Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 12:22 am

+91 90915 01313 , +91 90916 01313

punjabbanni@gmail.com
punjabbani@yahoo.com

ਭਾਰਤ ਦੇ ਦਖਲ ਤੋਂ ਬਾਅਦ ਇਟਲੀ ਪ੍ਰਸ਼ਾਸਨ ਨੇ ਕੀਤੀ ਭਾਰਤੀ ਮਜ਼ਦੂਰ ਸਤਨਾਮ ਦੀ ਮੌਤ ਦੇ ਮਾਮਲੇ ਵਿਚ ਕਾਰਵਾਈ

ਭਾਰਤ ਦੇ ਦਖਲ ਤੋਂ ਬਾਅਦ ਇਟਲੀ ਪ੍ਰਸ਼ਾਸਨ ਨੇ ਕੀਤੀ ਭਾਰਤੀ ਮਜ਼ਦੂਰ ਸਤਨਾਮ ਦੀ ਮੌਤ ਦੇ ਮਾਮਲੇ ਵਿਚ ਕਾਰਵਾਈ

ਭਾਰਤ ਦੇ ਦਖਲ ਤੋਂ ਬਾਅਦ ਇਟਲੀ ਪ੍ਰਸ਼ਾਸਨ ਨੇ ਕੀਤੀ ਭਾਰਤੀ ਮਜ਼ਦੂਰ ਸਤਨਾਮ ਦੀ ਮੌਤ ਦੇ ਮਾਮਲੇ ਵਿਚ ਕਾਰਵਾਈ
ਮਾਲਕ ਨੂੰ ਠਹਿਰਾਇਆ ਜਿੰਮੇਵਾਰ ਤੇ ਕੀਤਾ ਗ੍ਰਿਫ਼ਤਾਰ
ਰੋਮ : ਭਾਰਤੀ ਨਾਗਰਿਕ ਦੇ ਇਟਲੀ ਵਿਚ ਪ੍ਰਾਈਵੇਟ ਤੌਰ ਤੇ ਕਿਸੇ ਵਿਅਕਤੀ ਕੋਲ ਕੰਮ ਕਰਨ ਦੇ ਚਲਦਿਆਂ ਵਾਪਰੇ ਹਾਦਸੇ ਦੌਰਾਨ ਮਾਲਕ ਵਲੋਂ ਇਲਾਜ ਨਾ ਕਰਵਾਉਣ ਦੇ ਚਲਦਿਆਂ ਚਲੀ ਗਈ ਜਿੰਦੜੀ ਲਈ ਜਿੰਮੇਵਾਰ ਠਹਿਰਾਉਣ ਅਤੇ ਕਾਰਵਾਈ ਲਈ ਜਦੋਂ ਭਾਰਤ ਵਲੋਂ ਦਖਲ ਦਿੱਤਾ ਗਿਆ ਤਾਂ ਖੇਤ ਦੇ ਮਾਲਕ ਨੂੰ ਇਟਾਲੀਅਨ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਖੇਤ ਮਾਲਕ ਨੇ ਖੂਨ ਨਾਲ ਲੱਥਪੱਥ ਮਜ਼ਦੂਰ ਨੂੰ ਇਸੇ ਤਰ੍ਹਾਂ ਹੀ ਛੱਡ ਦਿੱਤਾ ਸੀ ਤੇ ਐਂਬੂਲੈਂਸ ਤਕ ਨੂੰ ਫੋਨ ਨਹੀਂ ਕੀਤਾ। ਜਿ਼ਆਦਾ ਖੂਨ ਵਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਮਜ਼ਦੂਰ ਪਿਛਲੇ ਮਹੀਨੇ ਰੋਮ ਦੇ ਨੇੜੇ ਲਾਜ਼ੀਓ ਵਿਚ ਮਸ਼ੀਨ ਨਾਲ ਸਟ੍ਰੋਬੇਰੀ ਤੋੜ ਰਿਹਾ ਸੀ। ਮਜ਼ਦੂਰ ਦੀ ਦੋ ਦਿਨ ਬਾਅਦ ਰੋਮ ਦੇ ਹਸਪਤਾਲ ਵਿਚ ਮੌਤ ਹੋ ਗਈ, ਜਿੱਥੇ ਉਸ ਨੂੰ ਏਅਰਲਿਫਟ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਿਸ ਨੇ ਮੰਗਲਵਾਰ ਨੂੰ ਕਥਿਤ ਗੈਂਗਮਾਸਟਰ ਐਂਟੋਨੇਲੋ ਲੋਵਾਟੋ ਨੂੰ ਸਿੰਘ ਦੇ ਕਤਲ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਹੈ।

Advertisement
Advertisement
Advertisement
Advertisement
Scroll to Top