Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 2:27 am

+91 90915 01313 , +91 90916 01313

punjabbanni@gmail.com
punjabbani@yahoo.com

ਸਿੱਖਿਆਂ ਵਿਭਾਗ ਦੀ ਨਿਵੇਕਲੀ ਪਹਿਲ ਮਾਂਪੇ ਮਿਲਣੀ ਵਧੀਆਂ ਉਪਰਾਲਾ : ਉਪਕਾਰ ਸਿੰਘ

ਸਿੱਖਿਆਂ ਵਿਭਾਗ ਦੀ ਨਿਵੇਕਲੀ ਪਹਿਲ ਮਾਂਪੇ ਮਿਲਣੀ ਵਧੀਆਂ ਉਪਰਾਲਾ : ਉਪਕਾਰ ਸਿੰਘ

ਸਿੱਖਿਆਂ ਵਿਭਾਗ ਦੀ ਨਿਵੇਕਲੀ ਪਹਿਲ ਮਾਂਪੇ ਮਿਲਣੀ ਵਧੀਆਂ ਉਪਰਾਲਾ : ਉਪਕਾਰ ਸਿੰਘ
ਪਟਿਆਲਾ : ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਨਿਵੇਕਲੀ ਪਹਿਲ ਕਰਦਿਆਂ ਸਿੱਖਿਆਂ ਮੰਤਰੀ ਹਰਜੋਧ ਸਿੰਘ ਬੈਂਸ ਦੀ ਰਹਿਨਮਾਨੀ ਵਿੱਚ ਨਿਵੇਕਲੀ ਪਹਿਲ ਮਾਂਪੇ ਮਿਲਨੀ ਜੋ ਪਹਿਲਾ ਪ੍ਰਾਈਵੇਟ ਸਕੂਲਾ ਵਿੱਚ ਹੋਂਦੀ ਸੀ ਜਦੋ ਦੀ ਆਪ ਸਰਕਾਰ ਆਈ ਹੈ ਇਸਨੇ ਖ਼ਾਸ ਤੋਰ ਤੇ ਸਰਕਾਰੀ ਸਕੂਲਾ ਦਾ ਮਿਆਰ ਵਧਾਇਆਂ ਹੈ।ਪ੍ਰਿੰਸੀਪਲ,ਮੁੱਖ ਅਧਿਆਪਕ,ਅਧਿਆਪਕ/ ਅਧਿਆਪਕਾਵਾ ਨੂੰ ਬਾਹਰਲੇ ਦੇਸਾ਼ ਤੋ ਟਰੇਨਿੰਗ ਕਰਵਾਉਣੀ ,ਖੇਡਾ ਵੱਤਨ ਪੰਜਾਬ ਜੋ ਸਕੂਲਾ ਦੇ ਵਿਦਿਆਰਥੀਆਂ ਦਾ ਵੱਧ ਚੜ ਕੇ ਹਿਸਾ ਲੈਣਾ ਸਰਕਾਰ ਦੇ ਵਧੀਆ ਉਪਰਾਲੇ ਹਨ ਰੰਗਲਾ ਪੰਜਾਬ ਬਣਾਉਣ ਲ ਈ ਨਸਿ਼ਆ ਸਬੰਧੀ ਵੀ ਜਾਗੂਰਕ ਸਕੇਤ ਹਸਪਤਾਲ ਦੀ ਟੀਮ ਡਾਇਰੈਕਟਰ ਪ੍ਰਮਿੰਦਰ ਮਨਚੰਦਾ ਦੀ ਅਗਵਾਈ ਵਿੱਚ ਸਮੇਂ ਸਮੇਂ ਜਾਗੂਰਕ ਕੈਂਪ੍ ਲਾਉਦੇ ਰਹਿਦੇ ਹਨ । ਇਹ ਕਿਹਾ ਉਘੇ ਸਮਾਜ ਸੇਵੀ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਉਪਕਾਰ ਸਿੰਘ ਨੇ ਵਿਦਿਆਰਥੀਆਂ ਤੇ ਮਾਂਪੇ ਮਿਲਨੀ ਸਮੇਂ ਜਾਗੂਰਕ ਕੀਤਾ।ਇਹਕੈਂਪ ਪ੍ਰਿੰਸੀਪਲ ਸਕਸਸਸ ਸਕੂਲ ਨਿਊ ਪਾਵਰ ਹਾਉਸ ਕਾਲੋਨੀ ਸਤੀਸ ਕੁਮਾਰ ਗੋਇਲ ਦੀ ਅਗਵਾਈ ਵਿਚੱ ਲਾਇਆਂ ਗਿਆਂ ਤੇ ਮੁੱਖ ਮੰਤਰੀ ,ਸਿਖਿਆ ਮੰਤਰੀ ਜੀ ਦੇ ਸੁਪਨਿਆ ਨੂੰ ਪੂਰਾ ਕਰਨ ਲ ਈ ਮੈ ਤੇ ਮੇਰਾ ਪੂਰਾ ਸਟਾਫ ਤਨਦਹੇਈ ਨਾਲ ਰੰਗਲਾ ਪੰਜਾਬ ਬਣਾਉਣ ਲ ਈ ਕੰਮ ਕਰਦੇ ਰਹਾਂਗੇ।ਇਸ ਮੋਕੇ ਰਮੇਸ ਧੀਮਾਨ, ਪਿੰਟੂ, ਰਣਜੀਤ ਕੋਰ, ਗੁਰਮੀਤ ਨੇ ਸਹਿਯੋਗ ਕੀਤਾ ।

Advertisement
Advertisement
Advertisement
Advertisement
Scroll to Top