Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 12:45 am

+91 90915 01313 , +91 90916 01313

punjabbanni@gmail.com
punjabbani@yahoo.com

ਨੱਸੂਪੁਰ ਅੱਡੇ ਕੋਲ ਕਾਰ ਟਿੱਪਰ ਹਾਦਸੇ ਵਿਚ 6 ਵਿਦਿਆਰਥੀਆਂ ਤੇ ਕਾਰ ਚਾਲਕ ਦੀ ਮੌਤ

ਨੱਸੂਪੁਰ ਅੱਡੇ ਕੋਲ ਕਾਰ ਟਿੱਪਰ ਹਾਦਸੇ ਵਿਚ 6 ਵਿਦਿਆਰਥੀਆਂ ਤੇ ਕਾਰ ਚਾਲਕ ਦੀ ਮੌਤ

ਪਟਿਆਲਾ, 7 ਮਈ 2025 : 6 students and car driver die in car-tipper accident near Nassupur station : ਅੱਜ ਬੁੱਧਵਾਰ ਨੂੰ ਸਕੂਲੀ ਬੱਚਿਆਂ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਲੈ ਕੇ ਘਰ ਛੱਡਣ ਲਈ ਜਾ ਰਹੀ ਇਕ ਕਾਰ ਦੇ ਪਟਿਆਲਾ ਸਮਾਣਾ ਰੋਡ (Patiala Samana Road) ਤੇ ਪੈਂਦੇ ਪਿੰਡ ਟਿੱਪਰ ਨਾਲ ਨੱਸੂਪੁਰ ਬੱਸ ਅੱਡੇ (Nassupur Bus Stand) ਕੋਲ ਟਕਰਾ ਜਾਣ ਦੇ ਚਲਦਿਆਂ ਵਾਪਰੇ ਭਿਆਨਕ ਸੜਕੀ ਹਾਦਸੇ ਵਿਚ ਜਿਥੇ 6 ਸਕੂਲੀ ਵਿਦਿਆਰਥੀਆਂ ਦੀ ਮੌਤ (6 school students die) ਹੋ ਗਈ ਹੈ, ਉਥੇ ਕਾਰ ਚਾਲਕ ਦੀ ਵੀ ਮੌਤ ਹੋ ਚੁੱਕੀ ਹੈ ।

ਐਸ. ਪੀ. ਸਿਟੀ) ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਪਟਿਆਲਾ ਦੇ ਡਕਾਲਾ ਰੋਡ ਸਥਿਤ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ (Bhupindra International Public School) ਦੇ ਸਨ । ਉਕਤ ਘਟਨਾ ਵਿਚ ਇਕ ਵਿਦਿਆਰਥੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਨੱਸੂਪੁਰ ਬੱਸ ਅੱਡਾ ਜਿਥੇ ਘਟਨਾ ਵਾਪਰੀ ਸਮਾਣਾ ਸਦਰ ਪੁਲਸ ਥਾਣਾ ਦੇ ਅਧਿਕਾਰ ਖੇਤਰ ਅਧੀਨ ਹੈ ।

ਦੱਸਣਯੋਗ ਹੈ ਕਿ ਸੜਕੀ ਹਾਦਸਿਆਂ ਦੇ ਅਕਸਰ ਦੇਖੇ ਜਾਣ ਵਾਲੇ ਮੁੱਖ ਕਾਰਨ ਵਾਹਨਾਂ ਦੀ ਤੇਜ਼ ਰਫ਼ਤਾਰ, ਠੀਕ ਢੰਗ ਨਾਲ ਨਾ ਚਲਾਉਣਾ, ਓਵਰਲੋੋਡ ਵਾਹਨ, ਓਵਰ ਟੇਕ ਕਰਨਾ ਆਦਿ ਕਈ ਤਰ੍ਹਾਂ ਦੇ ਕਾਰਨ ਹੁੰਦੇ ਹਨ ਪਰ ਗੱਲ ਫਿਰ ਇਥੇ ਆ ਕੇ ਮੁਕਦੀ ਹੈ ਕਿ ਜਦੋਂ ਵੀ ਕੋਈ ਹਾਦਸਾ ਵਾਪਰਦਾ ਹੈ ਤਾਂ ਉਸਦੀ ਕਿਸੇ ਵੀ ਤਰ੍ਹਾਂ ਤੋਂ ਭਰਪਾਈ ਕਰਨਾ ਬੇਹਦ ਮੁਸ਼ਕਲ ਹੈ, ਜਿਸਦੇ ਚਲਦਿਆਂ ਸੜਕਾਂ ਤੇ ਨਿਕਲਦੇ ਵੇਲੇ ਹਰ ਕਿਸੇ ਨੂੰ ਆਪਣੀ ਅਤੇ ਦੂਸਰੇ ਦੀ ਸੁਰਖਿਆ ਦੇ ਮੱਦੇਨਜਰ ਬਹੁਤ ਕੁੱਝ ਧਿਆਨ ਵਿਚ ਰੱਖਣਾ ਚਾਹੀਦਾ ਹੈ ਤਾਂ ਜੋ ਬੇਸ਼ਕੀਮਤੀ ਜਾਨਾਂ ਅਜਾਈ ਨਾ ਜਾ ਸਕਣ ।

7 ਜਾਨਾਂ ਚਲੀਆਂ ਗਈਆਂ

ਗੱਲ ਉਪਰੋਕਤ ਵਾਪਰੇ ਸੜਕੀ ਹਾਦਸੇ ਦੀ ਹੈ, ਜਿਸ ਵਿਚ ਹਾਲੇ ਤੱਕ ਦੀ ਪ੍ਰਾਪਤ ਜਾਣਕਾਰੀ ਅਨੁਸਾਰ 7 ਜਾਨਾਂ ਚਲੀਆਂ ਗਈਆਂ (7 lives lost) ਤੇ ਜਿਨ੍ਹਾਂ ਨਾਲ ਵੀ ਇਹ ਘਟਨਾਕ੍ਰਮ ਵਾਪਰਿਆ ਹੈ ਦੇ ਘਰਾਂ ਵਿਚ ਦੁੱਖ ਹੀ ਦੁੱਖ ਆਪਣਾ ਪੈਰ ਪਸਾਰ ਲਵੇਗਾ ਜਾਂ ਇਹ ਆਖ ਲਓ ਕਿ ਜਾਨਾਂ ਗੁਆਉਣ ਵਾਲਿਆਂ ਦੇ ਘਰਾਂ ਵਿਚ ਇਕ ਤਰ੍ਹਾਂ ਨਾਲ ਹਨੇਰਾ ਹੀ ਹਨੇਰਾ ਛਾ ਜਾਵੇਗਾ ਕਿਉਂਕਿ ਜੋ ਹੋਇਆ ਹੈ ਦਾ ਦੁੱਖ ਕਈ ਕਈ ਮਹੀਨਿਆਂ ਤੱਕ ਇਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਦੇ ਦਿਲਾਂ ਵਿਚ ਘੁੰਮਦਾ ਰਹੇਗਾ ।

Read More : ਮਿੰਨੀ ਬੱਸ ਦੇ ਚੱਲਦੇ ਟਰੈਕਟਰ ਨੂੰ ਟੱਕਰ ਮਾਰਨ ਤੇ ਵਾਪਰੇ ਸੜਕੀ ਹਾਦਸੇ ਵਿਚ 14 ਲੋਕ ਹੋਏ ਗੰਭੀਰ ਜ਼ਖਮੀ

Advertisement
Advertisement
Advertisement
Advertisement
Scroll to Top