ ਵਜੇ ਤੇ ਕਿੰਨੀ ਰਫ਼ਤਾਰ ਨਾਲ ਆਇਆ ਸੀ । ਜਿਸ ਤਹਿਤ ਪਤਾ ਲੱਗਿਆ ਕਿ ਅਮਰਾਵਤੀ ਖੰਡਵਾ ਤੋਂ 66 ਕਿਲੋਮੀਟਰ ਦੂਰ ਹੈ । ਹੁਣ ਤੱਕ ਕਿਤੇ ਵੀ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ।

Read More :

Advertisement
Advertisement
Advertisement
Advertisement
Scroll to Top