Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 12:44 am

+91 90915 01313 , +91 90916 01313

punjabbanni@gmail.com
punjabbani@yahoo.com

ਤੜਕਸਾਰ ਦੋ ਵਿਅਕਤੀਆਂ ਨੂੰ ਤੇਜ ਰਫਤਾਰ ਸਵਿਫਟ ਕਾਰ ਨੇ ਮਾਰੀ ਟੱਕਰ

ਤੜਕਸਾਰ ਦੋ ਵਿਅਕਤੀਆਂ ਨੂੰ ਤੇਜ ਰਫਤਾਰ ਸਵਿਫਟ ਕਾਰ ਨੇ ਮਾਰੀ ਟੱਕਰ

ਤੜਕਸਾਰ ਦੋ ਵਿਅਕਤੀਆਂ ਨੂੰ ਤੇਜ ਰਫਤਾਰ ਸਵਿਫਟ ਕਾਰ ਨੇ ਮਾਰੀ ਟੱਕਰ
ਕਾਰ ਚਾਲਕ ਗੱਡੀ ਸਮੇਤ ਫਰਾਰ
-ਵਿਆਕਤੀ ਗੰਭੀਰ ਹਸਪਤਾਲ ਚ ਜੇਰੇ ਇਲਾਜ
-ਪਰਿਵਾਰ ਵਲੋਂ ਕਾਰ ਚਾਲਕ ਤੇ ਸਖਤ ਕਾਰਵਾਈ ਦੀੰ ਮੰਗ
ਨਾਭਾ 18 ਸਤੰਬਰ ()ਅੱਜ ਪੁਰਾਣਾ ਹਾਥੀ ਖਾਨਾ ਨੇੜੇ ਸਰਦਾਰੀ ਕੁਲੈਕਸ਼ਨ ਦੀ ਦੁਕਾਨ ਦੇ ਬਾਹਰ ਸਵੇਰੇ 6 ਵਜੇ ਇੱਕ ਤੇਜ਼ ਰਫ਼ਤਾਰ ਕਾਰ ਵਲੋਂ ਦੋ ਵਿਆਕਤੀਆਂ ਨੂੰ ਟੱਕਰ ਮਾਰੀ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਸਮਾਜ ਸੇਵਕ ਤੇ ਕੋਸਲਰ ਰੋਜ਼ੀ ਨਾਗਪਾਲ ਦੇ ਪਤੀ ਦੀਪਕ ਨਾਗਪਾਲ ਨੇ ਦੱਸਿਆ ਕਿ ਮੇਰਾ ਮੇਰੇ ਨੋਕਰ ਨਾਮ ਪ੍ਰਿੰਸ ਤ੍ਰਿਪਾਠੀ ਅਤੇ ਮੇਰਾ ਬੇਟਾ ਹਰਿਤਿਕ ਨਾਗਪਾਲ ਜੌ ਕੀ ਅੱਜ ਸਵੇਰੇ ਐਕਟੀਵਾ ਤੇ ਸਵਾਰ ਹੌ ਕੇ ਅਲੋਹਰਾਂ ਗੇਟ ਵੱਲ ਜਾ ਰਹੇ ਸਨ ਬੜੀ ਤੇਜ਼ ਰਫਤਾਰ ਨਾਲ ਚਿੱਟੇ ਰੰਗ ਦੀ ਸਵਿਫਟ ਕਾਰ PB 34 C 5193 ਨੇ ਪਿੱਛੋਂ ਦੀ ਆ ਕੇ ਫੇਟ ਮਾਰ ਦਿੱਤੀ ਤੇ ਚਾਲਕ ਗੱਡੀ ਸਮੇਤ ਫਰਾਰ ਹੋ ਗਿਆ ਇਸ ਫੇਟ ਚ ਪ੍ਰਿੰਸ ਤ੍ਰਿਪਾਠੀ ਦੇ ਨਾਮ ਲੜਕੇ ਦੀ ਲੱਤ ਟੁੱਟ ਗਈ ਅਤੇ ਹਰੀਤਿਕ ਨਾਗਪਾਲ ਨੂੰ ਗੰਭੀਰ ਜਖਮੀ ਹੋਣ ਕਾਰਨ 40 ਹੋਸਪਿਟਲ ਮੋਹਾਲੀ ਦੇ ਵਿੱਚ ਦਾਖਿਲ ਕਰਾ ਦਿੱਤਾ ਗਿਆ ਹੈ ਜਿਸ ਦਾ ਇਲਾਜ 40 ਹੋਸਪਿਟਲ ਵਿਖੇ ਚੱਲ ਰਿਹਾ ਉਨਾਂ ਪੁਸਲ ਤੋਂ ਕਾਰ ਚਾਲਕ ਨੂੰ ਲੱਭ ਕੇ ਸ ਉੱਪਰ ਸਖ਼ਤ ਕਾਰਵਾਈ ਦੀ ਮੰਗ ਕੀਤੀ

Advertisement
Advertisement
Advertisement
Advertisement
Scroll to Top