Breaking

ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ
Monday, 10 Aug 2026 | 4:49 pm

+91 90915 01313 , +91 90916 01313

punjabbanni@gmail.com
punjabbani@yahoo.com

4. 0 ਦੀ ਰਫ਼ਤਾਰ ਨਾਲ ਆਇਆ ਦਿੱਲੀ ਵਿਚ ਭੂਚਾਲ

4. 0 ਦੀ ਰਫ਼ਤਾਰ ਨਾਲ ਆਇਆ ਦਿੱਲੀ ਵਿਚ ਭੂਚਾਲ

4. 0 ਦੀ ਰਫ਼ਤਾਰ ਨਾਲ ਆਇਆ ਦਿੱਲੀ ਵਿਚ ਭੂਚਾਲ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਅੱਜ 4.0 ਤੀਬਰਤਾ ਦੇ ਭੂਚਾਲ ਆਇਆ ਪਰ ਭੂਚਾਲ ਦੀ ਰਫ਼ਤਾਰ 4. 0 ਹੋਣ ਦੇ ਬਾਵਜੂਦ ਵੀਝਟਕੇ ਲੋਕਾਂ ਨੂੰ ਪਿਛਲੀ ਵਾਰ ਦੇ ਭੂਚਾਲ ਦੇ ਝਕਿਆਂ ਨਾਲੋਂ ਵੀ ਤੇਜ਼ ਲੱਗੇ। ਭੂਚਾਲ ਸਬੰਧੀ ਆਪਣੀ ਹੱਡੀਬੀਤੀ ਸਾਂਝੀ ਕਰਦਿਆਂ ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਨੇੜਲੇ ਖੇਤਰਾਂ ਦੇ ਕਈ ਨਿਵਾਸੀਆਂ ਨੇ ਕਿਹਾ ਕਿ ਭੂਚਾਲ ਪਿਛਲੀਆਂ ਘਟਨਾਵਾਂ ਨਾਲੋਂ ਕਿਤੇ ਜਿ਼ਆਦਾ ਤੇਜ਼ ਕਿਵੇਂ ਮਹਿਸੂਸ ਹੋਇਆ । ਦਿੱਲੀ ਵਿਚ ਭੂਚਾਲ ਰਿਕਟਰ ਪੈਮਾਨੇ `ਤੇ 4.0 ਦੀ ਤੀਬਰਤਾ `ਤੇ ਦਰਜ ਕੀਤੇ ਜਾਣ ਦੇ ਬਾਵਜੂਦ ਤੇਜ਼ ਝਟਕਿਆਂ ਨੇ ਦਿੱਲੀ ਵਾਸੀਆਂ ਨੂੰ ਹੈਰਾਨ ਕਰ ਦਿਤਾ ਕਿ ਇਹ ਇੰਨਾ ਤੇਜ਼ ਕਿਉਂ ਮਹਿਸੂਸ ਹੋਇਆ । ਮਾਹਿਰਾਂ ਨੇ ਕਿਹਾ ਕਿ ਇਸ ਦਾ ਜਵਾਬ ਦਿੱਲੀ ਭੂਚਾਲ ਦੇ ਕੇਂਦਰ ਦੀ ਸਥਿਤੀ ਅਤੇ ਡੂੰਘਾਈ ਵਿਚ ਹੈ । ਦਿੱਲੀ ਵਿੱਚ ਭੂਚਾਲ ਦੇ ਝਟਕੇ ਇੰਨੇ ਤੇਜ਼ ਕਿਉਂ ਮਹਿਸੂਸ ਹੋਏ ਭਾਵੇਂ ਕਿ ਰਿਐਕਟਰ ਪੈਮਾਨੇ `ਤੇ ਤੀਬਰਤਾ ਸਿਰਫ਼ 4 ਸੀ ਕਿਉਂਕਿ ਅੱਜ ਦੇ ਭੂਚਾਲ ਦਾ ਕੇਂਦਰ ਨਵੀਂ ਦਿੱਲੀ ਸੀ । ਭੂਚਾਲ ਦਾ ਕੇਂਦਰ ਧੌਲਾ ਕੁਆਂ ਦੇ ਝੀਲ ਪਾਰਕ ਖੇਤਰ ਵਿੱਚ ਸੀ । ਕੁਝ ਰਿਪੋਰਟਾਂ ਸਨ ਕਿ ਲੋਕਾਂ ਨੇ ਜ਼ਮੀਨ ਹਿੱਲਣ ਨਾਲ ਉੱਚੀ ਆਵਾਜ਼ ਸੁਣੀ । ਜਾਣਕਾਰੀ ਅਨੁਸਾਰ, ਮਾਹਰਾਂ ਦਾ ਕਹਿਣਾ ਹੈ ਕਿ ਸਤ੍ਹਾ ਤੋਂ ਪੰਜ ਜਾਂ 10 ਕਿਲੋਮੀਟਰ ਹੇਠਾਂ ਆਉਣ ਵਾਲੇ ਥੋੜ੍ਹੇ ਭੂਚਾਲ, ਸਤ੍ਹਾ ਤੋਂ ਹੇਠਾਂ ਆਉਣ ਵਾਲੇ ਭੂਚਾਲਾਂ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ । ਅੱਜ ਦਾ ਦਿੱਲੀ ਭੂਚਾਲ 5 ਕਿਲੋਮੀਟਰ ਦੀ ਡੂੰਘਾਈ `ਤੇ ਰਿਕਾਰਡ ਕੀਤਾ ਗਿਆ ਸੀ ।

Advertisement
Advertisement
Advertisement
Advertisement
Scroll to Top