Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 2:36 pm

+91 90915 01313 , +91 90916 01313

punjabbanni@gmail.com
punjabbani@yahoo.com

ਮਿਆਦ ਪੁਗਾ ਚੁੱਕੇ ਚਿਪਸ ਦੇ ਪੈਕੇਟ ਵਿਚੋਂ ਬਦਬੂ ਆਉਣ ਤੇ ਹੋਇਆ ਖੁਲਾਸਾ ਕਿ ਸਿਰਫ਼ ਪੈਕੇਟ ਹੀ ਐਕਸਪਾਇਰੀ ਡੇਟ ਵਾਲਾ ਨਹੀਂ ਸੀ ਕਿ ਬਲਕਿ ਵੇਚਣ ਵਾਲਾ ਵੈਂਡਰ ਵੀ ਗੈਰ ਕਾਨੂੰਨੀ ਢੰਗ ਨਾਲ ਵੇਚ ਰਿਹਾ ਸੀ ਸਮਾਨ

ਮਿਆਦ ਪੁਗਾ ਚੁੱਕੇ ਚਿਪਸ ਦੇ ਪੈਕੇਟ ਵਿਚੋਂ ਬਦਬੂ ਆਉਣ ਤੇ ਹੋਇਆ ਖੁਲਾਸਾ ਕਿ ਸਿਰਫ਼ ਪੈਕੇਟ ਹੀ ਐਕਸਪਾਇਰੀ ਡੇਟ ਵਾਲਾ ਨਹੀਂ ਸੀ ਕਿ ਬਲਕਿ ਵੇਚਣ ਵਾਲਾ ਵੈਂਡਰ ਵੀ ਗੈਰ ਕਾਨੂੰਨੀ ਢੰਗ ਨਾਲ ਵੇਚ ਰਿਹਾ ਸੀ ਸਮਾਨ

ਮਿਆਦ ਪੁਗਾ ਚੁੱਕੇ ਚਿਪਸ ਦੇ ਪੈਕੇਟ ਵਿਚੋਂ ਬਦਬੂ ਆਉਣ ਤੇ ਹੋਇਆ ਖੁਲਾਸਾ ਕਿ ਸਿਰਫ਼ ਪੈਕੇਟ ਹੀ ਐਕਸਪਾਇਰੀ ਡੇਟ ਵਾਲਾ ਨਹੀਂ ਸੀ ਕਿ ਬਲਕਿ ਵੇਚਣ ਵਾਲਾ ਵੈਂਡਰ ਵੀ ਗੈਰ ਕਾਨੂੰਨੀ ਢੰਗ ਨਾਲ ਵੇਚ ਰਿਹਾ ਸੀ ਸਮਾਨ
ਆਗਰਾ : ਆਗਰਾ ਜਾ ਰਹੀ ਇਕ ਟ੍ਰੇਨ ਵਿਚ ਚਿਪਸ ਦੇ ਪੈਕੇਟ ਵਿਚੋਂ ਬਦਬੂ ਆਉਣ ਤੇ ਸਵਾਰੀਆਂ ਵਲੋਂ ਕੀਤੀ ਗਈ ਪੂਰੀ ਜਾਂਚ ਤੋਂ ਗੱਲ ਸਾਹਮਣੇ ਆਈ ਕਿ ਰੇਲ ਅੰਦਰ ਚਿਪਸ ਦੇ ਪੈਕੇਟ ਵੇਚ ਰਿਹਾ ਵੈਂਡਰ ਜਿਥੇ ਮਿਆਦ ਪੁਗਾ ਚੁੱਕੇ ਪੈਕੇਟ ਵੇਚ ਰਿਹਾ ਸੀ, ਉਥੇ ਇਹ ਖੁਦ ਵੀ ਬਿਨਾਂ ਲਾਇਸੈਂਸ ਦੇ ਹੀ ਗੈਰ ਕਾਨੂੰਨੀ ਢੰਗ ਨਾਲ ਵਸਤਾਂ ਦੀ ਸੇਲ ਕਰ ਰਿਹਾ ਸੀ। ਰੇਲਵੇ ਦੇ ਇਕ ਅਧਿਕਾਰੀ ਪੁਸ਼ਤੀ ਸ਼੍ਰੀਵਾਸਤਵ ਨੇ ਦੱਸਿਆ ਕਿ ਉੱਤਰੀ ਮੱਧ ਰੇਲਵੇ ਆਗਰਾ ਡਿਵੀਜ਼ਨ ਵਿੱਚ ਗੈਰ-ਕਾਨੂੰਨੀ ਵੈਂਡਿੰਗ ਵਿਰੁੱਧ ਲਗਾਤਾਰ ਮੁਹਿੰਮ ਵੀ ਚਲਾਈ ਜਾ ਰਹੀ ਹੈ। ਜਿਸ ਵਿੱਚ ਅਣਅਧਿਕਾਰਤ ਪਾਣੀ ਦੀਆਂ ਬੋਤਲਾਂ ਜਾਂ ਪੈਕਡ ਖਾਣ-ਪੀਣ ਦੀਆਂ ਵਸਤੂਆਂ ਫੜੀਆਂ ਜਾ ਰਹੀਆਂ ਹਨ।ਇਸ ਸਭ ਦੇ ਚਲਦਿਆਂ ਇੱਕ ਯਾਤਰੀ ਦੀ ਸਿ਼ਕਾਇਤ ‘ਤੇ ਇੱਕ ਗੈਰ ਕਾਨੂੰਨੀ ਵਿਕਰੇਤਾ ਨੂੰ ਫੜਿਆ ਗਿਆ।ਜਿਸ ਤੇ ਉਸ ਨੇ ਦੱਸਿਆ ਕਿ ਉਸ ਕੋਲ ਸਥਾਨਕ ਕੰਪਨੀਆਂ ਦੇ ਚਿਪਸ ਅਤੇ ਕੋਲਡ ਡਰਿੰਕਸ ਹਨ। ਕਈ ਵਾਰ ਇਨ੍ਹਾਂ ਦੀ ਮਿਆਦ ਖਤਮ ਹੋ ਜਾਂਦੀ ਹੈ। ਇਸ ਦੇ ਬਾਵਜੂਦ ਉਹ ਵੇਚਦੇ ਰਹਿੰਦੇ ਹਨ। ਇਸ ਕਾਰਨ ਕਈ ਵਾਰ ਬਦਬੂ ਵੀ ਆਉਂਦੀ ਹੈ। ਕਿਉਂਕਿ ਵਿਕਰੇਤਾ ਖਰਾਬ ਮਾਲ ਵੇਚਣ ਤੋਂ ਬਾਅਦ ਤੇਜ਼ੀ ਨਾਲ ਚਲੇ ਜਾਂਦੇ ਹਨ, ਇਸ ਲਈ ਉਹ ਯਾਤਰੀਆਂ ਦੁਆਰਾ ਫੜੇ ਨਹੀਂ ਜਾਂਦੇ ਸਨ।

Advertisement
Advertisement
Advertisement
Advertisement
Scroll to Top