Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 1:53 pm

+91 90915 01313 , +91 90916 01313

punjabbanni@gmail.com
punjabbani@yahoo.com

ਐਸ. ਡੀ. ਆਰ. ਐਫ. ਟੀਮ ਨੇ ਬਚਾਇਆ ਨਦੀ ਵਿਚ ਡਿੱਗ ਰਹੇ ਪੈਰਾਗਲਾਇਡਰ ਨੂੰ

ਐਸ. ਡੀ. ਆਰ. ਐਫ. ਟੀਮ ਨੇ ਬਚਾਇਆ ਨਦੀ ਵਿਚ ਡਿੱਗ ਰਹੇ ਪੈਰਾਗਲਾਇਡਰ ਨੂੰ

ਐਸ. ਡੀ. ਆਰ. ਐਫ. ਟੀਮ ਨੇ ਬਚਾਇਆ ਨਦੀ ਵਿਚ ਡਿੱਗ ਰਹੇ ਪੈਰਾਗਲਾਇਡਰ ਨੂੰ
ਚੰਡੀਗੜ੍ਹ : ਪੈਰਾਗਲਾਈਡਿੰਗ ਸਿਖਲਾਈ ਦੌਰਾਨ ਅਸੰਤੁਲਨ ਵਿਗੜਨ ਕਾਰਨ ਕੋਟੀ ਕਲੋਨੀ ਨੇੜੇ ਟਿਹਰੀ ਝੀਲ ਵਿੱਚ ਪੈਰਾਗਲਾਈਡਰ ਡਿੱਗਣ ਬਾਰੇ ਪਤਾ ਚਲਦਿਆਂ ਹੀ ਪਹਿਲਾਂ ਤੋਂ ਹੀ ਉਥੇ ਮੌਜੂਦ ਐਸ. ਡੀ. ਆਰ. ਐਫ. ਨੇ ਤੁਰੰਤ ਕਾਰਵਾਈ ਪਾਉਂਦਿਆਂ ਤੁਰੰਤ ਮੋਟਰ ਬੋਟ ਦੀ ਮਦਦ ਨਾਲ ਰੈਸਕਿਊ ਕੀਤਾ। ਦੱਸਣਯੋਗ ਹੈ ਕਿ ਪੈਰਾ ਗਲਾਈਡਿੰਗ ਟ੍ਰੇਨਿੰਗ ਦੇ ਦੌਰਾਨ ਪੈਰਾਗਲਾਈਡਰਾਂ ਨੂੰ ਪੈਰਾਸ਼ੂਟ ਦੀ ਮਦਦ ਨਾਲ ਪ੍ਰਤਾਪਨਗਰ ਤੋਂ ਕੋਟੀ ਕਲੋਨੀ ਤੱਕ ਆਉਣਾ ਪੈਂਦਾ ਹੈ ਤੇ ਇਸ ਦੌਰਾਨ ਉਕਤ ਪੈਰਾਗਲਾਈਡਰ ਦਾ ਸੰਤੁਲਨ ਵਿਗੜਨ ਕਾਰਨ ਇਹ ਟਿਹਰੀ ਝੀਲ ਵਿਚ ਡਿੱਗ ਗਿਆ ਸੀ।

Advertisement
Advertisement
Advertisement
Advertisement
Scroll to Top