Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 11:40 pm

+91 90915 01313 , +91 90916 01313

punjabbanni@gmail.com
punjabbani@yahoo.com

ਸਾਂਈ ਬਿਰਧ ਆਸ਼ਰਮ ਵਿੱਚ ਬੱਜਰੂਗਾ ਨਾਲ ਜਨਮ ਦਿਨ ਮਨਾਉਣਾ ਚੰਗਾ ਉਪਰਾਲਾ : ਉਪਕਾਰ ਸਿੰਘ

ਸਾਂਈ ਬਿਰਧ ਆਸ਼ਰਮ ਵਿੱਚ ਬੱਜਰੂਗਾ ਨਾਲ ਜਨਮ ਦਿਨ ਮਨਾਉਣਾ ਚੰਗਾ ਉਪਰਾਲਾ : ਉਪਕਾਰ ਸਿੰਘ

ਸਾਂਈ ਬਿਰਧ ਆਸ਼ਰਮ ਵਿੱਚ ਬੱਜਰੂਗਾ ਨਾਲ ਜਨਮ ਦਿਨ ਮਨਾਉਣਾ ਚੰਗਾ ਉਪਰਾਲਾ: ਉਪਕਾਰ ਸਿੰਘ
ਅੱਜ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਮੈਂਬਰ ਜਸਪ੍ਰੀਤ ਸਿੰਘ ਦਾ ਜਨਮ ਦਿਨ ਬੱਜੂਰਗਾ ਦੇ ਅਸੀਰਵਾਦ ਨਾਲ ਕੇਕ ਕਟਿਆ ਤੇ ਸੁਭਕਾਵਨਾਵਾ ਲ ਈਆ ਸੁਸਾਇਟੀ ਅਪਣੇ ਮੈਂਬਰਾਂ ਦਾ ਜਨਮ ਦਿਨ ਬਿਰਧ ਆਸ਼ਰਮ,ਪਿੰਗਲਵਾੜਾ,ਬਾਲ ਨਿਕੇਤਨ ਵਿਖੇ ਮਨਾਉਂਦੀ ਆ ਰਹੀ ਹੈ । ਉਪਕਾਰ ਸਿੰਘ ਨੇ ਜਸਪ੍ਰੀਤ ਸਿੰਘ ਨੂੰ ਜਨਮ ਦਿਨ ਦੀ ਮੁਬਾਰਕ ਦਿੱਤੀ ਤੇ ਕਿਹਾ ਉਸਾਰੀ ਕਿਸੇ ਜਥਾਨ ਦੀ ਮਾੜੀ ਨਹੀ ਹੋਂਦੀ ਪਰ ਬਿਰਧ ਆਸ਼ਰਮਾਂ ਦੀ ਉਸਾਰੀ ਦਾ ਕੋੜਾ ਸੱਚ ਸਮਾਜ ਵਿੱਚ ਮਾਪਿਆ ਪ੍ਰਤੀ ਬੱਚਿਆ ਦਾ ਪਿਆਰ ਖਤਮ ਕਰ ਉਹਨਾ ਦੀ ਸਾਰੇ ਜੀਵਨ ਦੀ ਕਮਾਈ ਨੂੰ ਲੈਕੇ ਨਿਹੱਥੇ ਕਰ ਕੋੜੇ ਤਜਰਬੇ ਦੇ ਨਰਕਾਂ ਨੂੰ ਧੱਕਾ ਦੇਣਾ ਹੈ।ਬੇਸ਼ਕ ਆਸ਼ਰਮਾ ਵਿੱਚ ਹਰ ਸੁੱਖ ਸਹੂਲਤਾ ਮਿਲਦੀਆਂ ਹਨ।ਪਰ ਪਰਿਵਾਰ ਵਰਗਾ ਮਹੋਲ ਸਿਰਜਿਆ ਜਾਂਦਾ ਹੈ।ਪਰ ਉਹਨਾ ਦੇ ਮਨ ਵਿੱਚ ਪ ਏ ਉਜਾੜੇ ਨੂੰ ਸਮੇਟਨ ਲ ਈ ਸਮਾਂ ਲੱਗ ਜਾਂਦਾ ਹੈ।ਕ ਈ ਤਾ ਮਾਂ ਬਾਪ ਬੱਸ ਮਨ ਮਾਰ ਕੇ ਰੱਬ ਦੀ ਰਜਾ਼ ‘ਚ ਹੀ ਰਾਜੀ਼ ਹੋ ਜਾਂਦੇ ਹਨ । ਜੇ ਇਹ ਬਿਰਧ ਆਸ਼ਰਮ ਬਣਦੇ ਗ ਏ ਤਾ ਸਾਨੂੰ ਜਰੂਰ ਯਾਦ ਰੱਖਣਾ ਪੈਣਾ ਹੈ।ਇਹਨਾ ਬਿਰਧ ਆਸ਼ਰਮਾ ਦੀਆ ਛੱਤਾ ਹੇਠ ਸਾਡਾ ਮੰਜਾਂ ਵੀ ਹੋ ਸਕਦਾ ਕਿਉਕਿ ਹਿਸਾਬ ਪ੍ਰਮਾਤਮਾ ਪੂਰਾ ਕਰਦਾ ਹੈ।ਇਸ ਮੋਕੇ ਆਸ਼ਰਮ ਦਾ ਸਟਾਫ,ਰਮੇਸ ਧੀਮਾਨ,ਤੇਜਿੰਦਰ ਤੇਜੀ ਪਲਕ,ਰਮਨਦੀਪ ਸਿੰਘ,ਜਿਤੇਂਦਰਪਾਲ,ਰਮਨਦੀਪ ਸੇਠੀ,ਸੰਜੇ ਮਹਿਰਾ,ਹਰਿੰਦਰ ਚੁਹਾਨ ਆਦਿ ਹਾਜਰ ਸਨ ।

Advertisement
Advertisement
Advertisement
Advertisement
Scroll to Top