ਗਲੇ ਵਿਚ ਰਸਗੁੱਲਾ ਫਸਣ ਨਾਲ 17 ਸਾਲਾ ਲੜਕੇ ਦੀ ਹੋਈ ਮੌਤ
ਗਲੇ ਵਿਚ ਰਸਗੁੱਲਾ ਫਸਣ ਨਾਲ 17 ਸਾਲਾ ਲੜਕੇ ਦੀ ਹੋਈ ਮੌਤ
ਝਾਰਖੰਡ : ਭਾਰਤ ਦੇਸ਼ ਦੇ ਝਾਰਖੰਡ ਦੇ ਪੂਰਬੀ ਸਿੰਘਭੂਮ ਜਿ਼ਲੇ ਦੇ ਗਾਲੂਡੀਹ ਵਿਖੇ 17 ਸਾਲਾ ਅਮਿਤ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਰਸਗੁੱਲਾ ਖਾ ਰਿਹਾ ਸੀ ਤੇ ਰਸਗੁੱਲਾ ਗਲੇ ਵਿਚਾਲੇ ਹੀ ਅਟਕ ਗਿਆ। ਅਮਿਤ ਜਿਸਦੀ ਇਕ ਛੋਟੀ ਭੈਣ ਵੀ ਹੈ ਨੇ ਅਮਿਤ ਨੂੰ ਤਾਂ ਹਾਲੇ ਰੱਖੜੀ ਵੀ ਬੰਨ੍ਹਣੀ ਸੀ।