Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 8:24 am

+91 90915 01313 , +91 90916 01313

punjabbanni@gmail.com
punjabbani@yahoo.com

ਲੁੱਟਾਂ ਖੋਹਾਂ ਤੇ ਚੋਰੀਆ ਦੀਆਂ ਵਾਰਦਾਤਾਂ ਕਾਰਨ ਫੋਕਲ ਪੁਆਇਟ ਦੇ ਇੰਡਸਟੀਲਿਸਟਾ ਚ ਸਹਿਮ ਦਾ ਮਹੋਲ

ਲੁੱਟਾਂ ਖੋਹਾਂ ਤੇ ਚੋਰੀਆ ਦੀਆਂ ਵਾਰਦਾਤਾਂ ਕਾਰਨ ਫੋਕਲ ਪੁਆਇਟ ਦੇ ਇੰਡਸਟੀਲਿਸਟਾ ਚ ਸਹਿਮ ਦਾ ਮਹੋਲ

ਲੁੱਟਾਂ ਖੋਹਾਂ ਤੇ ਚੋਰੀਆ ਦੀਆਂ ਵਾਰਦਾਤਾਂ ਕਾਰਨ ਫੋਕਲ ਪੁਆਇਟ ਦੇ ਇੰਡਸਟੀਲਿਸਟਾ ਚ ਸਹਿਮ ਦਾ ਮਹੋਲ
-ਪੁਲਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਤੇ ਗਸ਼ਤ ਚ ਵਾਧੇ ਦੀ ਮੰਗ
ਨਾਭਾ : ਪੰਜਾਬ ਅਮਨ ਕਾਨੂੰਨ ਦੀ ਸਥਿਤੀ ਦਿਨੋਂ ਦਿਨ ਵਿਗੜ ਰਹੀ ਹੈ ਅਤੇ ਚੋਰੀਆਂ ,ਲੁੱਟਾਂ ਖੋਹਾਂ ਚ ਇਫਾਜਾ ਹੁੰਦਾ ਜਾ ਰਿਹਾ ਜਿਸ ਤੇ ਚਿੰਤਾ ਪ੍ਰਗਟ ਕਰਦਿਆਂ ਫੋਕਲ ਪੁਆਇਟ ਐਸੋਸੀਏਸ਼ਨ ਨਾਭਾ ਦੇ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ ਨੇ ਪੁਲਸ ਪ੍ਰਸ਼ਾਸਨ ਤੋਂ ਫੋਕਲ ਪੁਆਇੰਟ ਏਰੀਆ ਚ ਪੁਲਸ ਗਸ਼ਤ ਵਧਾਉਣ ਦੀ ਮੰਗ ਕੀਤੀ ਉਨਾਂ ਕਿਹਾ ਕਿ ਫੋਕਲ ਪੁਆਇੰਟ ਨਾਭਾ ਸ਼ਹਿਰ ਤੋਂ ਤਕਰੀਬਨ ਦੋ ਤਿੰਨ ਕਿਲੋਮੀਟਰ ਦੂਰ ਹੈ ਜਿੱਥੇ ਦੇਰ ਸਵੇਰ ਇੰਡਸਟਰੀ ਮਾਲਕ ਅਤੇ ਲੇਬਰ ਨੂੰ ਆਉਣਾ ਜਾਣਾ ਪੈਂਦਾ ਹੈ ਤੇ ਨਸੇੜੀ ਕਿਸਮ ਦੇ ਚੋਰ ਰਾਹ ਵਿੱਚ ਘੇਰ ਕੇ ਲੁੱਟ ਦੀ ਨੀਅਤ ਨਾਲ ਜਾਨ ਤੇ ਮਾਲੀ ਨੁਕਸਾਨ ਕਰ ਦਿੰਦੇ ਹਨ ਹਨ ਜਿਨਾਂ ਖ਼ਿਲਾਫ਼ ਸ਼ਿਕਾਇਤ ਕਰਨ ਤੇ ਕੋਈ ਠੋਸ ਕਾਰਵਾਈ ਨਹੀਂ ਹੁੰਦੀ ਜਿਸ ਕਰਕੇ ਲੇਬਰ ਅਤੇ ਇੰਡਸਟਰੀਜ਼ ਮਾਲਕਾਂ ਚ ਹਰ ਸਮੇਂ ਸਹਿਮ ਦਾ ਮਹੋਲ ਬਣਿਆ ਰਹਿੰਦਾ ਹੈ ਇਨਾਂ ਚੋਰਾਂ ਦੇ ਹੋਂਸਲੇ ਇੰਨੇ ਬੁਲੰਦ ਹਨ ਕਿ ਉਹ ਫੈਕਟਰੀਆਂ ਅੰਦਰੋਂ ਸਮਾਨ ਚੋਰੀ ਕਰ ਕੇ ਲੈਣ ਜਾਂਦੇ ਹਨ ਇਸ ਸਬੰਧੀ ਜਦੋਂ ਐਸ ਐਚ ਓ ਕੋਤਵਾਲੀ ਰੋਣੀ ਸਿੰਘ ਨੇ ਕਿਹਾ ਪੁਲਸ ਭੈੜੇ ਅਨਸਰਾਂ ਖਿਲਾਫ਼ ਪੂਰੀ ਤਰਾਂ ਮੂਸਤੇਦ ਹੈ ਸ਼ਹਿਰ ਅੰਦਰ ਤੇ ਬਾਹਰੀ ਇਲਾਕਾਇਆ ਚ ਪੁਲਸ ਗਸ਼ਤ ਹੋਰ ਤੇਜ਼ ਕਰ ਦਿੱਤੀ ਜਾਵੇਗੀ ਪੁਲਸ ਲੋਕਾਂ ਦੀ ਸੁਰਖਿਆ ਲਈ ਹਮੇਸ਼ਾ ਬਚਨਬੱਧ ਹੈ ਬਰਸਤੇ ਪਬਲਿਕ ਵੀ ਪੁਲਸ ਦਾ ਸਹਿਯੋਗ ਕਰੇ ਇਸ ਮੋਕੇ ਉਨਾ ਨਾਲ ਸੁਖਦੇਵ ਸਿੰਘ,ਅਸ਼ੋਕ ਕੁਮਾਰ,ਰਾਕੇਸ਼ ਸਿੰਗਲਾ,ਪ੍ਰਦੀਪ ਸੂਦ,ਅਨਿਲ ਬਾਂਸਲ,ਅਮਰਜੀਤ ਸਿੰਘ,ਪੁਸ਼ਪਿੰਦਰ ਕਿਸ਼ਤ,ਚਰਨਜੀਤ ਵਾਲੀਆਂ ਆਦਿ ਇੰਡਸਟੀਲਿਸਟ ਮੋਜੂਦ ਸਨ

Advertisement
Advertisement
Advertisement
Advertisement
Scroll to Top