Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 6:47 pm

+91 90915 01313 , +91 90916 01313

punjabbanni@gmail.com
punjabbani@yahoo.com

ਨਦੀ ਵਿਚ ਡੁੱਬੀਆਂ ਛੇ ਕੁੜੀਆਂ ਵਿਚੋਂ ਚਾਰ ਉਤਰੀਆਂ ਮੌਤ ਦੇ ਘਾਟ

ਨਦੀ ਵਿਚ ਡੁੱਬੀਆਂ ਛੇ ਕੁੜੀਆਂ ਵਿਚੋਂ ਚਾਰ ਉਤਰੀਆਂ ਮੌਤ ਦੇ ਘਾਟ

ਉਤਰ ਪ੍ਰਦੇਸ਼, 3 ਜੂਨ 2025 : Four of the six girls who drowned in the river died : ਭਾਰਤ ਦੇਸ਼ ਦੇ ਸੂਬੇ ਉਤਰ ਪਦੇਸ਼ ਦੇ ਜਿਲਾ ਆਗਰਾ ਦੇ ਬੇਪੁਰ ਨਾਮ ਦੇ ਪਿੰਡ ਵਿਖੇ ਪੈਂਦੀ ਯਮੁਨਾ ਨਦੀ ਵਿਚ ਨਹਾਉਂਦੇ ਸਮੇਂ ਛੇ ਕੁੜੀਆਂ ਦੇ ਡੁੱਬਣ ਦੇ ਚਲਦਿਆਂ ਦੋ ਕੁੜੀਆਂ ਨੂੰ ਬਚਾ ਲਿਆ (Two girls saved) ਗਿਆ ਜਦੋਂ ਕਿ ਚਾਰ ਕੁੜੀਆਂ ਮੌਤ ਦੇ ਘਾਟ ਉਤਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਉਕਤ ਪਿੰਡ ਥਾਣਾ ਸਿਕੰਦਰਾ ਦੇ ਅਧੀਨ ਆਉਂਦਾ ਹੈ।

ਕੁੜੀਆਂ ਦੀ ਮੌਤ ਨਾਲ ਮੰਚ ਗਿਆ ਹੰਗਾਮਾ :

ਯਮੁਨਾ ਨਦੀ (Yamuna River) ਵਿਚ ਨਹਾਉਣ ਗਈਆਂ ਕੁੜੀਆਂ ਵਿਚੋ਼ ਚਾਰ ਦੀ ਮੌਤ ਹੋ ਜਾਣ ਨਾਲ ਆਲੇ ਦੁਆਲੇ ਦੇ ਖੇਤਰਾਂ ਵਿਚ ਇੱਕੋ ਦਮ ਹੰਗਾਮਾ ਜਿਹਾ ਮਚ ਗਿਆ, ਜਿਸਦੇ ਚਲਦਿਆਂ ਸੂਚਨਾ ਪ੍ਰਾਪਤ ਹੁੰਦਿਆਂ ਹੀ ਖੇਤਰ ਦੇ ਐਡੀਸ਼ਨਲ ਕਮਿਸ਼ਨਰ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਫ ਪੁਲਸ ਪਹੁੰਚ ਗਏ ਤੇ ਸਮੁੱਚੇ ਮਾਮਲੇ ਦੀ ਜਾਣਕਾਰੀ ਲੈਂਦਿਆਂ ਜਾਂਚ ਸ਼ੁਰੂ ਕਰਵਾਈ ।

ਨਦੀ ਵਿਚ ਨਹਾਉਂਦੇ ਵੇਲੇ ਜਿਹੜੀਆਂ ਕੁੜੀਆਂ ਡੁੱਬ ਕੇ ਮਰ ਗਈਆਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਕੱਢਿਆ ਜਾ ਰਿਹਾ ਹੈ ਜਦੋਂ ਕਿ ਦੋ ਕੁੜੀਆਂ ਜਿਨ੍ਹਾਂ ਨੂੰ ਨਦੀ ਵਿਚੋਂ ਬਾਹਰ ਕੱਢ ਲਿਆ ਗਿਆ ਨੂੰ ਸੀ. ਪੀ. ਆਰ. ਦੇ ਕੇ ਬਚਾ ਲਿਆ ਗਿਆ । ਜਿਨ੍ਹਾਂ ਨੂੰ ਮੌਕੇ ਤੇ ਬਚਾ ਲਿਆ ਗਿਆ ਨੂੰ ਅੱਗੇ ਇਲਾਜ ਲਈ ਹਸਪਤਾਲ ਭੇਜਿਆ ਗਿਆ । ਪ੍ਰਾਪਤ ਜਾਣਕਾਰੀ ਅਨੁਸਾਰ ਮੌਤ ਦੇ ਘਾਟ ਉਤਰਨ ਵਾਲੀਆਂ ਚਾਰ ਕੁੜੀਆਂ ਵਿਚੋਂ ਇਕ ਕੁੜੀ ਦਾ ਹਾਂ 5 ਜੂਨ ਨੂੰ ਵਿਆਹ ਵੀ ਧਰਿਆ ਪਿਆ ਸੀ ਪਰ ਇਹ ਹਾਦਸਾ ਵਾਪਰਨ ਨਾਲ ਸਿਰਫ਼ ਕੁੜੀ ਵਾਲਿਆਂ ਦੇ ਘਰ ਵਿਚ ਹੀ ਨਹੀਂ ਜਿਸ ਘਰ ਵਿਆਹ ਕੇ ਕੁੜੀ ਨੇ ਜਾਣਾ ਸੀ ਵਿਖੇ ਵੀ ਮਾਤਮ ਛਾ ਗਿਆ ।

Read More : ਯਮੁਨਾ ਨਦੀ ਵਿੱਚ ਡੁੱਬਣ ਕਾਰਨ ਚੰਡੀਗੜ੍ਹ-ਡੇਰਾਬਸੀ ਦੇ ਤਿੰਨ ਨੌਜਵਾਨਾਂ ਦੀ ਮੌਤ

 

Advertisement
Advertisement
Advertisement
Advertisement
Scroll to Top