ਪੁਲਸ ਨੇ ਦੋ ਭਰਾਵਾਂ ਨੂੰ ਬੇਰਹਿਮੀ ਨਾਲ ਕੁੱਟ ਕੁੱਟ ਕੇ ਕੀਤਾ ਲਾਲ

ਦੁਆਰਾ: Punjab Bani ਪ੍ਰਕਾਸ਼ਿਤ :Friday, 28 June, 2024, 12:51 PM

ਪੁਲਸ ਨੇ ਦੋ ਭਰਾਵਾਂ ਨੂੰ ਬੇਰਹਿਮੀ ਨਾਲ ਕੁੱਟ ਕੁੱਟ ਕੇ ਕੀਤਾ ਲਾਲ
ਬਿਹਾਰ : ਭਾਰਤ ਦੇ ਬਿਹਾਰ ਦੇ ਵਿਚ ਬਣੇ ਪੂਰਨੀਆ ਵਿਚ ਟ੍ਰੈਫਿਕ ਪੁਲਿਸ ਦੇ ਇਕ ਡੀ. ਐਸ. ਪੀ. ਪੱਧਰ ਦੇ ਅਧਿਕਾਰੀ ਨੇ ਦੋ ਨੌਜਵਾਨਾਂ ਵਿਸ਼ਾਲ ਕੁਮਾਰ ਝਾਅ ਅਤੇ ਉਸ ਦੇ ਭਰਾ ਪਿਊਸ਼ ਕੁਮਾਰ ਝਾਅ ਦੀ ਬੇਰਹਿਮੀ ਨਾਲ ਕੁੱਟਿਆ ਅਤੇ ਥਾਣੇ ਵਿਚ ਬੰਦ ਕਰ ਦਿੱਤਾ।ਇਸ ਤੋਂ ਇਲਾਵਾ ਉਸ ਦੇ ਪਿਤਾ ਅਸ਼ੋਕ ਝਾਅ ਜੋ ਕਿ ਦਿਲ ਦੇ ਮਰੀਜ਼ ਹਨ ਨੂੰ ਵੀ ਕੁੱਟਿਆ ਗਿਆ। ਦੋਵੇਂ ਜ਼ਖਮੀ ਨੌਜਵਾਨ ਪਿਊਸ਼ ਅਤੇ ਵਿਸ਼ਾਲ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।



Scroll to Top