Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 8:54 pm

+91 90915 01313 , +91 90916 01313

punjabbanni@gmail.com
punjabbani@yahoo.com

ਚਰਨ ਸਿੰਘ ਰਲਹਨ ਬਣੇ ਸਰਬਸੰਮਤੀ ਨਾਲ ਰੋਟਰੀ ਕਲੱਬ ਨਾਭਾ ਦੇ ਪ੍ਰਧਾਨ - ਜੇ ਪੀ ਗੁਪਤਾ ਸੈਕਟਰੀ ਤੇ ਵਿਨਾਇਕ ਮਲਹੋਤਰਾ ਕੈਸ਼ੀਅਰ ਚੁਣੇ ਗਏ

ਚਰਨ ਸਿੰਘ ਰਲਹਨ ਬਣੇ ਸਰਬਸੰਮਤੀ ਨਾਲ ਰੋਟਰੀ ਕਲੱਬ ਨਾਭਾ ਦੇ ਪ੍ਰਧਾਨ - ਜੇ ਪੀ ਗੁਪਤਾ ਸੈਕਟਰੀ ਤੇ ਵਿਨਾਇਕ ਮਲਹੋਤਰਾ ਕੈਸ਼ੀਅਰ ਚੁਣੇ ਗਏ

ਚਰਨ ਸਿੰਘ ਰਲਹਨ ਬਣੇ ਸਰਬਸੰਮਤੀ ਨਾਲ ਰੋਟਰੀ ਕਲੱਬ ਨਾਭਾ ਦੇ ਪ੍ਰਧਾਨ – ਜੇ ਪੀ ਗੁਪਤਾ ਸੈਕਟਰੀ ਤੇ ਵਿਨਾਇਕ ਮਲਹੋਤਰਾ ਕੈਸ਼ੀਅਰ ਚੁਣੇ ਗਏ
ਨਾਭਾ 1 ਜੁਲਾਈ : ਸਮਾਜਕ ਖੇਤਰ ਵਿੱਚ ਨਾਮੀ ਸੰਸਥਾ ਰੋਟਰੀ ਕਲੱਬ ਨਾਭਾ ਦੀ ਸਲਾਨਾ ਚੋਣ ਵਿੱਚ ਰਿਟੇਰੀਅਨ ਅਤੇ ਉੱਘੇ ਸਮਾਜ ਸੇਵੀ ਚਰਨ ਸਿੰਘ ਰਲਹਨ ਐਮ ਡੀ ਮਲਕੀਤ ਐਗਰੋ ਟੈਂਕ ਨੂੰ ਸਰਬਸੰਮਤੀ ਨਾਲ ਇੱਕ ਸਾਲ ਲਈ ਕਲੱਬ ਦਾ ਪ੍ਰਧਾਨ ਚੁਣ ਲਿਆ ਗਿਆ ਨਾਲ ਹੀ ਜੇਪੀ ਗੁਪਤਾ ਨੂੰ ਸੈਕਟਰੀ ਅਤੇ ਵਿਨਾਇਕ ਮਲਹੋਤਰਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ ਇਸ ਮੋਕੇ ਚਰਨ ਸਿੰਘ ਗੁਪਤਾ ਨੇ ਰੋਟਰੀ ਕਲੱਬ ਵਿਖੇ ਸ੍ਰੀ ਸੁਖਮਣੀ ਸਾਹਿਬ ਪਾਠ ਭੋਗ ਪਾਉਣ ਉਪਰੰਤ ਸਾਰੇ ਰਿਟੇਰੀਅਨਾ ਦੀ ਹਾਜ਼ਰੀ ਚ ਪ੍ਰਧਾਨਗੀ ਦਾ ਜਾਰਜ ਸੰਭਾਦਿਆ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਉਹ ਰੋਟਰੀ ਕਲੱਬ ਵਲੋਂ ਜਾਰੀ ਲੋਕ ਭਲਾਈ ਕਾਰਜ ਜਾਰੀ ਰੱਖਣੇ ਤੇ ਮੈਂਬਰਾਂ ਦੀ ਸਲਾਹ ਨਾਲ ਹੋਰ ਵੱਧ ਸਮਾਜ ਭਲਾਈ ਦੇ ਕੰਮ ਕਰਨਗੇ ਇਸ ਮੋਕੇ ਜਗਜੀਤ ਸਿੰਘ ਸੰਗਤਪੁਰਾ ਦੇ ਰਾਗੀ ਜਥੇ ਵਲੋਂ ਕਥਾ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਿਆ ਇਸ ਮੋਕੇ ਸਮੁਹ ਮੈਂਬਰਾਂ ਅਤੇ ਪਤਵੰਤਿਆਂ ਵਲੋਂ ਉਨਾ ਨੂੰ ਪ੍ਰਧਾਨ ਬਣਨ ਤੇ ਮੂਬਾਰਕਵਾਦ ਦਿੰਦਿਆਂ ਸਨਮਾਨਿਤ ਕੀਤਾ ਗਿਆ ਇਸ ਮੋਕੇ ਐਸ ਡੀ ਐਮ ਨਾਭਾ ਤਰਸੇਮ ਚੰਦ,ਮੱਖਣ ਸਿੰਘ ਲਾਲਕਾ,ਚੈਅਰਮੈਨ ਜੱਸੀ ਸੋਹੀਆਵਾਲਾ ,ਅਵਤਾਰ ਸਿੰਘ ਨੰਨੜੇ ਪ੍ਰਧਾਨ ਆਲ ਇੰਡੀਆ ਕੰਬਾਈਨ ਐਸੋਸੀਏਸ਼ਨ,ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ,ਸਾਬਕਾ ਪ੍ਰਧਾਨ ਨਿਤਿਨ ਜੈਨ,ਸਾਬਕਾ ਪਧਾਨ ਦਰਸ਼ਨ ਬੂੱਟਰ,ਸਾਬਕਾ ਪ੍ਰਧਾਨ ਦਲਜੀਤ ਸਿੰਘ ਸੰਧੂ,ਲਲਿਤ ਕੁਮਾਰ,ਬ੍ਰਹਿਮ ਕੁਮਾਰੀ,ਪਾਖਰ ਸਿੰਘ ਐਮ ਡੀ ਹਰਦੇਵ ਕੰਬਾਈਨ,ਜੀਵਨ ਬਾਂਸਲ ,ਰਵਨੀਸ਼ ਗੋਇਲ,,ਗਿਆਨ ਸਿੰਘ ਮੂੰਗੋ ਪ੍ਰਧਾਨ ਬਾਰ ਐਸੋਸੀਏਸਨ ਨਾਭਾ,ਦਰਸ਼ੀ ਅਰੋੜਾ,ਲਖਵਿੰਦਰ ਸਿੰਘ ਲੱਖੀ ਐਮ ਡੀ ਗਹੀਰ ਕੰਬਾਈਨ,ਭਗਵੰਤ ਸਿੰਘ ਰਾਮਗੜੀਆ,ਐਡਵੋਕੇਟ ਸਿੰਕਦਰ ਪ੍ਰਤਾਪ ਸਿੰਘ,ਗੁਰਦੀਪ ਸਿੰਘ ਵਿਰਦੀ ਫਰਨੀਚਰਜ,ਸੰਦੀਪ ਹਿੰਦ ਕੰਬਾਈਨ,ਗੁਰਦੀਪ ਸਿੰਘ ਖਾਲਸਾ,ਜ਼ੋਰਾਂ ਸਿੰਘ ਧੰਮੂ,ਸ਼ਮਸ਼ੇਰ ਸਿੰਘ,ਵਿਜੈ ਕੁਮਾਰ,ਧਨੰਜੇ ਵਾਲੀਆਂ,ਅਮਰੀਕ ਸਿੰਘ ਐਮ ਡੀ ਗੁਰਦਿਆਲ ਕੰਬਾਈਨ,ਅਮਰੀਕ ਸਿੰਘ ਮਨੈਜਰ ਗੁਰਦੁਆਰਾ ਰੋਹਟਾ ਸਹਿਬ,ਤੇਜਿੰਦਰ ਸਿੰਘ ਤੇਜੀ ਸਾਬਕਾ ਮੈਂਬਰ ਜ਼ਿਲਾ ਪਰੀਸਦ ,ਅਵਤਾਰ ਸਿੰਘ ਮਠਾੜੂ,ਸਰਬਜੀਤ ਸਿੰਘ ਸਾਰਕੋ ਕੰਬਾਈਨ,ਲਾਭ ਸਿੰਘ ਤੋਂ ਇਲਾਵਾ ਕਲੱਬ ਮੈਂਬਰਜ ਮੋਜੂਦ ਸਨ

Advertisement
Advertisement
Advertisement
Advertisement
Scroll to Top