Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 29 Aug 2026 | 10:56 am

+91 90915 01313 , +91 90916 01313

punjabbanni@gmail.com
punjabbani@yahoo.com

ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਨਾਭਾ ਜਗਦੀਪ ਇੰਦਰ ਸੋਢੀ ਤੇ ਭਾਦਸੋਂ ਨਿਤੀਨ ਸਹੋਤਾ ਨਿਯੁਕਤ ਹੋਣ ਤੇ ਕੀਤਾ ਸਨਮਾਨ

ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਨਾਭਾ ਜਗਦੀਪ ਇੰਦਰ ਸੋਢੀ ਤੇ ਭਾਦਸੋਂ ਨਿਤੀਨ ਸਹੋਤਾ ਨਿਯੁਕਤ ਹੋਣ ਤੇ ਕੀਤਾ ਸਨਮਾਨ

ਤਹਿਸੀਲਦਾਰ ਨਾਭਾ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਨਾਭਾ ਜਗਦੀਪ ਇੰਦਰ ਸੋਢੀ ਤੇ ਭਾਦਸੋਂ ਨਿਤੀਨ ਸਹੋਤਾ ਨਿਯੁਕਤ ਹੋਣ ਤੇ ਕੀਤਾ ਸਨਮਾਨ
ਨਾਭਾ, 6 ਸਤੰਬਰ () : ਨਾਭਾ ਸ਼ਹਿਰ ਵਿਖੇ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੰਤ ਰਾਮ ਦੀ ਅਗਵਾਈ ਹੇਠ ਸਮੁੱਚੇ ਅਹੁਦੇਦਾਰਾਂ ਵਲੋਂ ਨਵ- ਨਿਯੁਕਤ ਤਹਿਸੀਲਦਾਰ ਨਾਭਾ
ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਨਾਭਾ ਜਗਦੀਪ ਇੰਦਰ ਸੋਢੀ ਤੇ ਭਾਦਸੋਂ ਨਿਤੀਨ ਸਹੋਤਾ ਨਿਯੁਕਤ ਹੋਣ ਮਿਲ ਕੇ ਮੁਲਾਕਾਤ ਉਪਰੰਤ ਉਨਾ ਨੂੰ ਮੂਬਾਰਕਬਾਦ ਦਿੰਦਿਆ ਸਨਮਾਨ ਕੀਤਾ ਗਿਆ। ਇਸ ਮੌਕੇ ਐਸੋ. ਦੇ ਮੌਜੂਦ ਮੈਂਬਰਾਂ ਵਿਚ ਸਵਿੰਦਰ ਰਾਵਲ ਸਰਪ੍ਰਸਤ, ਭੀਮ ਸ਼ਰਮਾ ਖਜਾਨਚੀ, ਬਿੱਟੂ ਸ਼ਰਮਾ ਮੀਤ ਪ੍ਰਧਾਨ, ਹੈਪੀ ਸੰਜੀਵ ਸਰਪੰਚ ਦੁਲੱਦੀ, ਪਰਮਜੀਤ ਮੰਡੌੜ, ਜਸਪਾਲ ਸਰਪੰਚ ਉੱਪਲਾ, ਨਿਰਮਲ ਢਿੱਲੋਂ, ਅਮਰੀਕ ਅਲੌਹਰਾ, ਗੁਰਮੀਤ ਹੈਪੀ, ਅਜ਼ੀਜ਼ ਮੁਹੰਮਦ, ਦਰਸ਼ਨ ਖਹਿਰਾ, ਅਵਤਾਰ ਅਲੌਹਰਾ, ਦੀਪਕ ਬੱਤਰਾ ਅਤੇ ਮਹੇਸ਼ਇੰਦਰ ਸ਼ਰਮਾ ਵਸੀਕਾ ਨਵੀਸ ਮੌਜੁਦ ਸਨ। ਇਸ ਮੌਕੇ ਤਹਿਸੀਲਦਾਰ ਨਾਭਾ ਨਿਯੁਕਤ ਸੁਖਜਿੰਦਰ ਸਿੰਘ ਟਿਵਾਣਾ ਅਤੇ ਨਾਭਾ ਦੇ ਨਾਇਬ ਤਹਿਸੀਲਦਾਰ ਨਿਯੁਕਤ ਹੋਏ ਜਗਦੀਪ ਇੰਦਰ ਸੋਢੀ ਤੇ ਭਾਦਸੋਂ ਦੇ ਨਾਇਬ ਤਹਿਸੀਲਦਾਰ ਨਿਯੁਕਤ ਹੋਏ ਨਿਤੀਨ ਸਹੋਤਾ ਨੇ ਆਖਿਆ ਕਿ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਕਿਸੇ ਵੀ ਕੰਮ, ਮੰਗ ਜਾਂ ਪੇਸ਼ ਆਉਦੀਆਂ ਸਮੱਸਿਆਵਾਂ ਲਈ ਪ੍ਰਾਪਰਟੀ ਕਾਰੋਬਾਰੀ ਅਤੇ ਆਮ ਲੋਕ ਕਦੇ ਵੀ ਉਨ੍ਹਾਂ ਨੂੰ ਦਫ਼ਤਰ ਵਿਚ ਮਿਲ ਵੀ ਸਕਦੇ ਹਨ ਤੇ ਸੰਪਰਕ ਕਰਕੇ ਆਪਣਾ ਕੰਮ ਪੂਰਾ ਕਰਵਾ ਸਕਦੇ ਹਨ ਕਿਉਂਕਿ ਜਨਤਾ ਦੇ ਕੰਮ ਪਹਿਲ ਦੇ ਆਧਾਰ ਤੇ ਕਰਨੇ ਉਨ੍ਹਾਂ ਦੀ ਮੁੱਢਲੀ ਜਿੰਮੇਵਾਰੀ ਹੈ।

Advertisement
Advertisement
Advertisement
Advertisement
Scroll to Top