Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 01 Oct 2026 | 4:39 pm

+91 90915 01313 , +91 90916 01313

punjabbanni@gmail.com
punjabbani@yahoo.com

ਸੰਗਤ ਸਮਤਾਬਾਦ ਟਰੱਸਟ, ਹਰਿਦੁਆਰ ਅਤੇ ਸਾਹਿਤ ਕਲਸ਼ ਸੁਸਾਇਟੀ ਵਲੋ ਮੁਫ਼ਤ ਕਾਪੀ ਵੰਡ ਸਮਾਰੋਹ ਆਯੋਜਿਤ

ਸੰਗਤ ਸਮਤਾਬਾਦ ਟਰੱਸਟ, ਹਰਿਦੁਆਰ ਅਤੇ ਸਾਹਿਤ ਕਲਸ਼ ਸੁਸਾਇਟੀ ਵਲੋ ਮੁਫ਼ਤ ਕਾਪੀ ਵੰਡ ਸਮਾਰੋਹ ਆਯੋਜਿਤ

ਸੰਗਤ ਸਮਤਾਬਾਦ ਟਰੱਸਟ, ਹਰਿਦੁਆਰ ਅਤੇ ਸਾਹਿਤ ਕਲਸ਼ ਸੁਸਾਇਟੀ ਵਲੋ ਮੁਫ਼ਤ ਕਾਪੀ ਵੰਡ ਸਮਾਰੋਹ ਆਯੋਜਿਤ
ਪਟਿਆਲਾ : ਸੰਗਤ ਸਮਤਾਬਾਦ ਟਰੱਸਟ, ਹਰਿਦੁਆਰ ਅਤੇ ਸਾਹਿਤ ਕਲਸ਼ ਸੁਸਾਇਟੀ ਪਟਿਆਲਾ ਵਲੋ 85 ਜਰੂਰਤਮੰਦ ਬਚਿਆਂ (ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਦੇ ਬਚਿਆਂ) ਨੂੰ ਪ੍ਰਭਾਤ ਪਰਵਾਨਾ, ਬਾਰਾਂਦਰੀ ਦੇ ਹਾਲ ਵਿਚ ਮੁਫਤ ਕਾਪੀਆਂ ਵੰਡੀਆਂ ਗਈਆਂ । ਇਸ ਮੌਕੇ ਨਵਨੀਸ਼ ਮੋਹਨ, ਹਰਿਦੁਆਰ (ਸੇਵਾਦਾਰ ਤੇ ਮੁਖੀ ਟਰੱਸਟੀ), ਪ੍ਰੇਮੀ ਪ੍ਰਸ਼ਾਂਤ ਅਤੇ ਪ੍ਰੇਮੀ ਯਸ਼ ਬਖਸ਼ੀ ਨੇ ਦਸਿਆ ਕਿ ਸਤਿਗੁਰੂਦੇਵ ਜੀ ਦੇ ਆਸੀਰਵਾਦ ਨਾਲ ਸੰਗਤ ਸਮਤਾਬਾਦ ਟਰੱਸਟ, ਹਰਿਦੁਆਰ ਦਾ ਉਦੇਸ਼ ਹੈ ਕਿ ਸਮਤਾ ਦਾ ਪ੍ਰਚਾਰ ਪ੍ਰਸਾਰ ਹਰ ਮਾਧਿਅਮ ਰਾਹੀ, ਹਰ ਮੰਚ’ਤੇ ਹੋਵੇ ਅਤੇ ਇਸਦੇ ਲਈ ਆਪ ਸਾਰਿਆਂ ਦਾ ਸਹਿਯੋਗ, ਸੁਝਾਅ ਅਤੇ ਪ੍ਰੇਮ ਹਮੇਸ਼ਾ ਮਿਲਦਾ ਰਹਿੰਦਾ ਹੈ, ਜਿਸਦੇ ਲਈ ਉਨ੍ਹਾ ਸਾਰਿਆਂ ਦਾ ਧੰਨਵਾਦ ਕੀਤਾ । ਇਨਾ ਦੇ ਨਾਲ ਦਿਨੇਸ਼ ਸੂਦ, ਪਵਨ ਗੋਇਲ, ਸਾਗਰ ਸੂਦ, ਤਿਰਲੋਕ ਢਿਲੋ, ਪ੍ਰਿੰਸੀਪਲ ਮੰਜੂ, ਕੁਲਵਿੰਦਰ ਕੁਮਾਰ, ਪੁਨੀਤ ਗੋਇਲ, ਪ੍ਰਵੀਨ ਵਰਮਾ, ਬਲਜਿੰਦਰ ਸਰੋਏ, ਵਿਜੇ ਕੁਮਾਰ, ਸਸ਼ੀ ਸੂਦ, ਵਰਿੰਦਰ ਕੌਰ, ਸੀਮਾ ਭਾਟੀਆ, ਕੁਲਜੀਤ ਕੌਰ, ਅਲਕਾ ਅਰੋੜਾ, ਮਨੂੰ ਵੈਸ਼, ਬਜਿੰਦਰ ਠਾਕੁਰ, ਅਨਿਲ ਸ਼ਰਮਾ, ਅਮ੍ਰਿੰਤ ਪਾਲ ਕਾਫੀ, ਸਰਿਤਾ ਨੋਹਰਿਆ, ਸੁਨੀਤਾ ਕੁਮਾਰੀ ਨੇ ਸਿਰਕਤ ਕੀਤੀ ।

Advertisement
Advertisement
Advertisement
Advertisement
Scroll to Top