Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Wednesday, 19 Aug 2026 | 5:42 pm

+91 90915 01313 , +91 90916 01313

punjabbanni@gmail.com
punjabbani@yahoo.com

ਡਾਇਰੈਕਟਰ ਐਨ. ਐਚ. ਐਮ. ਪੰਜਾਬ ਨੇ ਕੀਤਾ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਉਂਦੇ ਆਉਟਸੋਰਸ ਤੇ ਤਾਇਨਾਤ ਮੈਨਪਾਵਰ ਨੂੰ ਸਾਲ ਵਿਚ ਅਚਨਚੇਤ ਛੁੱਟੀਆਂ ਅਤੇ ਨਿਯਮਾਂ ਅਤੇਸ਼ਰਤਾਂ ਅਨੁਸਾਰ ਸਾਲ ਵਿ ਮੈਡੀਕਲ ਲੀਵ ਲੈਣ ਸਬੰਧੀ ਹੁਕਮ ਜਾਰੀ

ਡਾਇਰੈਕਟਰ ਐਨ. ਐਚ. ਐਮ. ਪੰਜਾਬ ਨੇ ਕੀਤਾ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਉਂਦੇ ਆਉਟਸੋਰਸ ਤੇ ਤਾਇਨਾਤ ਮੈਨਪਾਵਰ ਨੂੰ ਸਾਲ ਵਿਚ ਅਚਨਚੇਤ ਛੁੱਟੀਆਂ ਅਤੇ ਨਿਯਮਾਂ ਅਤੇਸ਼ਰਤਾਂ ਅਨੁਸਾਰ ਸਾਲ ਵਿ ਮੈਡੀਕਲ ਲੀਵ ਲੈਣ ਸਬੰਧੀ ਹੁਕਮ ਜਾਰੀ

ਡਾਇਰੈਕਟਰ ਐਨ. ਐਚ. ਐਮ. ਪੰਜਾਬ ਨੇ ਕੀਤਾ
ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਉਂਦੇ ਆਉਟਸੋਰਸ ਤੇ ਤਾਇਨਾਤ ਮੈਨਪਾਵਰ ਨੂੰ ਸਾਲ ਵਿਚ ਅਚਨਚੇਤ ਛੁੱਟੀਆਂ ਅਤੇ ਨਿਯਮਾਂ ਅਤੇਸ਼ਰਤਾਂ ਅਨੁਸਾਰ ਸਾਲ ਵਿ ਮੈਡੀਕਲ ਲੀਵ ਲੈਣ ਸਬੰਧੀ ਹੁਕਮ ਜਾਰੀ
ਪਟਿਆਲਾ, 9 ਜੁਲਾਈ () : ਡਾਇਰੈਕਟਰ ਐਨ. ਐਚ. ਐਮ. ਪੰਜਾਬ ਨੇ
ਰਾਸ਼ਟਰੀ ਸਿਹਤ ਮਿਸ਼ਨ ਅਧੀਨ ਆਉਂਦੇ ਆਉਟਸੋਰਸ ਤੇ ਤਾਇਨਾਤ ਮੈਨਪਾਵਰ ਨੂੰ ਸਾਲ ਵਿਚ ਅਚਨਚੇਤ ਛੁੱਟੀਆਂ ਅਤੇ ਨਿਯਮਾਂ ਅਤੇਸ਼ਰਤਾਂ ਅਨੁਸਾਰ ਸਾਲ ਵਿ ਮੈਡੀਕਲ ਲੀਵ ਲੈਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ, ਜਿਸ ਤਹਿਤ ਸਾਲ ਵਿਚ 15 ਦਿਨ ਦੀ ਮੈਡੀਕਲ ਲੀਵ ਸ਼ਰਤਾਂ ਦੇ ਆਧਾਰ ਤੇ ਲਈ ਜਾ ਸਕੇਗੀ। ਹੁਕਮਾਂ ਵਿਚ ਦਰਸਾਇਆ ਗਿਆ ਹੈ ਕਿ ਆਉਟਸੋਰਸ ਕਰਮਚਾਰੀਆਂ ਨੂੰ ਵਧ ਤੋਂ ਵਧ 15 ਮੈਡੀਕਲ ਲੀਵ 1 ਸਾਲ ਵਿਚ ਤਨਖਾਹ ਸਮੇਤ ਮਿਲਣਯੋਗ ਹੋਵੇਗੀ। ਇਥੇ ਹੀ ਬਸ ਨਹੀਂ ਮੈਡੀਕਲ ਛੁੱਟੀ ਲਈ ਕਰਮਚਾਰੀਆਂ ਨੂੰ ਬਿਮਾਰੀ ਜਾਂ ਹਾਦਸੇ ਕਾਰਨ ਹਸਪਤਾਲ ਵਿਚ ਦਾਖਲ ਰਹਿਣ ਦਾ ਸਬੰਧਤ ਹਸਪਤਾਲ ਤੋਂ ਮੈਡੀਕਲ ਸਰਟੀਫਿਕੇਟ ਦੇਣਾ ਹੋਵੇਗਾ, ਮੈਡੀਕਲ ਛੁੱਟੀ ਅਗਲੇ ਸਾਲ ਦੀਆਂ ਛੁੱਟੀਆਂ ਵਿਚ ਨਹੀਂ ਜੋੜੀਆਂ ਜਾਣਗੀਆਂ ਅਤੇ ਸਾਲ ਦੇ ਅਖੀਰ ਵਿਚ ਛੁੱਟੀਆਂ ਖਤਮ ਹੋ ਜਾਣਗੀਆਂ। ਹੁਕਮਾਂ ਵਿਚ ਜੇਕਰ ਮੈਨਪਾਵਰ ਨਵਾਂ ਜੁਆਇਨ ਕਰਦਾ ਹੈ ਤਾਂ ਮੈਨਪਾਵਰ ਨੂੰ1 ਸਾਲ ਦੀ ਸਰਵਿਸ ਪੂਰੀ ਕਰਨ ਉਪਰੰਤ ਹੀ ਮੈਡੀਕਲ ਛੁੱਟੀਆਂ ਮਿਲਣਯੋਗ ਹੋਣਗੀਆਂ ਅਤੇ ਜਿਹੜੇ ਮੈਨਪਾਵਰ ਦੀ ਈ. ਐਸ. ਆਈ. ਐਕਟ ਅਧੀਨ ਈ. ਐਸ. ਆਈ. ਦੀ ਅਦਾਇਗੀ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਮੈਡੀਕਲ ਛੁੱਟੀਆਂਦੀ ਤਨਖਾਹ ਦੀ ਅਦਾਇਗੀ ਈ. ਐਸ. ਆਈ. ਐਕਟ ਅਧੀਨ ਹੀ ਮਿਲਣਯੋਗ ਹੋਵੇਗੀ।

Advertisement
Advertisement
Advertisement
Advertisement
Scroll to Top