Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 11:36 am

+91 90915 01313 , +91 90916 01313

punjabbanni@gmail.com
punjabbani@yahoo.com

ਲਾਇਨ ਸੰਨੀ ਸਿੰਗਲਾ ਸਰਬ ਸੰਮਤੀ ਨਾਲ ਦੂਜੀ ਵਾਰ ਬਣੇ ਲਾਈਨਜ ਕਲੱਬ ਨਾਭਾ ਦੇ ਪ੍ਰਧਾਨ

ਲਾਇਨ ਸੰਨੀ ਸਿੰਗਲਾ ਸਰਬ ਸੰਮਤੀ ਨਾਲ ਦੂਜੀ ਵਾਰ ਬਣੇ ਲਾਈਨਜ ਕਲੱਬ ਨਾਭਾ ਦੇ ਪ੍ਰਧਾਨ

ਲਾਇਨ ਸੰਨੀ ਸਿੰਗਲਾ ਸਰਬ ਸੰਮਤੀ ਨਾਲ ਦੂਜੀ ਵਾਰ ਬਣੇ ਲਾਈਨਜ ਕਲੱਬ ਨਾਭਾ ਦੇ ਪ੍ਰਧਾਨ
ਨਾਭਾ 15 ਮਾਰਚ () : ਲਾਈਨਜ ਕਲੱਬ ਨਾਭਾ ਨੇ 321 ਐਫ ਵਿੱਚ ਹੀ ਨਹੀਂ ਸਗੋਂ ਮਲਟੀਪਲ 321 ਅਤੇ ਪੂਰੀ ਦੁਨੀਆ ਦੇ ਲਾਇਨਜ਼ ਇੰਟਰਨੈਸ਼ਨਲ ਵਿੱਚ ਨਾਮ ਕਮਾਇਆ ਹੈ ਇਸੇ ਕਾਰਨ ਇਸ ਕਲੱਬ ਦੀ ਪ੍ਰਧਾਨਗੀ ਦੀ ਆਪਣੇ ਆਪ ਵਿੱਚ ਇੱਕ ਬਹੁਤ ਹੀ ਵਿਸ਼ੇਸ਼ ਸਥਾਨ ਰੱਖਦੀ ਹੈ, ਇਲੈਕਸ਼ਨ ਕਮੇਟੀ ਦੇ ਚੇਅਰਮੈਨ ਲਾਇਨ ਸੁਰਿੰਦਰ ਬੀਰ ਸਿੰਘ ਸੇਠੀ ਅਤੇ ਲਾਇਨ ਸੁਰਿੰਦਰ ਸਿੰਗਲਾ ਵੱਲੋਂ ਪੀ. ਐਮ. ਜੇ. ਐਫ. ਲਾਇਨ ਸੰਨੀ ਸਿੰਗਲਾ ਨੂੰ ਸਰਬ ਸੰਮਤੀ ਨਾਲ ਦੂਜੀ ਵਾਰ ਲਾਇਨਜ਼ ਕਲੱਬ, ਨਾਭਾ ਦਾ ਪ੍ਰਧਾਨ ਐਲਾਨਿਆ ਗਿਆ,ਇਸ ਮੌਕੇ ਤੇ ਲਾਇਨ ਮੈਂਬਰਾਂ ਨੇ ਸੰਨੀ ਸਿੰਗਲਾ ਨੂੰ ਹਾਰ ਪਾਕੇ ਸਨਮਾਨਿਤ ਕੀਤਾ, ਸੰਨੀ ਸਿੰਗਲਾ ਵੱਲੋਂ ਵੀ ਲਾਇਨ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਹ ਕਲੱਬ ਨੂੰ ਹੋਰ ਉਚਾਈਆਂ ਤੇ ਲੈਕੇ ਜਾਣਗੇ, ਇਸ ਮੀਟਿੰਗ ਵਿੱਚ ਇਲੈਕਸ਼ਨ ਕਮੇਟੀ ਦੇ ਚੇਅਰਮੈਨ ਲਾਇਨ ਸੁਰਿੰਦਰ ਬੀਰ ਸਿੰਘ ਸੇਠੀ, ਐਡਵੋਕੇਟ ਰੀਤ ਇਕਬਾਲ ਸਿੰਘ ਮਝੈਲ, ਲਾਇਨ ਸੁਰਿੰਦਰ ਸਿੰਗਲਾ, ਲਾਇਨ ਗਿਰਧਾਰੀ ਬਾਂਸਲ, ਲਾਇਨ ਵਿਨੋਦ ਚਾਵਲਾ, ਲਾਇਨ ਸੁਭਾਸ਼ ਸਹਿਗਲ, ਲਾਇਨ ਚਰਨਦੀਪ ਸਿੰਘ, ਲਾਇਨ ਰਾਜੇਸ਼ ਬਾਂਸਲ, ਲਾਇਨ ਪਵਨ ਸਿੰਗਲਾ ਆਦਿ ਹਾਜਿਰ ਰਹੇ,

Advertisement
Advertisement
Advertisement
Advertisement
Scroll to Top