ਅਮਰਜੀਤ ਸਿੰਘ ਵੜੈਚ ਛੋਟੀ ਵੱਡੀ ਨਦੀ ਦੇ ਮੌਜੂਦਾ ਹਾਲਾਤਾਂ ਸਬੰਧੀ ਅਤੇ ਪਾਣੀ ਆਉਣ ਕਾਰਨ ਪੈਦਾ ਹੋਈ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ।

ਦੁਆਰਾ: Punjab Bani ਪ੍ਰਕਾਸ਼ਿਤ :Monday, 08 July, 2024, 06:12 PM

ਅਮਰਜੀਤ ਸਿੰਘ ਵੜੈਚ ਛੋਟੀ ਵੱਡੀ ਨਦੀ ਦੇ ਮੌਜੂਦਾ ਹਾਲਾਤਾਂ ਸਬੰਧੀ ਅਤੇ ਪਾਣੀ ਆਉਣ ਕਾਰਨ ਪੈਦਾ ਹੋਈ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ

ਵੱਡੀ ਨਦੀ ਛੋਟੀ ਨਦੀ ਦੇ ਬਾਹਰੀ ਪਾਸਿਆਂ ਤੇ ਬਣੇ ਕੰਢਿਆਂ, ਵਾਲਬਾਲਵ, ਉਸਦਾ ਲੈਵਲ ਚੈਕ ਕਰਨ ਸਬੰਧੀ ਜਾਣਕਾਰੀ ਦੇਣ ਮੌਕੇ ਦੇ ਦ੍ਰਿਸ਼

ਸ਼ਾਹੀ ਸ਼ਹਿਰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਵੱਡੀ ਗਿਣਤੀ ਵਿਚ ਖੇਤਰਾਂ ਤੋਂ ਬਾਅਦ ਘੱਗਰ ਦੇ ਨਾਲ ਮਿਲ ਕੇ ਤਬਾਹੀ ਮਚਾਉਣ ਵਾਲੀ ਛੋਟੀ ਵੱਡੀ ਨਦੀ ਦੀਆਂ ਵੱਖ ਵੱਖ ਤਸਵੀਰਾਂ ਜੋ ਦਿੰਦੀਆਂ ਸਨ ਹੜ੍ਹਾਂ ਤੋਂ ਬਚਾਅ ਦੇ ਕੀਤੇ ਗਏ ਇੰਤਜਾਮਾਂ ਨੂੰ ਦਰਸਾਅ