Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 6:30 pm

+91 90915 01313 , +91 90916 01313

punjabbanni@gmail.com
punjabbani@yahoo.com

ਕਰਮਯੋਗੀ ਦਸੋਂਦੀ ਰਾਮ ਬੀਰ ਜੀ ਨੂੱ ਦਿੱਤੀ ਸ਼ਰਧਾਂਜਲੀ-ਅਨੀਲ ਸ਼ਰਮਾ

ਕਰਮਯੋਗੀ ਦਸੋਂਦੀ ਰਾਮ ਬੀਰ ਜੀ ਨੂੱ ਦਿੱਤੀ ਸ਼ਰਧਾਂਜਲੀ-ਅਨੀਲ ਸ਼ਰਮਾ

ਕਰਮਯੋਗੀ ਦਸੋਂਦੀ ਰਾਮ ਬੀਰ ਜੀ ਨੂੱ ਦਿੱਤੀ ਸ਼ਰਧਾਂਜਲੀ-ਅਨੀਲ ਸ਼ਰਮਾ
ਪਟਿਆਲਾ : ਅੱਜ ਨਹਿਰੂ ਪਾਰਕ ਵਿੱਚ ਸਥਿਤ ਦਸੋਂਦੀ ਰਾਮ ਬੀਰ ਜੀ ਦੇ ਬੁੱਤ ਤੇ ਫੂਲਾ ਦੀ ਮਾਲਾ ਪਾਕੇ ਲੋਕਾ ਨੇ ਸ਼ਰਧਾਜਲੀ ਅਰਪਨ ਕੀਤੀ ਇਸ ਮੋਕੇ ਅਨੀਲ ਕੁਮਾਰ ਸ਼ਰਮਾ ਲਾਇਬ੍ਰੇਰੀਅਨ ਨੇ ਬੀਰ ਜੀ ਦੀ ਜੀਵਨੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਤੇ ਸ਼ਰਧਾ ਦੇ ਫੂਲ ਭੇਟ ਕੀਤੇ।ਉਪਕਾਰ ਸਿੰਘ ਉਘੇ ਸਮਾਜ ਸੇਵੀ ਨੇ ਬੀਰ ਜੀ ਬਾਰੇ ਦੱਸਿਆ ਪਟਿਆਲਾ ਵਿੱਚ ਜੋ ਵੀ ਸਮਾਜ ਸੇਵੀ ਸੰਸਥਾਵਾ ਕੰਮ ਕਰਦੇ ਹਨ।ਸਾਡੇ ਲ ਈ ਇੱਕ ਪ੍ਰਰੇਣਾ ਸਰੋਤ ਸਨ।ਬੀਰ ਜੀ ਇੱਕਲੋਤੇ ਸਮਾਜ ਸੇਵੀ ਸਨ ਜਿਨਾ ਨੇ ਹਜਾਰਾ ਲਵਾਰਸ ਲਾਸਾ ਦਾ ਸਸਕਾਰ ਉਹਨਾ ਦੇ ਧਰਮਾ ਮੁਤਾਬਕ ਕੀਤਾ । ਦਸੋਂਦੀ ਰਾਮ ਬੀਰ ਜੀ ਫਾਉਡੇਸ਼ਨ,ਬੀਰ ਜੀ ਧਰਮਸਾਲਾ,ਸਕੂਲ,ਅਨਾਥ ਆਸ਼ਰਮ,ਸ਼ਮਸਾਨ ਘਾਟ ਆਦਿ ਬੀਰ ਜੀ ਦੀ ਯਾਦ ਨੂੰ ਤਾਜਾ ਬਣਾਈ ਰੱਖਦੇ ਹਨ।ਸਰਧਾਜਲੀ ਭੇਟ ਕਰਨ ਲ ਈ ਰਮੇਸ ਧੀਮਾਨ,ਰਾਮ ਬਲਾਸ,ਗੁਪਤਾ ,ਚਰਨਪਾਲ ਸਿੰਘ,ਬੱਬਲੂ,ਸਤੀਸ ਸੇਤੀਆ,ਬੀ ਐਲ ਸਰਮਾ,ਦਵਿੰਦਰ ਸਿੰਘ ਅਰਸਦੀਪ ਸਿੰਘ ਆਦਿ ਲੋਕਾ ਵਲੋ 2 ਮਿੰਟ ਦਾ ਮੋਨ ਰੱਖਦੀਆ ਸਰਧਾਂਜਲੀ ਦਿੱਤੀ। ਹਰ ਮਨੁੱਖ ਲਾਵੇ ਦੋ ਰੁੱਖ ਤਹਿਤ ਪੋਦੇ ੜੀ ਲਗਾਏ ।

Advertisement
Advertisement
Advertisement
Advertisement
Scroll to Top