Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 9:48 pm

+91 90915 01313 , +91 90916 01313

punjabbanni@gmail.com
punjabbani@yahoo.com

ਬਰਫ ਖਿਸਕਣ ਕਾਰਨ ਬਰਫ ਵਿਚ ਹੀ ਦੱਬ ਗਈਆਂ ਲਾਸ਼ਾਂ ਨੂੰ ਨੌਂ ਮਹੀਨੇ ਬਾਅਦ ਲੱਦਾਖ ਵਿਚ ਬਰਫ਼ ’ਚੋਂ ਕੱਢਿੀਆ

ਬਰਫ ਖਿਸਕਣ ਕਾਰਨ ਬਰਫ ਵਿਚ ਹੀ ਦੱਬ ਗਈਆਂ ਲਾਸ਼ਾਂ ਨੂੰ ਨੌਂ ਮਹੀਨੇ ਬਾਅਦ ਲੱਦਾਖ ਵਿਚ ਬਰਫ਼ ’ਚੋਂ ਕੱਢਿੀਆ

ਬਰਫ ਖਿਸਕਣ ਕਾਰਨ ਬਰਫ ਵਿਚ ਹੀ ਦੱਬ ਗਈਆਂ ਲਾਸ਼ਾਂ ਨੂੰ ਨੌਂ ਮਹੀਨੇ ਬਾਅਦ ਲੱਦਾਖ ਵਿਚ ਬਰਫ਼ ’ਚੋਂ ਕੱਢਿੀਆ
ਜੰਮੂ : ਭਾਰਤ ਦੇ ਲੱਦਾਖ ਦੇ ਕਾਰਗਿਲ ਦੀ ਮਾਊਂਟ ਕੁਨ ਚੋਟੀ ’ਤੇ ਬਰਫ਼ ਖਿਸ਼ਕਣ ਕਾਰਨ ਲਪੇਟ ’ਚ ਆਏ ਫ਼ੌਜ ਦੇ ਤਿੰਨ ਜਵਾਨਾਂ ਦੀ ਲਾਸ਼ਾਂ ਨੌਂ ਮਹੀਨਿਆਂ ਬਾਅਦ ਬਰਫ਼ ਵਿਚੋਂ ਦੱਬੀ ਹੋਈ ਹਾਲਤ ਵਿਚ ਮਿਲਣ ਤੇ ਕੱਢੀਆਂ ਗਈਆਂ।ਉਕਤ ਫੌਜੀਆਂ ਨੂੰ ਲੱਭਣ ਦੀ ਮੁਹਿੰਮ ਜੋ 18 ਜੂਨ ਨੂੰ ਸ਼ੁਰੂ ਹੋਈ ਸੀ ਵਿਚ 88 ਮਾਹਰ ਪਰਬਤਾਰੋਹੀ ਸ਼ਾਮਲ ਸਨ। ਦੱਸਣਯੋਗ ਹੈ ਕਿ 8 ਅਕਤੂਬਰ 2023 ਨੂੰ ਬਾਰਾਮੁਲਾ ਜਿਲ੍ਹੇ ਦੇ ਗੁਲਮਰਗ ਸਥਿਤ ਫ਼ੌਜ ਦੇ ਹਾਈ ਐਲਟੀਟਿਊਡ ਵਾਰਫੇਅਰਸਕੂਲ ਦੇ 40 ਫ਼ੌਜੀਆਂ ਦੀ ਟੁਕੜੀ ਮਾਊਂਟ ਕੁਨ ਨੇੜੇ 18,300 ਫੁੱਟ ਤੋਂ ਵੱਧ ਦੀ ਉਚਾਈ ’ਤੇ ਚੜ੍ਹਾਈ ਦੀ ਸਿਖਲਾਈ ਲੈ ਰਹੀ ਸੀ। ਇਸੇ ਦੌਰਾਨ ਭਾਰੀ ਬਰਫ਼ਬਾਰੀ ਹੋਈ ਤੇ ਬਰਫ਼ ਦੀ ਪਹਾੜੀ ਖਿਸਕ ਗਈ। ਇਸ ’ਚ ਜਵਾਨ ਫਸ ਗਏ ਸਨ। ਹਾਦਸੇ ’ਚ ਸ਼ਹੀਦ ਹੋਏ ਲਾਂਸ ਨਾਇਕ ਸਟੈਨਜਿਨ ਟਾਰਗਿਸ ਦੀ ਲਾਸ਼ ਉਸੇ ਦਿਨ ਬਰਾਮਦ ਹੋ ਗਈ ਜਦਕਿ ਤਿੰਨ ਹੋਰ ਜਵਾਨ ਹਵਲਦਾਰ ਰੋਹਿਤ ਕੁਮਾਰ, ਹਵਲਦਾਰ ਠਾਕੁਰ ਬਹਾਦੁਰ ਆਲੇ ਤੇ ਨਾਇਕ ਗੌਤਮ ਰਾਜਵੰਸ਼ੀ ਬਰਫ਼ ’ਚ ਦੱਬਣ ਕਾਰਨ ਲਾਪਤਾ ਹੋ ਗਏ ਸਨ। ਹੁਣ ਗਰਮੀ ’ਚ ਬਰਫ਼ ਪਿਘਲੀ ਤਾਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ।

Advertisement
Advertisement
Advertisement
Advertisement
Scroll to Top