Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:15 am

+91 90915 01313 , +91 90916 01313

punjabbanni@gmail.com
punjabbani@yahoo.com

ਉਘੇ ਸਮਾਜ ਸੇਵੀ ਕੁੰਦਨ ਗੋਗੀਆ ਨੇ ਆਪਣਾ ਜਨਮ ਦਿਨ ਅਪਾਜ ਆਸ਼ਰਮ ਵਿੱਚ ਮਨਾਇਆ ਤੇ ਉਹਨਾ ਤੋ ਅਸੀਰਵਾਦ ਪ੍ਰਾਪਤ ਕੀਤਾ : ਜਤਵਿੰਦਰ ਗਰੇਵਾਲ

ਉਘੇ ਸਮਾਜ ਸੇਵੀ ਕੁੰਦਨ ਗੋਗੀਆ ਨੇ ਆਪਣਾ ਜਨਮ ਦਿਨ ਅਪਾਜ ਆਸ਼ਰਮ ਵਿੱਚ ਮਨਾਇਆ ਤੇ ਉਹਨਾ ਤੋ ਅਸੀਰਵਾਦ ਪ੍ਰਾਪਤ ਕੀਤਾ : ਜਤਵਿੰਦਰ ਗਰੇਵਾਲ

ਉਘੇ ਸਮਾਜ ਸੇਵੀ ਕੁੰਦਨ ਗੋਗੀਆ ਨੇ ਆਪਣਾ ਜਨਮ ਦਿਨ ਅਪਾਜ ਆਸ਼ਰਮ ਵਿੱਚ ਮਨਾਇਆ ਤੇ ਉਹਨਾ ਤੋ ਅਸੀਰਵਾਦ ਪ੍ਰਾਪਤ ਕੀਤਾ : ਜਤਵਿੰਦਰ ਗਰੇਵਾਲ
ਪਟਿਆਲਾ : ਅੱਜ ਸਾ਼ਹੀ ਸਹਿਰ ਪਟਿਆਲਾ ਦੇ ਉਘੇ ਸਮਾਜ ਸੇਵੀ ਕੁੰਦਨ ਗੋਗੀਆ ਨੇ ਬੀਰ ਦਸੋਂਦੀ ਰਾਮ ਅਪਾਜ ਆਸ਼ਰਮ (ਪਿੰਗਲਵਾੜਾ) ਰਾਜਪੁਰਾ ਰੋਡ ਨੇੜੇ ਅਗਰਸੈਨ ਹਸਪਤਾਲ ਵਿੱਚ ਵਿਕਲਾਂਗ ਵਿਅੱਕਤੀਆ ਨਾਲ ਸਾਂਦੇ ਢੰਗ ਨਾਲ ਕੇਕ ਕਟ ਕੇ ਮਨਾਈਆ ਇਸ ਮੋਕੇ ਸਮਾਜ ਸੇਵੀ ਪਾਵਰ ਹਾਊਸ ਯੂੱਥ ਕਲੱਬ ਨਸਾ ਮੁਕਤ ਅਭਿਆਨ ਗਵਰਨਰ ਅਵਾਰਡੀ ਨੇ ਗੋਗੀਆ ਨੂੰ ਵਧਾਈ ਦੇਂਦੇ ਹੋਏ ਕਿਹਾ ਲੋਕ ਆਪਣਾ ਜਨਮ ਦਿਨ ਹੋਟਲਾ,ਪੈਲਸਾ,ਰੈਸਟੂਰੈਂਟ ਵਿੱਚ ਮਨਾਉਂਦੇ ਹਨ ਗੋਗੀਆ ਜੀ ਨੇ ਨਿਵੇਕਲੀ ਤਰਾਂ ਦੇ ਢੰਗ ਨਾਲ ਹਰ ਸਾਲ ਬੀਰ ਦਸੋਂਦੀ ਰਾਮ ਅਪਾਜ ਆਸ਼ਰਮ ਵਿਖੇ ਖੂਸੀਆ ਮਨਾਉਂਦੇ ਹਨ।ਇਸ ਮੋਕੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਤੇ ਉਹਨਾ ਦੇ ਸਾਥੀਆ ਨੇ ਗੋਗੀਆ ਨੂੰ ਕੇਕ ਖਵਾਕੇ “ਹਰ ਮਨੁੱਖ ਲਾਵੇ ਦੋ ਰੁੱਖ” ਜੱਲ ਬਚਾਓ ਲਹਿਰ ਜੋ ਸੁਸਾਇਟੀ ਵਲੋ 10 ਜੁਲਾਈ ਤੋ 30 ਸਤੰਬਰ ਤੱਕ ਚਲਾਈ ਜਾ ਰਹੀ ਹੋ ਅੱਜ ਕੁੰਦਨ ਗੋਗੀਆ ਤੋ ਪੰਜ ਪੋਦੇ ਲਗਵਾ ਕੇ ਜਨਮ ਦਿਨ ਦੀ ਵਧਾਈ ਦਿਤੀ ਤੇ ਲੈਕਾ ਨੂੰ ਕੰਦਨ ਗੋਗੀਆ ਨੇ ਅਪੀਲ ਕੀਤੀ ਹਰ ਮਨੁੱਖ ਲਾਵੇ ਦੋ ਰੁੱਖ ਲਹਿਰ ਨਾਲ ਜੁੜੇ, ਸੁਸਾਇਟੀ ਵਲੋ ਨਸਿਆ ਵਿਰੁੱਧ,ਖੂਨ ਦਾਨ ਕਰਨ ,ਪਾਣੀ ਬਚਾਓ ਲ ਈ ਕਿਹਾ ਇਸ ਆਸ਼ਰਮ ਵਿੱਚ ਆਓ ,ਇਹਨਾ ਨੂੰ ਮਿਲੋ ਜਿਨਾ ਦਾ ਇਸ ਦੁਨੀਆ ਵਿੱਚ ਕੋਈ ਨਹੀ ।ਇਸ ਮੋਕੇ ਸਹਿਰ ਦੀਆ ਸਮਾਜ ਸੇਵੀ ਸੰਸਥਾਵਾ ਦੇ ਮੈਂਬਰ ਵੀ ਵਧਾਈ ਦੇਣ ਲ ਈ ਇਕੱਤਰ ਹੋਏ। ਵਿਲਿਅਮ ਜੀਤ,ਰੋਣਕ,ਬੀ ਐਲ ਸਰਮਾ,ਚਰਨਪਾਲ ਸਿੰਘ ,ਸਾਮ ਲਾਲ,ਬਾਵਲਪੁਰ ਬਰਾਦਰੀ ਆਹੱਦੇਦਾਰ ਤੇ ਲੱਗ ਭੱਗ 100 ਦੇ ਕਰੀਬ ਲੋਕ ਹਾਜਰ ਸਨ।

Advertisement
Advertisement
Advertisement
Advertisement
Scroll to Top