Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 9:20 pm

+91 90915 01313 , +91 90916 01313

punjabbanni@gmail.com
punjabbani@yahoo.com

ਸਿੰਧੂ ਦਰਿਆ ਸੰਧੀ ਮੁਲਤਵੀ ਰੱਖਣ ਨਾਲ ਪਾਕਿਸਤਾਨ ਵਿਚ ਹੋ ਸਕਦੀ ਹੈ ਪਾਣੀ ਦੀ ਕਮੀ

ਸਿੰਧੂ ਦਰਿਆ ਸੰਧੀ ਮੁਲਤਵੀ ਰੱਖਣ ਨਾਲ ਪਾਕਿਸਤਾਨ ਵਿਚ ਹੋ ਸਕਦੀ ਹੈ ਪਾਣੀ ਦੀ ਕਮੀ

ਨਵੀਂ ਦਿੱਲੀ, 6 ਮਈ 2025 : Pakistan may face water shortage due to suspension of Indus River Treaty : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ ਦੇ ਪਹਿਲਗਾਮ ਖੇਤਰ ਵਿਖੇ 22 ਅਪੈ੍ਰਲ ਨੂੰ ਅੱਤਵਾਦੀਆਂ ਵਲੋਂ ਮਾਰੇ ਗਏ ਬੇਕਸੂਰ ਭਾਰਤੀਆਂ ਦੀ ਮੌਤ ਦੇ ਰੋਸ ਵਜੋਂ ਰਤ ਵਲੋਂ ਅੱਤਵਾਦ ਸਮਰਥਤ ਦੇਸ਼ ਪਾਕਿਸਤਾਨ (Pakistan) ਵਿਰੁੱਧ ਖੋਲ੍ਹੇ ਗਏ ਮੋਰਚੇ ਦੇ ਚਲਦਿਆਂ ਜੋ ਭਾਰਤ ਨੇ ਪਾਕਿਸਤਾਨ ਖਿਲਾਫ਼ ਵਧ ਤੋਂ ਵਧ ਤੇ ਸਖ਼ਤ ਐਕਸ਼ਨ ਲੈਣ ਦੇ ਚਲਦਿਆਂ ਸਿੰਧੂ ਦਰਿਆ ਸੰਧੀ (Indus River Treaty) ਨੂੰ ਵੀ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ ਦੇ ਹਾਲੇ ਤੱਕ ਭਾਰਤ ਵਲੋਂ ਮੁਲਤਵੀ ਰੱਖਣ ਦੇ ਫ਼ੈਸਲੇ ਨੇ ਪਾਕਿਸਤਾਨ ’ਚ ਚਿੰਤਾਵਾਂ ਪੈਦਾ ਕਰ ਦਿਤੀਆਂ ਹਨ ਕਿਉਂਕਿ ਅਜਿਹਾ ਹੋਣ ਨਾਲ ਪਾਕਿਸਤਾਨ ਵਿਚ ਜਿਥੇ 21 ਫੀਸਦੀ ਪਾਣੀ ਦੀ ਕਮੀ ਹੋ ਸਕਦੀ ਹੈ,  ਜਿਸ ਨਾਲ ਪਾਕਿਸਤਾਨ ਵਿਚ ਖਰੀਫ ਸੀਜ਼ਨ ਦੌਰਾਨ ਖੇਤੀ ਤੇ ਬਹੁਤ ਹੀ ਮਾੜਾ ਅਸਰ ਪੈ ਸਕਦਾ ਹੈ ।

ਸਿੰਧੂ ਦਰਿਆ ਪ੍ਰਣਾਲੀ ਅਥਾਰਟੀ ਦੀ ਸਲਾਹਕਾਰ ਕਮੇਟੀ ਦੀ ਹੋਈ ਮੀਟਿੰਗ

ਇਥੇ ਹੀ ਬਸ ਨਹੀਂ ਇਸ ਸਬੰਧੀ ਇਕ ਮੀਟਿੰਗ ਸਿੰਧੂ ਦਰਿਆ ਪ੍ਰਣਾਲੀ ਅਥਾਰਟੀ ਦੀ ਸਲਾਹਕਾਰ ਕਮੇਟੀ (Advisory Committee of the Indus River System Authority) ਦੀ ਵੀ ਆਈ. ਆਰ. ਐਸ. ਏ. ਹੈੱਡਕੁਆਰਟਰ ਇਸਲਾਮਾਬਾਦ (Islamabad) ਵਿਖੇ ਆਈ. ਆਰ. ਐਸ. ਏ. ਦੇ ਚੇਅਰਮੈਨ ਸਾਹਿਬਜ਼ਾਦਾ ਮੁਹੰਮਦ ਸ਼ਬੀਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਮਈ ਤੋਂ ਸਤੰਬਰ 2025 ਤਕ ਖਰੀਫ਼ ਦੀ ਬਕਾਇਆ ਮਿਆਦ ਲਈ ਅਨੁਮਾਨਿਤ ਪਾਣੀ ਉਪਲਬਧਤਾ ਮਾਪਦੰਡਾਂ ਨੂੰ ਮਨਜ਼ੂਰੀ ਦੇਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਵਿਚ ਇਕ ਗੱਲ ਉਭਰ ਕੇ ਸਾਹਮਣੇ ਆਈ ਕਿ ਭਾਰਤ ਵਲੋਂ ਪਾਣੀ ਦੀ ਸਪਲਾਈ ਦੀ ਘਾਟ ਕਾਰਨ ਮਰਾਲਾ ਵਿਖੇ ਚਨਾਬ ਨਦੀ ਦੇ ਵਹਾਅ ਵਿਚ ਅਚਾਨਕ ਕਮੀ ਆਉਣ ਨਾਲ ਸ਼ੁਰੂਆਤੀ ਖਰੀਫ ਸੀਜ਼ਨ ਵਿਚ ਹੋਰ ਕਮੀ ਆਵੇਗੀ ।

Read More : ਜੇ ਕੇਂਦਰ ’ਚ ਸੱਤਾਧਾਰੀ ਭਾਜਪਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸੋਚ ਅਪਣਾਉਂਦੀ ਤਾਂ ਜੰਮੂ ਕਸ਼ਮੀਰ ਦੇ ਇਹ ਹਾਲਾਤ ਨਾ ਹੁੰਦੇ : ਅਬਦੁੱਲਾ

 

Advertisement
Advertisement
Advertisement
Advertisement
Scroll to Top