Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 4:45 am

+91 90915 01313 , +91 90916 01313

punjabbanni@gmail.com
punjabbani@yahoo.com

19 ਸਾਲਾ ਨੌਜਵਾਨ ਦੀ 10 ਰੁਪਏ ਦੀ ਲੱਗੀ ਸ਼ਰਤ ਅਨੁਸਾਰ ਤਲਾਬ ਤੈਰ ਕੇ ਪਾਰ ਕਰਨ ਦੇ ਚਲਦਿਆਂ ਉਤਰਿਆ ਮੌਤ ਦੇ ਘਾਟ

19 ਸਾਲਾ ਨੌਜਵਾਨ ਦੀ 10 ਰੁਪਏ ਦੀ ਲੱਗੀ ਸ਼ਰਤ ਅਨੁਸਾਰ ਤਲਾਬ ਤੈਰ ਕੇ ਪਾਰ ਕਰਨ ਦੇ ਚਲਦਿਆਂ ਉਤਰਿਆ ਮੌਤ ਦੇ ਘਾਟ

19 ਸਾਲਾ ਨੌਜਵਾਨ ਦੀ 10 ਰੁਪਏ ਦੀ ਲੱਗੀ ਸ਼ਰਤ ਅਨੁਸਾਰ ਤਲਾਬ ਤੈਰ ਕੇ ਪਾਰ ਕਰਨ ਦੇ ਚਲਦਿਆਂ ਉਤਰਿਆ ਮੌਤ ਦੇ ਘਾਟ
ਰਾਇਸੇਨ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਰਾਇਸੇਨ ਜਿ਼ਲੇ ਵਿਚ ਐਤਵਾਰ ਨੂੰ ਯਾਰਾਂ ਦੋਸਤ ਵਿਚਕਾਰ ਆਪਸ ਵਿਚ ਹੀ 10 ਰੁਪਏ ਦੀ ਸ਼ਰਤ ਲਗਾ ਲਈ ਗਈ ਕਿ ਜਿਹੜਾ ਵੀ ਤਲਾਬ ਨੂੰ ਤੈਰ ਕੇ ਪਾਰ ਕਰੇਗਾ 10 ਰੁਪਏ ਜਿੱਤ ਜਾਵੇਗਾ ਦੇ ਚਲਦਿਆਂ ਉਕਤ ਜਿ਼ਲੇ ਵਿਚ ਇਕ 19 ਸਾਲਾ ਨੌਜਵਾਲ ਨੇ 10 ਰੁਪਏ ਦੀ ਸ਼ਰਤ ਜਿੱਤਣ ਲਈ ਐਤਵਾਰ ਨੂੰ ਤੈਰ ਕੇ ਤਾਲਾਬ ਪਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਡੁੱਬ ਕੇ ਮਰ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜਿ਼ਲਾ ਹੈੱਡਕੁਆਰਟਰ ਤੋਂ ਲਗਭਗ 130 ਕਿਲੋਮੀਟਰ ਦੂਰ ਦੇਵਰੀ ਪੁਲਸ ਥਾਣੇ ਅਧੀਨ ਪੈਂਦੇ ਗੋਰਖਪੁਰ ਪਿੰਡ ’ਚ ਸਵੇਰੇ 11 ਵਜੇ ਵਾਪਰੀ। ਐਡੀਸ਼ਨਲ ਪੁਲਸ ਸੁਪਰਡੈਂਟ ਕਮਲੇਸ਼ ਖਾਰਪੁਸੇ ਨੇ ਕਿਹਾ ਕਿ ਮ੍ਰਿਤਕ ਹਰੀਸ਼ ਅਹਿਰਵਾਰ 3 ਦੋਸਤਾਂ ਦੇ ਸਮੂਹ ’ਚ ਸ਼ਾਮਲ ਸੀ, ਜਿਨ੍ਹਾਂ ਨੇ ਇਹ ਜਾਨਣ ਲਈ 10 ਰੁਪਏ ਦੀ ਸ਼ਰਤ ਲਾਈ ਸੀ ਕਿ ਕੌਣ ਸਭ ਤੋਂ ਤੇਜ਼ ਤੈਰਦਾ ਹੈ। ਇਸੇ ਕੋਸ਼ਿਸ਼ ’ਚ ਅਹਿਰਵਾਰ ’ਚ ਰਸਤੇ ਹੀ ਤਾਲਾਬ ’ਚ ਡੁੱਬ ਗਿਆ। ਉਸ ਦੀ ਲਾਸ਼ ਦੁਪਹਿਰ 3 ਵਜੇ ਬਰਾਮਦ ਕਰ ਲਈ ਗਈ ।

Advertisement
Advertisement
Advertisement
Advertisement
Scroll to Top