Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 3:36 am

+91 90915 01313 , +91 90916 01313

punjabbanni@gmail.com
punjabbani@yahoo.com

ਕੰਨੂਰ ਪਿੰਡ ਵਾਸੀਆਂ ਦੇ ਵਿਸ਼ਾਲ ਕਿੰਗ ਕੋਬਰਾ ਸੱਪ ਦੇਖ ਕੇ ਉਡੇ ਹੋਸ਼

ਕੰਨੂਰ ਪਿੰਡ ਵਾਸੀਆਂ ਦੇ ਵਿਸ਼ਾਲ ਕਿੰਗ ਕੋਬਰਾ ਸੱਪ ਦੇਖ ਕੇ ਉਡੇ ਹੋਸ਼

ਕੰਨੂਰ ਪਿੰਡ ਵਾਸੀਆਂ ਦੇ ਵਿਸ਼ਾਲ ਕਿੰਗ ਕੋਬਰਾ ਸੱਪ ਦੇਖ ਕੇ ਉਡੇ ਹੋਸ਼
ਕੰਨੂਰ ਦੇ ਇਕ ਪਿੰਡ ਵਿਚ ਇਕ ਖੇਤ ਵਿਚੋਂ ਦਿਨ-ਰਾਤ ਆ ਰਹੀ ਅਜੀਬੋ-ਗਰੀਬ ਆਵਾਜ਼ ਸੁਣ ਕੇ ਲੋਕ ਹੈਰਾਨ ਸਨ, ਜਦੋਂ ਲੋਕ ਉਸ ਖੇਤ ਵਿਚ ਪਹੁੰਚੇ ਤਾਂ ਉੱਥੇ ਇਕ ਵਿਸ਼ਾਲ ਕਿੰਗ ਕੋਬਰਾ ਸੱਪ ਦੇਖ ਕੇ ਹੈਰਾਨ ਰਹਿ ਗਏ । ਲੋਕਾਂ ਨੇ ਜੰਗਲਾਤ ਵਿਭਾਗ ਨੂੰ ਕਿੰਗ ਕੋਬਰਾ ਨੂੰ ਫੜਨ ਲਈ ਕਿਹਾ। ਸੂਚਨਾ ਮਿਲਣ ਤੋਂ ਬਾਅਦ ਜਦੋਂ ਜੰਗਲਾਤ ਵਿਭਾਗ ਦੀ ਟੀਮ ਮੌਕੇ ਉਤੇ ਪਹੁੰਚੀ ਤਾਂ ਉਥੇ ਹਲਚਲ ਵੇਖ ਕੋਬਰਾ ਗਾਇਬ ਹੋ ਗਿਆ, ਪਰ ਜੰਗਲਾਤ ਵਿਭਾਗ ਨੇ ਉਸ ਥਾਂ ‘ਤੇ ਜੋ ਵੇਖਿਆ, ਪਿੰਡ ਵਾਸੀ ਵੀ ਉਸ ਨੂੰ ਵੇਖ ਕੇ ਸਹਿਮ ਗਏ। ਉੱਥੇ ਕਿੰਗ ਕੋਬਰਾ ਦੇ ਅੰਡੇ ਮਿਲੇ ਹਨ। ਕਿੰਗ ਕੋਬਰਾ ਦੇ ਅੰਡੇ ਦੇਖ ਕੇ ਡਰੇ ਪਿੰਡ ਵਾਸੀ ਇਨ੍ਹਾਂ ਅੰਡਿਆਂ ਨੂੰ ਦੇਖ ਕੇ ਪਿੰਡ ਵਾਸੀ ਸਮਝ ਗਏ ਕਿ ਕਿੰਗ ਕੋਬਰਾ ਫਿਰ ਉਸ ਖੇਤ ਵਿੱਚ ਆ ਸਕਦਾ ਹੈ। ਇਸ ਲਈ ਉਨ੍ਹਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਆਂਡੇ ਉੱਥੋਂ ਹਟਾਏ ਜਾਣ। ਇਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਇਸ ਦਾ ਹੱਲ ਲੱਭ ਲਿਆ।

Advertisement
Advertisement
Advertisement
Advertisement
Scroll to Top