Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 7:03 pm

+91 90915 01313 , +91 90916 01313

punjabbanni@gmail.com
punjabbani@yahoo.com

ਨਵੀਂ ਬਣੀ ਪੰਚਾਇਤ ਭੋਜੋਮਾਜਰੀ ਵਲੋਂ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ

ਨਵੀਂ ਬਣੀ ਪੰਚਾਇਤ ਭੋਜੋਮਾਜਰੀ ਵਲੋਂ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ

ਨਵੀਂ ਬਣੀ ਪੰਚਾਇਤ ਭੋਜੋਮਾਜਰੀ ਵਲੋਂ ਕਰਵਾਇਆ ਗਿਆ ਸ਼ੁਕਰਾਨਾ ਸਮਾਗਮ
ਲੋਕਾਂ ਦੀ ਸਹੁਲਤ ਲਈ ਖੋਲਿਆ ਦਫਤਰ
ਨਾਭਾ : ਨਾਭਾ ਹਲਕੇ ਦੇ ਪਿੰਡ ਭੋਜੋਮਾਜਰੀ ਦੀ ਨਵੀਂ ਚੁਣੀ ਗ੍ਰਾਮ ਪੰਚਾਇਤ ਵਲੋਂ ਗੁਰੂ ਦੇ ਸ਼ੁਕਰਾਨੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ ਤੇ ਪਿੰਡ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਲੋਕਾਂ ਦੀ ਸਹੁਲਤ ਲਈ ਦਫਤਰ ਖੋਲਿਆ ਗਿਆ ਇਸ ਮੋਕੇ ਸਰਪੰਚ ਬਲਵਿੰਦਰ ਕੋਰ ,ਪੰਚਾਇਤ ਮੈਂਬਰ ਧਰਮਿੰਦਰ ਸਿੰਘ ਨੇ ਪਿੰਡ ਵਾਸੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੁਹ ਪੰਚਾਇਤ ਵਲੋਂ ਗੁਰੂ ਦਾ ਸ਼ੁਕਰਾਨਾ ਕਰਦਿਆਂ ਸ੍ਰੀ ਸੁਖਮਣੀ ਸਾਹਿਬ ਪਾਠ ਦੇ ਭੋਗ ਪਾਏ ਗਏ ਤੇ ਪਿੰਡ ਵਾਸੀਆਂ ਦੀ ਸਹੁਲਤ ਲਈ ਪੰਚਾਇਤ ਵਲੋਂ ਕੰਮ ਕਾਰਾਂ ਲਈ ਦਫਤਰ ਵੀ ਖੋਲਿਆ ਗਿਆ ਹੈ ਜਿੱਥੇ ਹਰ ਮਹੀਨੇ ਦੀ 13 ਤਰੀਕ ਨੂੰ ਸਮੁਹ ਪੰਚਾਇਤ ਵਲੋਂ ਸਵੇਰੇ 9 ਵਜੇ ਤੋਂ 11 ਵਜੇ ਤੱਕ ਲੋਕਾਂ ਦੀਆਂ ਸਮੱਸਿਆਂਵਾਂ ਸੁਣੀਆਂ ਜਾਇਆ ਕਰਨਗੀਆਂ ਤੇ ਉਨਾ ਦਾ ਹੱਲ ਕੀਤਾ ਜਾਇਆ ਕਰੇਗਾ ਇਸ ਮੋਕੇ ਭਿੰਦਰ ਕੋਰ ਪੰਚ,ਅਮਰਜੀਤ ਕੋਰ ਪੰਚ,ਜਗਸੀਰ ਸਿੰਘ ਪੰਚ,ਮੁਖਤਿਆਰ ਸਿੰਘ,ਗੁਰਮੁੱਖ ਸਿੰਘ,ਧਰਮ ਸਿੰਘ,ਨਾਹਰ ਸਿੰਘ,ਪਿ੍ਤਪਾਲ ਸਿੰਘ, ਦਰਸ਼ਨ ਸਿੰਘ,ਅਮਰਜੀਤ ਸਿੰਘ,ਬਚਿੱਤਰ ਸਿੰਘ,ਅਮਰੀਕ ਸਿੰਘ,ਨਿਰਭੈ ਸਿੰਘ,ਮਲਕੀਤ ਸਿੰਘ ਫੋਜੀ,ਨੌਜਵਾਨਾਂ ਸਭਾ ਦੇ ਮੈਂਬਰ ਰਿਫਿਊ ਮੁਹੰਮਦ ,ਸਲੀਮ ਮੁਹੰਮਦ, ਸੁਖਮਨ ਸਿੰਘ ,ਸਿਮਰਨਜੀਤ ਸਿੰਘ, ਧਰਵਿੰਦਰ ਸਿੰਘ ,ਦੀਦਾਰ ਸਿੰਘ ਦਾਰੀ ,ਗੁਰਦੀਪ ਸਿੰਘ ,ਰਣਜੀਤ ਸਿੰਘ ,ਪਾਲਾ ਸਿੰਘ ,ਨਛੱਤਰ ਸਿੰਘ, ਮਨਿੰਦਰ ਸਿੰਘ ਖਹਿਰਾ ,ਮੁਖਤਿਆਰ ਸਿੰਘ, ਰਣਜੋਤ ਸਿੰਘ ,ਗੁਰਦੀਪ ਸਿੰਘ,ਰਫ਼ੀ ਮੁਹੰਮਦ ਤੋਂ ਇਲਾਵਾ ਪਿੰਡ ਵਾਲੀ ਮੋਜੂਦ ਰਹੇ

Advertisement
Advertisement
Advertisement
Advertisement
Scroll to Top