ਪੰਜਾਬ ਸਰਕਾਰ ਕੀਤਾ 11 ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਆਈ ਤੇ ਆਈਜੀ ਰੈਂਕ ਵਜੋਂ ਪ੍ਰਮੋਟ ਤੇ 6 ਆਈਪੀਐਸ ਅਧਿਕਾਰੀਆਂ ਨੂੰ ਦੇ ਗ੍ਰੇਡ ਪੇਅ ਵਿਚ ਕੀਤਾ ਵਾਧਾ

ਦੁਆਰਾ: Punjab Bani ਪ੍ਰਕਾਸ਼ਿਤ :Thursday, 05 September, 2024, 07:34 PM

ਪੰਜਾਬ ਸਰਕਾਰ ਕੀਤਾ 11 ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਆਈ ਤੇ ਆਈਜੀ ਰੈਂਕ ਵਜੋਂ ਪ੍ਰਮੋਟ ਤੇ 6 ਆਈਪੀਐਸ ਅਧਿਕਾਰੀਆਂ ਨੂੰ ਦੇ ਗ੍ਰੇਡ ਪੇਅ ਵਿਚ ਕੀਤਾ ਵਾਧਾ
ਚੰਡੀਗੜ੍ਹ : ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਸ਼ਾਮ ਵੇਲੇ ਹੁਕਮ ਜਾਰੀ ਕਰਦਿਆਂ 11 ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਆਈ ਤੇ ਆਈਜੀ ਰੈਂਕ ਵਜੋਂ ਪ੍ਰਮੋਟ ਤੇ 6 ਆਈਪੀਐਸ ਅਧਿਕਾਰੀਆਂ ਦੇ ਗ੍ਰੇਡ ਪੇਅ ਵਿਚ ਵਾਧਾ ਕੀਤਾ ਹੈ। ਜਿਨ੍ਹਾਂ ਅਧਿਕਾਰੀਆਂ ਨੂੰ ਡੀਆਈਜੀ ਤੇ ਆਈ ਜੀ ਰੈਂਕ ਤੇ ਪ੍ਰਮੋਟ ਕੀਤਾ ਗਿਆ ਤੇ ਜਿਨ੍ਹਾਂ 6 ਆਈਪੀਐਸ ਅਧਿਕਾਰੀਆਂ ਦੇ ਗ੍ਰੇਡ ਪੇ ਵਿਚ ਵਾਧਾ ਕੀਤਾ ਗਿਆ ਹੈ ਵਿਚ