ਕਲਯੁੱਗ ਵਿਚ ਮਾਂ ਨੇ ਅਜਿਹਾ ਮਾੜਾ ਕੀਤਾ ਕਿ ਦੇਖ ਕੰਬ ਜਾਵੇਗੀ ਰੂਹ
ਦੁਆਰਾ: Punjab Bani ਪ੍ਰਕਾਸ਼ਿਤ :Tuesday, 11 June, 2024, 05:50 PM

ਕਲਯੁੱਗ ਵਿਚ ਮਾਂ ਨੇ ਅਜਿਹਾ ਮਾੜਾ ਕੀਤਾ ਕਿ ਦੇਖ ਕੰਬ ਜਾਵੇਗੀ ਰੂਹ
ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਤ੍ਰਿਪੁਰਾ ਸੂਬੇ `ਚ ਇਕ ਔਰਤ ਨੇ ਕਥਿਤ ਤੌਰ `ਤੇ ਆਪਣੇ 9 ਸਾਲਾ ਬੇਟੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਔਰਤ ਨੇ ਆਪਣੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਹ ਉਸਦੀ ਗੱਲ ਨਹੀਂ ਮੰਨ ਰਿਹਾ ਸੀ। ਔਰਤ ਆਪਣੇ ਬੇਟੇ ਦੇ `ਅਨਿਆਕਾਰੀ` ਵਿਵਹਾਰ ਤੋਂ ਨਿਰਾਸ਼ ਸੀ ਅਤੇ ਉਸ ਨੂੰ ਸੰਭਾਲਣ ਤੋਂ ਅਸਮਰੱਥ ਸੀ। ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਅਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਹ ਦਰਦਨਾਕ ਘਟਨਾ ਸੋਮਵਾਰ ਸ਼ਾਮ ਅਗਰਤਲਾ ਦੇ ਜੋਏਨਗਰ `ਚ ਵਾਪਰੀ।
