Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 10:34 am

+91 90915 01313 , +91 90916 01313

punjabbanni@gmail.com
punjabbani@yahoo.com

ਸ੍ਰੀ ਭਗਵਾਨ ਜਗਨ ਨਾਥ ਜੀ ਦੀ ਰੱਥ ਯਾਤਰਾ ਦੇ ਸੱਦੇ ਪੱਤਰ ਵੰਡਣ ਦੀ ਦੀ ਪ੍ਰਕਿਰਿਆ ਹੋਈ ਤੇਜ਼, ਯਾਤਰਾ ਧੂਮ ਧਾਮ ਨਾਲ ਕੱਢੀ ਜਾਵੇਗੀ

ਸ੍ਰੀ ਭਗਵਾਨ ਜਗਨ ਨਾਥ ਜੀ ਦੀ ਰੱਥ ਯਾਤਰਾ ਦੇ ਸੱਦੇ ਪੱਤਰ ਵੰਡਣ ਦੀ ਦੀ ਪ੍ਰਕਿਰਿਆ ਹੋਈ ਤੇਜ਼, ਯਾਤਰਾ ਧੂਮ ਧਾਮ ਨਾਲ ਕੱਢੀ ਜਾਵੇਗੀ

ਸ੍ਰੀ ਭਗਵਾਨ ਜਗਨ ਨਾਥ ਜੀ ਦੀ ਰੱਥ ਯਾਤਰਾ ਦੇ ਸੱਦੇ ਪੱਤਰ ਵੰਡਣ ਦੀ ਦੀ ਪ੍ਰਕਿਰਿਆ ਹੋਈ ਤੇਜ਼, ਯਾਤਰਾ ਧੂਮ ਧਾਮ ਨਾਲ ਕੱਢੀ ਜਾਵੇਗੀ
ਪਟਿਆਲਾ : ਧੀਰਜ ਚਲਾਣਾ ਪ੍ਰਧਾਨ ਇਸ਼ਕਾਨ ਫੈਸਟੀਵਲ ਕਮੇਟੀ ਪਟਿਆਲਾ ਵਲੋਂ ਸ੍ਰੀ ਦੇਵੀ ਦਿਆਲ ਪ੍ਰਧਾਨ ਆੜਤੀ ਐਸੋਸੀੲੈਸ਼ਨ ਦੇ ਦਫਤਰ ਤੇ ਜਾ ਕੇ ਭਗਵਾਨ ਜਗਨ ਨਾਥ ਰੱਥ ਯਾਤਰਾ ਦਾ ਸੱਦਾ ਪੱਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਸਾਰੀ ਕੌਰ ਕਮੇਟੀ ਦੇ ਮੈਂਬਰ ਸਾਹਿਬਾਨ ਨਾਲ ਆਪਣੀ ਹਾਜਰੀ ਜਰੂਰੀ ਲਗਵਾਉਣੀ ਹੈ ਅਤੇ ਤੁਸੀਂ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਐਸ.ਕੇ.ਡੀ.ਐਸ. ਭਵਨ ਵਿਖੇ ਛੱਪਨ ਭੋਗ ਲਗਾ ਕੇ ਆਪਣੀ ਹਾਜਰੀ ਲਗਵਾ ਕੇ 1:00 ਵਜੇ ਕਾਲੀ ਮਾਤਾ ਮੰਦਿਰ ਵਿਖੇ ਭਗਵਾਨ ਜਗਨ ਨਾਥ, ਭਗਵਾਨ ਬਲਦੇਵ, ਮਾਤਾ ਸਬੁੱਧਰਾ ਅਤੇ ਪ੍ਰਭੂ ਪਾਲ ਜੀ ਦੇ ਰੱਥ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕਰਨਾ ਹੈ। ਇਸ ਮੌਕੇ ਅਸ਼ਵਨੀ ਗੋਇਲ ਚੇਅਰਮੈਨ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਸ਼ੁੱਧ ਰਸੋਈ ਵਿੱਚ ਬਿਨਾਂ ਪਿਆਜ, ਲੱਸਣ ਤੋਂ ਬਿਨਾਂ ਕੋਈ ਵੀ ਚੀਜ ਇੱਕ ਗ੍ਰਾਂਮ ਤੋਂ ਲੈ ਕੇ 10 ਹਜਾਰ ਕਿਲੋਗ੍ਰਾਮ ਤੱਕ ਬਣਾ ਕੇ ਲਿਆਉਣੀ ਹੈ ਅਤੇ ਛਪਨ ਭੋਗ ਭਗਵਾਨ ਜੀ ਨੂੰ ਅਰਪਨ ਕਰਨੀ ਹੈ। ਦੇਵੀ ਦਿਆਲ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਅਸ਼ਵਨੀ ਗੋਇਲ ਚੇਅਰਮੈਨ ਨੂੰ ਵਿਸ਼ਵਾਸ਼ ਦਿਆਇਆ ਕਿ ਮੇਰੀ ਸਾਰੀ ਕਮੇਟੀ ਐਸ.ਕੇ.ਡੀ.ਐਸ. ਭਵਨ ਵਿੱਚ ਹਾਜਰ ਹੋ ਕੇ ਭਗਵਾਨ ਜਗਨ ਨਾਥ ਜੀ ਦੇ ਚਰਨਾ ਵਿੱਚ ਹਾਜਰੀ ਤਾਂ ਲਗਵਾਵੇਗੀ ਅਤੇ ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਸਾਡੇ ਲਾਇਕ ਸੇਵਾ ਹੋਵੇ ਤਾਂ ਸਾਨੂੰ ਜਰੂਰ ਦੱਸਣਾ ਅਤੇ ਨਾਲ ਹੀ ਮੈਂ ਰੱਥ ਯਾਤਰਾ ਵਿਖੇ ਆਰਤੀ ਕਰਕੇ ਰਵਾਨਾ ਕਰਾਂਗਾ। ਇਸ ਮੌਕੇ ਅਸ਼ਵਨੀ ਗੋਇਲ ਚੇਅਰਮੈਨ ਦੇ ਨਾਲ ਚੰਦਰ ਮੋਹਨ ਮਿੱਤਲ ਜਨਰਲ ਸਕੱਤਰ, ਸੁਦਰਸ਼ਨ ਮਿੱਤਲ ਪ੍ਰੈਸ ਸਕੱਤਰ, ਵਿਨੋਦ ਬਾਂਸਲ ਖਜਾਨਚੀ, ਰੋਹਿਤ ਗਰਗ, ਹਰਬੰਸ ਲਾਲ ਬਾਂਸਲ, ਓਮ ਨਮ ਸਵਾਏ, ਜ਼ਸਵਿੰਦਰ, ਸੈਂਡੀ ਵਾਲੀਆ, ਪ੍ਰਦੀਪ ਕਪਿਲਾ, ਜਰਨੈਲ ਸਿੰਘ ਮਾਹੀ, ਇੰਦਰ ਕੁਮਾਰ ਅਰੋੜਾ, ਮਦਨ ਲਾਲ ਗੋਇਲ, ਆਦਿ ਹਾਜਰ ਸਨ।

Advertisement
Advertisement
Advertisement
Advertisement
Scroll to Top