Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 11:46 am

+91 90915 01313 , +91 90916 01313

punjabbanni@gmail.com
punjabbani@yahoo.com

ਕੇਂਦਰੀ ਜਾਂਚ ਏਜੰਸੀ ਐਨ.ਆਈ. ਏ. ਨੇ ਕੀਤੀ ਪਿੰਡ ਬਾਹੜੋਵਾਲ ਵਿੱਖੇ ਤੜਕਸਾਰ ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ (ਬੁੱਢਾ ਦਲ ) ਦੇ ਘਰ ਰੇਡ

ਕੇਂਦਰੀ ਜਾਂਚ ਏਜੰਸੀ ਐਨ.ਆਈ. ਏ. ਨੇ ਕੀਤੀ ਪਿੰਡ ਬਾਹੜੋਵਾਲ ਵਿੱਖੇ ਤੜਕਸਾਰ ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ (ਬੁੱਢਾ ਦਲ ) ਦੇ ਘਰ ਰੇਡ

ਕੇਂਦਰੀ ਜਾਂਚ ਏਜੰਸੀ ਐਨ.ਆਈ. ਏ. ਨੇ ਕੀਤੀ ਪਿੰਡ ਬਾਹੜੋਵਾਲ ਵਿੱਖੇ ਤੜਕਸਾਰ ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ (ਬੁੱਢਾ ਦਲ ) ਦੇ ਘਰ ਰੇਡ
ਬੰਗਾ : ਕੇਂਦਰੀ ਜਾਂਚ ਏਜੰਸੀ ਵਲੋਂ ਅੱਜ ਪੰਜਾਬ ਦੇ ਬੰਗਾ ਦੇ ਪਿੰਡ ਬਾਹੜੋਵਾਲ ਵਿੱਖੇ ਤੜਕਸਾਰ ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ (ਬੁੱਢਾ ਦਲ ) ਦੇ ਘਰ ਐਨ. ਆਈ. ਏ. ਨੇ ਕੀਤੀ ਰੇਡ ਬਾਬਾ ਗੁਰਵਿੰਦਰ ਸਿੰਘ ਨਿਹੰਗ ਸਿੰਘ ਸ਼ਾਸ਼ਤਰ, ਬਾਣਾ ਬਣਾਉਣ ਦਾ ਕੰਮ ਕਰਦੇ ਹਨ। ਬੰਗਾ ਸ਼ਹਿਰ ਦੇ ਨੇੜੇ ਪਿੰਡ ਬਾੜਵਾਲ ਵਿਖੇ ਸਵੇਰੇ 4 ਵਜੇ ਐਨਆਈਏ ਦੀ ਰੇਡ ਹੋਈ ਇਹ ਰੇਡ ਬਾਬਾ ਗੁਰਵਿੰਦਰ ਸਿੰਘ ਗਿੰਦਾ ਨਿਹੰਗ ਸਿੰਘ, ਜੋ ਚੋਲੇ ਬਣਾਉਣ ਤੇ ਪੁਰਾਤਨ ਕਿਰਪਾਨਾਂ ਲੈ ਕੇ ਉਨ੍ਹਾ ਨੂੰ ਨਵਾਂ ਰੂਪ ਦੇ ਕੇ ਵੇਚਣ ਦਾ ਕੰਮ ਕਰਦੇ ਹਨ। ਇਨ੍ਹਾਂ ਦੇ ਗਾਹਕ ਵੱਖ-ਵੱਖ ਦੇਸ਼ਾਂ ਵਿੱਚ ਵਿੱਚ ਵੀ ਹਨ ਤੇ ਪਾਕਿਸਤਾਨ ਦੇ ਵਿੱਚ ਵੀ ਇੱਕ ਕਿਸੇ ਦੇ ਨਾਲ ਡੀਲ ਚੱਲ ਰਹੀ ਸੀ। ਇਨ੍ਹਾਂ ਕਿਰਪਾਨਾਂ ਦੇ ਬਾਰੇ ਤੇ ਪਿਛਲੇ ਦੋ ਸਾਲਾਂ ਦੇ ਵਿੱਚ 16 ਲੱਖ ਦੀ ਟ੍ਰਾਂਜੈਕਸ਼ਨ ਵਿਦੇਸ਼ਾਂ ਦੇ ਵਿੱਚੋਂ ਹੋਈ ਹੈ, ਜਿਸ ਕਰਕੇ ਅੱਜ ਕਰੀਬ 30 ਦੇ ਲਗਭਗ ਪੁਲਿਸ ਮੁਲਾਜ਼ਮਾਂ ਨੇ ਇਸ ਘਰ ਦੇ ਉੱਤੇ ਰੇਡ ਕੀਤੀ। ਬਾਬਾ ਗੁਰਵਿੰਦਰ ਸਿੰਘ ਦਾ ਕਹਿਣਾ ਕਿ ਮੈਂ ਦੁਬਈ ਦੇ ਵਿੱਚ ਸੀਗਾ ਉੱਥੇ ਮੇਰੇ ਦੋਸਤਾਂ ਦੇ ਨਾਲ ਕਾਫੀ ਅੱਛੇ ਰਿਲੇਸ਼ਨ ਸਨ, ਜਿਨਾਂ ਦਾ ਅੱਜ ਵੀ ਫੋਨ ਆਉਂਦਾ ਤੇ ਜਾਂਦਾ ਰਹਿੰਦਾ ਹੈ। ਮੇਰਾ ਇੱਕ ਦੋਸਤ ਅਮੇਰੀਕਾ ਦੇ ਵਿੱਚ ਵੀ ਹੈ ਹਰਦੀਪ ਸਿੰਘ ਪਿੰਡ ਚੱਕ ਗੁਰੂ ਨੇੜੇ ਬੰਗਾ ਦਾ ਹੀ ਰਹਿਣ ਵਾਲਾ ਹੈ ਜੋ ਅੱਜ ਕੱਲ ਅਮਰੀਕਾ ਦੇ ਵਿੱਚ ਹੈ ਤੇ ਉਸਦਾ ਫੋਨ ਵੀ ਆਉਂਦਾ ਜਾਂਦਾ ਰਹਿੰਦਾ ਹੈ ਅੱਜ ਦੀ ਰੇਡ ਜਿਹੜੀ ਹੋਈ ਹੈ ਉਹ ਕਨੇਡਾ ਦੇ ਵਿੱਚ ਇੰਡੀਅਨ ਅੰਬੈਸੀ ਵਿੱਚ ਬੰਬ ਧਮਾਕਾ ਹੋਇਆ ਸੀ ਸੀ ਉਸ ਦੇ ਚਲਦੇ ਹੋਈ ਹੈ।ਬਾਬਾ ਗੁਰਵਿੰਦਰ ਸਿੰਘ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਕਿਸੇ ਦੇ ਨਾਲ ਵੀ ਕੋਈ ਇਹੋ ਜਿਹਾ ਸੰਬੰਧ ਨਹੀਂ, ਸਿਰਫ ਮੈਂ ਸਿੱਖ ਕੌਮ ਦੇ ਨਾਲ ਔਰ ਸਿੱਖ ਸ਼ਾਸਤਰਾਂ ਨੂੰ ਬਣਾ ਕੇ ਦੁਬਾਰਾ ਲੋਕਾਂ ਤੱਕ ਪਹੁੰਚਾਉਂਦਾ ਹਾਂ

Advertisement
Advertisement
Advertisement
Advertisement
Scroll to Top