Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 9:14 am

+91 90915 01313 , +91 90916 01313

punjabbanni@gmail.com
punjabbani@yahoo.com

ਦੱਖਣੀ-ਪੱਛਮੀ ਕੋਲੰਬੀਆ `ਚ ਫੁੱਟਬਾਲ ਮੈਦਾਨ `ਤੇ ਹੋਏ ਡਰੋਨ ਹਮਲੇ `ਚ ਮਾਰੇ ਗਏ 10 ਲੋਕ

ਦੱਖਣੀ-ਪੱਛਮੀ ਕੋਲੰਬੀਆ `ਚ ਫੁੱਟਬਾਲ ਮੈਦਾਨ `ਤੇ ਹੋਏ ਡਰੋਨ ਹਮਲੇ `ਚ ਮਾਰੇ ਗਏ 10 ਲੋਕ

ਦੱਖਣੀ-ਪੱਛਮੀ ਕੋਲੰਬੀਆ `ਚ ਫੁੱਟਬਾਲ ਮੈਦਾਨ `ਤੇ ਹੋਏ ਡਰੋਨ ਹਮਲੇ `ਚ ਮਾਰੇ ਗਏ 10 ਲੋਕ
ਬੋਗੋਟਾ : ਕੋਲੰਬੀਆ ਦੇ ਬਾਗੀ ਸਮੂਹ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਨੇ ਫੁੱਟਬਾਲ ਮੈਦਾਨ `ਤੇ ਹਮਲਾ ਕੀਤਾ। ਦੱਖਣੀ-ਪੱਛਮੀ ਕੋਲੰਬੀਆ `ਚ ਫੁੱਟਬਾਲ ਮੈਦਾਨ `ਤੇ ਹੋਏ ਡਰੋਨ ਹਮਲੇ `ਚ 10 ਲੋਕ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਬੋਗੋਟਾ : ਕੋਲੰਬੀਆ ਦੇ ਬਾਗੀ ਸਮੂਹ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਨੇ ਫੁੱਟਬਾਲ ਮੈਦਾਨ `ਤੇ ਹਮਲਾ ਕੀਤਾ। ਦੱਖਣੀ-ਪੱਛਮੀ ਕੋਲੰਬੀਆ `ਚ ਫੁੱਟਬਾਲ ਮੈਦਾਨ `ਤੇ ਹੋਏ ਡਰੋਨ ਹਮਲੇ `ਚ 10 ਲੋਕ ਮਾਰੇ ਗਏ ਹਨ। ਮਰਨ ਵਾਲਿਆਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਹਮਲੇ ਦੇ ਸਮੇਂ ਗਰਾਊਂਡ ’ਚ ਖੇਡ ਰਹੇ ਸਨ ਬੱਚੇ ਕਾਉਕਾ ਵਿੱਚ ਆਰਮੀ ਸਪੈਸਿਫਿਕ ਕਮਾਂਡ ਦੇ ਮੁਖੀ ਜਨਰਲ ਫੇਡਰਿਕੋ ਮੇਜੀਆ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਬੱਚੇ ਮੰਗਲਵਾਰ ਨੂੰ ਗਰਾਊਂਡ `ਤੇ ਖੇਡ ਰਹੇ ਸਨ। ਇਸ ਦੌਰਾਨ ਡਰੋਨ ਨਾਲ ਹਮਲਾ ਹੋਇਆ। ਰਿਵੋਲਿਊਸ਼ਨਰੀ ਆਰਮਡ ਫੋਰਸਿਜ਼ ਨੇ ਇੱਕ ਤੋਂ ਬਾਅਦ ਇੱਕ 13 ਹਮਲੇ ਕੀਤੇ। ਜਨਰਲ ਫੈਡਰਿਕੋ ਮੇਜੀਆ ਨੇ ਦੱਸਿਆ ਕਿ ਫੁੱਟਬਾਲ ਗਰਾਊਂਡ `ਤੇ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 9 ਵਜੇ ਹਮਲਾ ਹੋਇਆ।

Advertisement
Advertisement
Advertisement
Advertisement
Scroll to Top