Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 12:14 am

+91 90915 01313 , +91 90916 01313

punjabbanni@gmail.com
punjabbani@yahoo.com

ਕੋਲਕਾਤਾ ਜ਼ਬਰ ਜਨਾਹ ਤੇ ਕਤਲ ਕੇਸ ਦੀ ਜਾਂਚ ’ਚ ਚੰਡੀਗੜ੍ਹ ਆਧਾਰਿਤ ਸੀ ਬੀ ਆਈ ਲੇਡੀ ਅਫਸਰ ਦੀ ਪ੍ਰਮੁੱਖ ਭੂਮਿਕਾ

ਕੋਲਕਾਤਾ ਜ਼ਬਰ ਜਨਾਹ ਤੇ ਕਤਲ ਕੇਸ ਦੀ ਜਾਂਚ ’ਚ ਚੰਡੀਗੜ੍ਹ ਆਧਾਰਿਤ ਸੀ ਬੀ ਆਈ ਲੇਡੀ ਅਫਸਰ ਦੀ ਪ੍ਰਮੁੱਖ ਭੂਮਿਕਾ

ਕੋਲਕਾਤਾ ਜ਼ਬਰ ਜਨਾਹ ਤੇ ਕਤਲ ਕੇਸ ਦੀ ਜਾਂਚ ’ਚ ਚੰਡੀਗੜ੍ਹ ਆਧਾਰਿਤ ਸੀ ਬੀ ਆਈ ਲੇਡੀ ਅਫਸਰ ਦੀ ਪ੍ਰਮੁੱਖ ਭੂਮਿਕਾ
ਚੰਡੀਗੜ੍ਹ : ਕੋਲਕਾਤਾ ਜ਼ਬਰ ਜਨਾਹ ਤੇ ਕਤਲ ਕੇਸ ਦੀ ਜਾਂਚ ਵਿਚ ਚੰਡੀਗੜ੍ਹ ਆਧਾਰਿਤ ਸੀ ਬੀ ਆਈ ਲੇਡੀ ਅਫਸਰ ਸੀਮਾ ਪਾਹੂਜਾ (57) ਦੀ ਪ੍ਰਮੁੱਖ ਭੂਮਿਕਾ ਸਾਹਮਣੇ ਆਈ ਹੈ। ਇਹ ਲੇਡੀ ਅਫਸਰ ਇਸ ਤੋਂ ਪਹਿਲਾਂ ਕਈ ਹਾਈ ਪ੍ਰੋਫਾਈਲ ਕੇਸਾਂ ਦੀ ਜਾਂਚ ਵਿਚ ਵੀ ਅਹਿਮ ਭੂਮਿਕਾ ਅਦਾ ਕਰ ਚੁੱਕੀ ਹੈ। ਸਹਾਇਕ ਪੁਲਿਸ ਸੁਪਰਡੈਂਟ (ਏ ਐਸ ਪੀ) ਰੈਂਕ ਦੀ ਇਹ ਅਫਸਰ ਇਸ ਤੋਂ ਪਹਿਲਾਂ 2017 ਦੇ ਕੋਟਖਾਨੀ ਜ਼ਬਰ ਜਨਾਹ ਤੇ ਕਤਲ ਕੇਸ ਜਿਸਨੂੰ ਗੁੜੀਆ ਕੇਸ ਵਜੋਂ ਵੀ ਜਾਣਿਆ ਜਾਂਦਾ ਹੈ,2017 ਦੇ ਉਨਾਓ ਅਤੇ 2020 ਦੇ ਹਾਥਰਸ ਜ਼ਬਰ ਜਨਾਹ ਕੇਸ ਦੀ ਜਾਂਚ ਵੀ ਅਹਿਮ ਭੂਮਿਕਾ ਅਦਾ ਕੀਤੀ ਸੀ। ਬੀ ਕਾਮ ਡਿਗਰੀ ਧਾਰਕ ਪਾਹੂਜਾ ਨੇ 1988 ਵਿਚ ਸੀ ਬੀ ਆਈ ਵਿਚ ਸੇਵਾਵਾਂ ਸ਼ੁਰੂ ਕੀਤੀਆਂ ਸਨ।1993 ਵਿਚ ਉਹ ਸਬ ਇੰਸਪੈਕਟਰ ਬਣੇ ਅਤੇ 2013 ਵਿਚ ਡੀ ਐਸ ਪੀ ਬਣੇ ਅਤੇ 2022 ਵਿਚ ਏ ਐਸ ਪੀ ਬਣੇ। 2021 ਵਿਚ ਉਹਨਾਂ ਨੂੰ ਚੰਗੀਆਂ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਗਿਆ ਸੀ ।

Advertisement
Advertisement
Advertisement
Advertisement
Scroll to Top