Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:15 am

+91 90915 01313 , +91 90916 01313

punjabbanni@gmail.com
punjabbani@yahoo.com

ਐਂਬੂਲੈਂਸ ਨੂੰ ਰਾਹ ਨਾ ਦੇਣ ਤੇ ਹਿਮਾਚਲ ਪੁਲਸ ਜੁਰਮਾਨਾ ਤੇ ਟੈਂਪੋ ਟ੍ਰੈਵਲਰ ਕੀਤਾ ਜਬਤ

ਐਂਬੂਲੈਂਸ ਨੂੰ ਰਾਹ ਨਾ ਦੇਣ ਤੇ ਹਿਮਾਚਲ ਪੁਲਸ ਜੁਰਮਾਨਾ ਤੇ ਟੈਂਪੋ ਟ੍ਰੈਵਲਰ ਕੀਤਾ ਜਬਤ

ਹਿਮਾਚਲ, 6 ਜੂਨ 2025 : ਸੈਰ ਸਪਾਟਾ ਦੇ ਕੇਂਦਰ ਬਿੰਦੂ ਹਿਮਾਚਲ ਪ੍ਰਦੇਸ਼ (Himachal Pradesh)  ਵਿਖੇ ਇਕ ਟੈਂਪੋ ਟੈ੍ਰਵਲਰ ਵਲੋਂ ਐਂਬੂਲੈਂਸ ਨੂੰ ਰਾਹ ਨਾ (No way for the ambulance.) ਦਿੱਤੇ ਜਾਣ ਦੇ ਚਲਦਿਆਂ ਜਿਥੇ ਹਿਮਾਚਲ ਪੁਲਸ ਵਲੋਂ 45 ਹਜ਼ਾਰ ਰੁਪਏ ਚਲਾਨ ਕੱਟ ਕੇ ਜੁਰਮਾਨਾ ਕੀਤਾ ਗਿਆ ਕਿਉਂਕਿ ਬੀਮਾ ਤੇ ਪ੍ਰਦੂਸ਼ਣ ਸਰਟੀਫਿਕੇਟ (Pollution Certificate) ਵੀ ਖਤਮ ਸਨ ਤੇ ਨਾਲ ਹੀ ਪੁਲਸ ਵਲੋਂ ਟੈਂਪੋ ਟੈ੍ਰਵਲਰ ਨੂੰ ਜਬਤ ਵੀ ਕੀਤਾ ਗਿਆ । ਦੱਸਣਯੋਗ ਹੈ ਕਿ ਉਕਤ ਟੈਂਪੋ ਟੈ੍ਰਵਲਰ ਵਾਹਨ ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਆਇਆ ਸੀ ।

ਫਾਰਚੂਨਰ ਚਾਲਕ ਵਿਰੁੱਧ ਵੀ ਕੀਤੀ ਗਈ ਸਖ਼ਤ ਕਾਰਵਾਈ

ਭਾਰਤ ਦੇਸ਼ ਦੇ ਦਿੱਲੀ ਸ਼ਹਿਰ ਤੋਂ ਫਾਰਚੂਨਰ ਗੱਡੀ (Fortuner vehicle) ਵਿਚ ਹਿਮਾਚਲ ਪ੍ਰਦੇਸ਼ ਆਏ ਸੈਲਾਨੀ ਵਲੋ਼ ਸ਼ਰਾਬ ਪੀ ਕੇ ਗੱਡੀ ਚਲਾਉਣ, ਗੱਡੀ ਵਿੱਚ ਕਾਲੇ ਸ਼ੀਸ਼ੇ ਅਤੇ ਹਾਰਨ ਲਗਾਉਣ ਦੇ ਦੋਸ਼ ਵਿੱਚ ਲਗਭਗ ਚਲਾਨ (Invoice) ਜਾਰੀ ਕੀਤਾ ਗਿਆ ਹੈ। ਇਥੇ ਹੀ ਬਸ ਨਹੀਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਚਲਦਿਆਂ ਰਜਿਸਟ੍ਰੇਸ਼ਨ ਲਾਇਸੈਂਸ ਅਥਾਰਟੀ ਨੇ ਗੱਡੀ ਚਲਾਉਣ ਵਾਲੇ ਡਰਾਈਵਰ ਦਾ ਲਾਇਸੈਂਸ ਰੱਦ ਕਰਨ ਦੀ ਵੀ ਸਿਫਾਰਸ਼ ਵੀ ਕੀਤੀ ਹੈ ।

Read More : ਹਿਮਾਚਲ ਪ੍ਰਦੇਸ਼ ਅੰਦਰ ਹਾਦਸੇ ਦੌਰਾਨ ਪੰਜਾਬ ਦੇ ਨੌਜਵਾਨ ਤੇ ਬਜੁਰਗ ਦੀ ਮੌਤ, ਕਈ ਜ਼ਖਮੀ

Advertisement
Advertisement
Advertisement
Advertisement
Scroll to Top