Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 07 Oct 2026 | 7:32 pm

+91 90915 01313 , +91 90916 01313

punjabbanni@gmail.com
punjabbani@yahoo.com

ਇੰਪਰੂਵਮੈਂਟ ਟਰੱਸਟ ਨੇ ਟ੍ਰੈਕਟਰ ਮਾਰਕੀਟ ਵਿਚ ਲੰਬੇ ਸਮੇ ਤੋਂ ਹੋਏ ਨਜਾਇਜ ਕਬਜਿਆਂ ਨੂੰ ਹਟਾਇਆ

ਇੰਪਰੂਵਮੈਂਟ ਟਰੱਸਟ ਨੇ ਟ੍ਰੈਕਟਰ ਮਾਰਕੀਟ ਵਿਚ ਲੰਬੇ ਸਮੇ ਤੋਂ ਹੋਏ ਨਜਾਇਜ ਕਬਜਿਆਂ ਨੂੰ ਹਟਾਇਆ

ਇੰਪਰੂਵਮੈਂਟ ਟਰੱਸਟ ਨੇ ਟ੍ਰੈਕਟਰ ਮਾਰਕੀਟ ਵਿਚ ਲੰਬੇ ਸਮੇ ਤੋਂ ਹੋਏ ਨਜਾਇਜ ਕਬਜਿਆਂ ਨੂੰ ਹਟਾਇਆ
– ਤਿੰਨ ਟ੍ਰਾਲੀਆਂ ਦੇ ਕਰੀਬ ਸਮਾਨ ਕੀਤਾ ਜਬਤ
– 100-100 ਫੁਟ ਦੀ ਸੜਕਾਂ ਨਜਾਇਜ ਕਬਜਿਆਂ ਦੇ ਕਾਰਨ ਸਿਕੁੰੜ ਕੇ ਰਹਿ ਗਈਆਂ 10-10 ਫੁੱਟ
– ਨਜਾਇਜ ਕਬਜਾਕਾਰਾਂ ਦੇ ਖਿਲਾਫ ਵੱਡੀ ਕਾਰਵਾਈ ਦੀ ਜਰੂਰਤ
ਪਟਿਆਲਾ : ਇੰਪਰੂਵਮੈਂਟ ਟਰੱਸਟ ਪਟਿਆਲਾ ਨੇ ਅੱਜ ਟ੍ਰੈਕਟਰ ਮਾਰਕੀਟ ਵਿਚ ਹੋਏ ਨਜਾਇਜ ਕਬਜਿਆਂ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿਤੀ ਹੈ, ਜਿਸਦੇ ਚਲਦੇ ਪਹਿਲੀ ਕਾਰਵਾਈ ਵਿਚਸੜਕਾਂ ਨੂੰ ਤੇ ਪਾਰਕਾਂ ਵਿਚ ਹੋਏ ਨਜਾਇਜ ਕਬਜਿਆਂ ਦੇ ਤਹਿਤ ਰਖੇ ਹੋਏ ਸਮਾਨ ਦੀ ਤਿੰਨ ਟਰਾਲੀਆਂ ਜਬਤ ਕਰ ਲਈਆਂ ਹਨ। ਇਸ ਮੌਕੇ ਕੁੱਝ ਦੁਕਾਨਦਾਰਾਂ ਲੇ ਟਰਸਟ ਟੀਮ ਦਾ ਵਿਰੋਧ ਕੀਤਾ ਅਤੇ ਧਕਾਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਪਰ ਟਰਸਟ ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਦੀ ਮੰਗ ’ਤੇ ਇਹ ਨਜਾਇਜ ਕਬਜੇ ਹਰ ਹਾਲਤ ਵਿਚ ਹਟਾਏ ਜਾਣਗੇ । ਜਾਣਕਾਰੀ ਦੇ ਅਨੁਸਾਰ ਇੰਪਰੂਵਮੈਂਟ ਟਰੱਸਟ ਵਲੋ ਇਕ ਮਹੀਨੇ ਪਹਿਲਾਂ ਟ੍ਰੈਕਟਰ ਮਾਰਕੀਟ ਵਿਚ ਨਜਾਇਜ ਕਬਜਾ ਕਰਨ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤੇ ਸਨ ਕਿਉਂਕਿ ਨਜਾਇਜ ਕਬਜਿਆਂ ਦੇ ਕਾਰਨ 100-100 ਫੁਟ ਦੀ ਸੜਕਾਂ ਨਜਾਇਜ ਕਬਜਿਆਂ ਦੇ ਕਾਰਨ ਸਿਕੁੰੜ ਕੇ 10-10 ਫੁੱਟ ਦੀ ਰਹਿ ਗਈਆਂ ਹਨ। ਹੁਣ 15 ਦਿਨ ਪਹਿਲਾਂ ਮੁਨਿਆਦੀ ਕਰਵਾ ਕੇ ਫਿਰ ਕਬਜੇ ਹਟਾਉਣ ਦੀ ਅਪੀਲ ਕੀਤੀ ਸੀ, ਜਦੋ ਕਾਰਵਾਈ ਸ਼ੁਰੂ ਕੀਤੀ ਤਾਂ ਦੁਕਾਨਦਾਰਾਂ ਨੇ ਫਿਰ ਤੋਂ ਭਰੋਸਾ ਦਿਤਾ ਕਿ ਉਹ ਖੁਦ ਕਬਜੇ ਹਟਾ ਲੈਣਗੇ। ਦੁਕਾਨਦਾਰਾਂ ਦੀ ਇਹ ਅਪੀਲ ਸੁਣਕੇ ਟਰਸਟ ਟੀਮ ਵਾਪਸ ਆ ਗਈ, ਜਦੋ ਕਿ ਨਜਾਇਜ ਕਬਜਿਆਂ ਨੂੰ ਹਟਾਉਦ ਦੇ ਲਈ ਇਕ ਸਾਲ ਤੋ ਜਿਆਦਾ ਦਾ ਸਮਾਂ ਹੋ ਗਿਆ ਹੈ । ਟਰੱਸਟ ਅਘਿਕਾਰੀਆਂ ਨੂੰ ਕਸ਼ਮਕਸ਼ ਕਰਦੇ ਹੋਏ। ਬਾਵਜੂਦ ਨਜਾਇਜ ਕਬਜਿਆਂ ਨੂੰ ਨਹੀ ਹਟਾਇਆ ਜਾ ਸਕਿਆ। ਹੁਣ ਅਧਿਕਾਰੀਆਂ ਨੇ ਕਰੀਬ 15 ਦਿਨ ਪਹਿਲਾਂ ਟਰਸਟ ਵਲੋ ਮਾਰਕੀਟ ਵਿਚ ਮੁਨਿਆਦੀ ਕਰਵਾ ਕੇ ਦੁਕਾਨਦਾਰਾਂ ਨੂੰ ਨਜਾਇਜ ਕਬਜੇ ਹਟਾਉਣ ਦੀ ਅਪੀਲ ਕੀਤੀ ਸੀ, ਬਾਵਜੂਦ ਇਸਦੇ ਦੁਕਾਨਦਾਰਾਂ ਨੇ ਕਬਜੇ ਨਹੀ ਹਟਾਏ, ਜਿਸਦੇ ਤਹਿਤ ਹੁਣ ਟਰੱਸਟ ਵਲੋ ਵੱਡੀ ਕਾਰਵਾਈ ਕੀਤੀ ਗਈ ਹੈ ।

Advertisement
Advertisement
Advertisement
Advertisement
Scroll to Top