Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 29 Aug 2026 | 11:44 am

+91 90915 01313 , +91 90916 01313

punjabbanni@gmail.com
punjabbani@yahoo.com

ਨਾਭਾ ਦੇ ਵਪਾਰੀ ਨੇ ਰੋਹਟੀ ਪੁਲ ਕੋਲ ਨਹਿਰ ਮਾਰੀ ਛਾਲ

ਨਾਭਾ ਦੇ ਵਪਾਰੀ ਨੇ ਰੋਹਟੀ ਪੁਲ ਕੋਲ ਨਹਿਰ ਮਾਰੀ ਛਾਲ

ਨਾਭਾ ਦੇ ਵਪਾਰੀ ਨੇ ਰੋਹਟੀ ਪੁਲ ਕੋਲ ਨਹਿਰ ਮਾਰੀ ਛਾਲ
-ਪਰਿਵਾਰ ਤੇ ਗੋਤਾਖੋਰਾਂ ਵਲੋਂ ਲਾਸ਼ ਦੀ ਭਾਲ ਜਾਰੀ
ਨਾਭਾ : ਨਾਭਾ ਦੀ ਮਸ਼ਹੂਰ ਪੋਪਲੀ ਜਨਰਲ ਸਟੋਰ ਦੇ ਭਰਾ ਯਸ਼ਪਾਲ ਉਮਰ 52 ਸਾਲ ਨੇ ਨਾਭਾ ਦੇ ਰੋਹਟੀ ਪੁੱਲ ਨਹਿਰ ਦੇ ਵਿੱਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਸਮਾਚਾਰ ਮਿਲਿਆ ਨਹਿਰ ਦੇ ਨਾਲ ਲੱਗਦੀ ਪੁਲਿਸ ਚੌਂਕੀ ਰੋਹਟੀਪੁਲ ਦੇ ਮੁਲਾਜਮਾ ਨੇ ਜਦੋਂ ਉੱਥੇ ਕੱਪੜੇ ਅਤੇ ਮੋਬਾਇਲ ਵੇਖਿਆ ਤਾਂ ਉਹਨਾਂ ਨੇ ਆਲਾ ਦੁਆਲਾ ਦੇਖਿਆ ਤਾਂ ਯਸ਼ਪਾਲ ਦੀ ਲਾਸ਼ ਤੈਰਦੀ ਜਾ ਰਹੀ ਸੀ, ਜਦੋਂ ਤੱਕ ਪੁਲਿਸ ਨੇ ਰੱਸਾ ਮੰਗਵਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਲਾਸ਼ ਨਹਿਰ ਵਿੱਚ ਡੁੱਬ ਗਈ । ਮੌਕੇ ਤੇ ਪੁਲਿਸ ਨੇ ਮ੍ਰਿਤਕ ਦੇ ਮੋਬਾਈਲ ਤੋਂ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਗੋਤਾਖੋਰ ਵੀ ਮੰਗਵਾਏ ਅਤੇ ਗੋਤਾਖੋਰ ਕਈ ਘੰਟੇ ਲਾਸ਼ ਨੂੰ ਲੱਭਦਾ ਰਿਹਾ। ਪਰ ਲਾਸ਼ ਅਜੇ ਤੱਕ ਨਹੀਂ ਮਿਲੀ। ਮ੍ਰਿਤਕ ਯਸ਼ਪਾਲ ਦੇ ਭਰਾ ਨੇ ਦੱਸਿਆ ਕਿ ਇਹ ਦੁਕਾਨ ਤੋਂ ਕੁਝ ਸਮਾਂ ਪਹਿਲਾਂ ਹੀ ਗਿਆ ਸੀ ਅਤੇ ਇਸ ਨੇ ਆਤਮਹੱਤਿਆ ਕਿਉਂ ਕਰ ਲਈ ਇਹ ਤਾਂ ਸਾਨੂੰ ਵੀ ਨਹੀਂ ਪਤਾ। ਦੂਜੇ ਪਾਸੇ ਰੋਹਟੀ ਪੁੱਲ ਚੌਂਕੀ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਡੈਡ ਬਾਡੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦਾ ਵਹਾ ਤੇਜ਼ ਸੀ ਅਤੇ ਉਹ ਨਹਿਰ ਦੇ ਵਿੱਚ ਹੀ ਡੁੱਬ ਗਈ ਅਤੇ ਯੋਗੇਸ਼ ਨੇ ਆਤਮ ਹੱਤਿਆ ਕਿਉਂ ਕਰੀ ਅਸੀਂ ਕਾਰਨਾ ਦਾ ਪਤਾ ਲਗਾ ਰਹੇ ਹਾਂ।ਜ਼ਿਕਰਯੋਗ ਹੈ ਕਿ ਖ਼ਬਰ ਲਿਖੇ ਜਾਣ ਤੱਕ ਡੈਡ ਬਾਡੀ ਦੀ ਭਾਲ ਜਾਰੀ ਸੀ ।

Advertisement
Advertisement
Advertisement
Advertisement
Scroll to Top