Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 2:35 am

+91 90915 01313 , +91 90916 01313

punjabbanni@gmail.com
punjabbani@yahoo.com

ਆਰ. ਟੀ. ਈ. ਦਾਖਲਿਆਂ ਨੂੰ ਲੈ ਕੇ ਸਖਤੀ ਦਿਖਾਉਂਦਿਆਂ ਡੀ. ਐਮ. ਨੇ 62 ਸਕੂਲਾਂ ਨੂੰ ਦਿੱਤਾ 7 ਦਿਨਾਂ ਦਾ ਅਲਟੀਮੇਟਮ

ਆਰ. ਟੀ. ਈ. ਦਾਖਲਿਆਂ ਨੂੰ ਲੈ ਕੇ ਸਖਤੀ ਦਿਖਾਉਂਦਿਆਂ ਡੀ. ਐਮ. ਨੇ 62 ਸਕੂਲਾਂ ਨੂੰ ਦਿੱਤਾ 7 ਦਿਨਾਂ ਦਾ ਅਲਟੀਮੇਟਮ

ਆਰ. ਟੀ. ਈ. ਦਾਖਲਿਆਂ ਨੂੰ ਲੈ ਕੇ ਸਖਤੀ ਦਿਖਾਉਂਦਿਆਂ ਡੀ. ਐਮ. ਨੇ 62 ਸਕੂਲਾਂ ਨੂੰ ਦਿੱਤਾ 7 ਦਿਨਾਂ ਦਾ ਅਲਟੀਮੇਟਮ
8ਵੇਂ ਦਿਨ ਕਰ ਦਿੱਤੇ ਜਾਣਗੇ ਸੀਲ
ਲਖਨਊ : ਭਾਰਤ ਦੇਸ਼ ਦੇ ਲਖਨਊ ਵਿਖੇ ਡੀ. ਐਮ. ਸੂਰਿਆ ਪਾਲ ਗੰਗਵਾਰ ਨੇ ਆਰ. ਟੀ. ਈ. ਵਿਚ ਦਾਖਲਿਆਂ ਨੂੰ ਲੈ ਕੇ ਸਖ਼ਤੀ ਦਿਖਾਉਂਦਿਆਂ 62 ਸਕੂਲਾਂ ਨੂੰ 7 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਆਖਿਆ ਹੈ ਕਿ 8ਵੇਂ ਦਿਨ ਸਕੂਲ ਨੂੰ ਸੀਲ ਕਰ ਦਿੱਤਾ ਜਾਵੇਗਾ। ਲਖਨਊ ਦੇ ਕਈ ਨਾਮੀ ਸਕੂਲ ਆਰ. ਟੀ. ਈ. ਤਹਿਤ ਦਾਖ਼ਲੇ ਨਹੀਂ ਕਰ ਰਹੇ ਹਨ, ਜਿਸਦੇ ਚਲਦਿਆਂ ਡੀ. ਐਮ. ਵਲੋਂ ਕਲੈਕਟਰ ਦਫ਼ਤਰ ਵਿੱਚ ਮੀਟਿੰਗ ਕਰਕੇ 62 ਸਕੂਲ ਸੰਚਾਲਕਾਂ ਨੂੰ ਸਖ਼ਤ ਤਾੜਨਾ ਕੀਤੀ। ਡੀ. ਐਮ. ਸੂਰਿਆ ਪਾਲ ਗੰਗਵਾਰ ਨੇ ਕਈ ਨਾਮੀ ਸਕੂਲਾਂ ਖਿਲਾਫ਼ ਸਖ਼ਤ ਕਦਮ ਉਠਾਏ ਗਹੇ ਹਨ। ਦੱਸਣਯੋਗ ਹੈ ਕਿ ਲਖਨਊ ਦੇ 62 ਸਕੂਲਾਂ ਵਿੱਚ ਲਗਭਗ 1100 ਬੱਚਿਆਂ ਨੂੰ ਆਰਟੀਈ ਤਹਿਤ ਦਾਖ਼ਲਾ ਦਿੱਤਾ ਜਾਣਾ ਹੈ।

Advertisement
Advertisement
Advertisement
Advertisement
Scroll to Top