Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 5:15 am

+91 90915 01313 , +91 90916 01313

punjabbanni@gmail.com
punjabbani@yahoo.com

ਗਿਆਨ ਜਯੋਤੀ ਐਜੂਕੇਸਨ ਸੁਸਾਈਟੀ ਪਟਿਆਲਾ ਨੇ ਕੀਤੀ 21 ਰੋਜ਼ਾ "ਹਰ ਮਨੱਖ ਲਾਵੇ ਦੋ ਰੁੱਖ " ਰੁੱਖ ਲਗਾਉਣ ਦੀ ਲਹਿਰ ਦੀ ਸ਼ੁਰੂਆਤ

ਗਿਆਨ ਜਯੋਤੀ ਐਜੂਕੇਸਨ ਸੁਸਾਈਟੀ ਪਟਿਆਲਾ ਨੇ ਕੀਤੀ 21 ਰੋਜ਼ਾ "ਹਰ ਮਨੱਖ ਲਾਵੇ ਦੋ ਰੁੱਖ " ਰੁੱਖ ਲਗਾਉਣ ਦੀ ਲਹਿਰ ਦੀ ਸ਼ੁਰੂਆਤ

ਗਿਆਨ ਜਯੋਤੀ ਐਜੂਕੇਸਨ ਸੁਸਾਈਟੀ ਪਟਿਆਲਾ ਨੇ ਕੀਤੀ 21 ਰੋਜ਼ਾ “ਹਰ ਮਨੱਖ ਲਾਵੇ ਦੋ ਰੁੱਖ ” ਰੁੱਖ ਲਗਾਉਣ ਦੀ ਲਹਿਰ ਦੀ ਸ਼ੁਰੂਆਤ
ਪਟਿਆਲਾ, 10 ਜੁਲਾਈ () : ਗਿਆਨ ਜਯੋਤੀ ਐਜੂਕੇਸਨ ਸੁਸਾਈਟੀ ਪਟਿਆਲਾ ਨੇ ਕੀਤੀ 21 ਰੋਜ਼ਾ “ਹਰ ਮਨੱਖ ਲਾਵੇ ਦੋ ਰੁੱਖ ” ਰੁੱਖ ਲਗਾਉਣ ਦੀ ਲਹਿਰ ਦੀ ਸ਼ੁਰੂਆਤ ਅੱਜ ਤੋਂ 30 ਸਤੰਬਰ ਤੱਕ ਫੁਲਕੀਆ ਇਨਕਲੇਵ ਵਿਖੇ ਪੌਦੇ ਲਗਾ ਕੇ ਕੀਤੀ।ਇਸ ਮੋਕੇ ਉਪਕਾਰ ਸਿੰਘ ਨੇ ਦੱਸਿਆ ਸਹਿਰ ਪਟਿਆਲਾ ਦੇ ਆਸ ਪਾਸ ਇਲਾਕੇ ਵੱਖ ਵੱਖ ਸਕੂਲਾ, ਥਾਣਿਆ, ਜੇਲਾਂ, ਸੜਕਾਂ ਦੇ ਕਨਾਰ, ਆਈ. ਟੀ. ਆਈ. ਲੜਕੇ, ਕਾਲਜਾਂ, ਸਾਕੇਤ ਹਸਪਤਾਲ, ਰਜਿੰਦਰਾ ਹਸਪਤਾਲ ਆਦਿ ਥਾਵਾਂ ਤੇ ਜੰਗਲਾਤ ਮਹਿਕਮੇ ਦੀ ਸਹਾਇਤਾ ਨਾਲ ਲਗਾਏ ਜਾਣਗੇ।ਇਸ ਮੌਕੇ ਸ਼ਾਮ ਲਾਲ ਨੇ ਕਿਹਾ ਇਹ ਸੁਸਾਇਟੀ ਹਰ ਸਾਲ ਅਲੱਗ ਅਲੱਗ ਥਾਵਾਂ ਤੇ ਪੋਦੇ ਲਗਾਉਂਦੇ ਹਨ।ਪੋਦੇ ਆਕਸੀਜਨ ਦਾ ਸਰੋਤ ਹਨ।ਅਤੇ ਵਾਤਾਵਰਨ ਸੁੱਧ ਰੱਖਦੇ।ਬਨਵਾਰੀ ਲਾਲ ਸਰਮਾ ਨੇ ਕਿਹਾ ਰੁੱਖ ਸਾਨੂੰ ਕੇਈ ਹੋਰ ਲਾਭ ਵੀ ਦੇਂਦੇ ਹਨ।ਵੱਧ ਤੋ ਵੱਧ ਰੁੱਖ ਲਗਾ ਕੇ ਗਲੋਬਲ ਵਾਰਮਿੰਗ ਅਤੇ ਵਾਤਾਵਰਨ, ਪ੍ਰਦੂਸ਼ਨ ਵਰਗੀਆ ਚਣੋਤੀਆ ਨਾਲ ਪ੍ਰਭਵਸਾਲੀ ਢੰਗ ਨਾਲ ਨੱਜਿਠਿਆ ਜਾ ਸਕਦਾ ਹੈ।ਚਰਨਪਾਲ ਸਿੰਘ ਨੇ ਦੱਸਿਆ ਵਾਤਾਵਰਨ,ਪ੍ਰਦੂਸਨ ਤੇ ਨਸਿਆ ਸਬੰਧੀ ਲੋਕਾ ਨੂੰ ਜਾਣੂ ਕਰਵਾਇਆ।ਸਤੀਸ ਸੇਤਿਆ ਨੇਦੱਸਿਆ ਇਹ ਸੁਸਾਇਟੀ ਨਾਟਕਾ ਰਾਹੀ ਪੋਦਿਆ ਬਾਰੇ,ਪਾਣੀ ਬਚਾਓ ਤੇ ਖਾ।ਸ ਤੋਰ ਤੇ ਨਸਿਆ ਤੋ ਦੂਰ ਬਾਰੇ ਜਾਗੂਰਕ ਕੀਤਾ।ਆਖੀਰ ਵਿੱਚ ਉਪਕਾਰ ਸਿੰਘ ਨੇ ਲੋਕਾ ਨੂੰ ਅਪੀਲ ਕੀਤੀ ਹੈ।

Advertisement
Advertisement
Advertisement
Advertisement
Scroll to Top