Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 28 Aug 2026 | 1:12 pm

+91 90915 01313 , +91 90916 01313

punjabbanni@gmail.com
punjabbani@yahoo.com

ਵੀਨੁੰ ਗੋਇਲ ਨੇ ਸੰਭਾਲਿਆ ਐਸ ਐਮ ਓ ਸਿਵਲ ਹਸਪਤਾਲ ਨਾਭਾ ਦਾ ਅਹੁੱਦਾ

ਵੀਨੁੰ ਗੋਇਲ ਨੇ ਸੰਭਾਲਿਆ ਐਸ ਐਮ ਓ ਸਿਵਲ ਹਸਪਤਾਲ ਨਾਭਾ ਦਾ ਅਹੁੱਦਾ

ਵੀਨੁੰ ਗੋਇਲ ਨੇ ਸੰਭਾਲਿਆ ਐਸ ਐਮ ਓ ਸਿਵਲ ਹਸਪਤਾਲ ਨਾਭਾ ਦਾ ਅਹੁੱਦਾ
ਨਾਭਾ 17 ਅਗਸਤ () ਸਿਵਲ ਹਸਪਤਾਲ ਨਾਭਾ ਵਿਖੇ ਡਾਕਟਰ ਵੀਨੂੰ ਗੋਇਲ ਨੇ ਬਤੋਰ ਐਸ ਐਮ ਓ ਸਿਵਲ ਹਸਪਤਾਲ ਨਾਭਾ ਵਜੋਂ ਅਹੁਦਾ ਸੰਭਾਲਿਆ ਲਿਆ ਹੈ ਇਸ ਮੋਕੇ ਸਮੁਹ ਸਟਾਫ ਸਮੇਤ ਸਿਵਲ ਸਰਜਨ ਪਟਿਆਲਾ ਡਾਕਟਰ ਸੰਜੇ ਗੋਇਲ ਅਤੇ ਕੁਲਵਿੰਦਰ ਸਿੰਘ ਸੁੱਖੇਵਾਲ ਚੇਅਰਮੈਨ ਐਸ ਸੀ ਵਿਭਾਗ ਪੰਜਾਬ,ਮਹੇਸ਼ ਕੁਮਾਰ ਸੀਨੀਅਰ ਫਾਰਮੇਸੀ ਅਫਸਰ,ਭਾਰਤ ਭੂਸ਼ਨ ਫਾਰਮੇਸੀ ਅਫਸਰ,ਅਜੀਤ ਸਿੰਘ ਫਾਰਮੇਸੀ ਅਫਸਰ ਨੇ ਵਧਾਈ ਦਿੱਤੀ ਅਹੁਦਾ ਸੰਭਾਲਣ ਉਪਰੰਤ ਡਾਕਟਰ ਵੀਨੂੰ ਗੋਇਲ ਨੇ ਨਾਭਾ ਨਿਵਾਸੀਆਂ ਦੀ ਵੱਧ ਚੜ੍ਹ ਕੇ ਸੇਵਾ ਕਰਨ ਦੀ ਗੱਲ ਆਖੀ ਜਿਕਰਯੋਗ ਹੈ ਕਿ ਡਾਕਟਰ ਵੀਨੂੰ ਪਹਿਲਾਂ ਵੀ ਲੰਮਾ ਸਮਾਂ ਛਾਤੀ ਅਤੇ ਦਿਮਾਗ ਦੇ ਡਾਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ।ਓਪੀਡੀ ਕਰਦੇ ਸਮੇਂ ਮਰੀਜ਼ਾਂ ਨੂੰ ਬਹੁਤ ਪਿਆਰ ਅਤੇ ਦਿਆਲਤਾ ਨਾਲ ਉਹਨਾਂ ਦਾ ਇਲਾਜ ਕਰਦੇ ਰਹੇ ਹਨ। ਉਹਨਾਂ ਦਾ ਬੇਟਾ ਤੇ ਬੇਟੀ ਵੀ ਡਾਕਟਰੀ ਪੇਸ਼ੇ ਨਾਲ ਜੁੜੇ ਹੋਏ ਹਨ। ਜ਼ਿਕਰਯੋਗ ਹੈ ਉਹਨਾਂ ਦੇ ਪਤੀ ਡਾਕਟਰ ਸੰਜੇ ਗੋਇਲ ਜੀ ਬਤੌਰ ਸਿਵਲ ਸਰਜਨ ਪਟਿਆਲਾ ਵਜ਼ੋਂ ਸੇਵਾਵਾਂ ਦੇ ਰਹੇ ਹਨ। ਨਾਭਾ ਦੇ ਲੋਕਾਂ ਵਿੱਚ ਇਸ ਜੋੜੀ ਦੀਆਂ ਸੇਵਾਵਾਂ ਨੂੰ ਦੇਖ ਕੇ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰ ਰਹੇ ਹਨ। ਉਹਨਾਂ ਆਖਿਆ ਪਿਆਰ ਨਾਲ ਆਪਣੇ ਸਟਾਫ ਨੂੰ ਨਾਲ ਲੈਕੇ ਵਿਭਾਗ ਵੱਲੋਂ ਦਿੱਤੀ ਇਮਾਨਦਾਰੀ ਨਾਲ ਨਿਭਾਉਣਗੇ ਇਸ ਮੌਕੇ ਸ੍ਰੀ ਮਹੇਸ ਕੁਮਾਰ ਸਿਨੀਅਰ ਫਾਰਮੇਸੀ ਆਫਿਸਰ ਭਾਰਤ ਭੂਸ਼ਨ ਜੀ ਅਤੇ ਅਜੀਤ ਸਿੰਘ ਫਾਰਮੇਸੀ ਅਫਸਰ ਹਾਜ਼ਰ ਸਨ।

Advertisement
Advertisement
Advertisement
Advertisement
Scroll to Top