Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 09 Oct 2026 | 6:21 am

+91 90915 01313 , +91 90916 01313

punjabbanni@gmail.com
punjabbani@yahoo.com

ਦੇਸ਼ ਦੀ ਖਾਤਰ ਸਹੀਦ ਹੋਏ ਪ੍ਰਕਾਸ਼ ਸਿੰਘ ਰਾਈ ਦੀ ਸਲਾਨਾ ਬਰਸੀ ਪਰਿਵਾਰਕ ਮੈਂਬਰਾਂ ਮਨਾਈ

ਦੇਸ਼ ਦੀ ਖਾਤਰ ਸਹੀਦ ਹੋਏ ਪ੍ਰਕਾਸ਼ ਸਿੰਘ ਰਾਈ ਦੀ ਸਲਾਨਾ ਬਰਸੀ ਪਰਿਵਾਰਕ ਮੈਂਬਰਾਂ ਮਨਾਈ

ਦੇਸ਼ ਦੀ ਖਾਤਰ ਸਹੀਦ ਹੋਏ ਪ੍ਰਕਾਸ਼ ਸਿੰਘ ਰਾਈ ਦੀ ਸਲਾਨਾ ਬਰਸੀ ਪਰਿਵਾਰਕ ਮੈਂਬਰਾਂ ਮਨਾਈ
ਪਟਿਆਲਾ, 28 ਦਸੰਬਰ : ਦੇਸ਼ ਦੀ ਖਾਤਰ ਸਹੀਦ ਹੋਏ ਪ੍ਰਕਾਸ਼ ਸਿੰਘ ਰਾਈ ਦੀ ਸਲਾਨਾ ਬਰਸੀ ਉਨ੍ਹਾਂ ਦੇ ਪਰਿਵਾਰ ਵਲੋਂ ਅਬਲੋਵਾਲ ਕਾਲੋਨੀ ਪਟਿਆਲਾ ਵਿਖੇ ਮਨਾਈ ਗਈ । ਸ. ਪ੍ਰਕਾਸ ਸਿੰਘ ਰਾਈ ਦੇਸ਼ ਦੀ ਸਰਹੱਦ ਦੀ ਰਾਖੀ ਕਰਦਿਆ ਆਪਣੀ ਜਾਨ ਦੀ ਅਹੁਤੀ ਸਰਹੱਦ ਤੇ ਦੇ ਦਿੱਤੀ। ਉਸ ਸਮੇਂ ਤੇ ਲੈ ਕੇ ਹੁਣ ਤਕ ਉਨ੍ਹਾਂ ਦੀ ਯਾਦ ਤਾਜਾ ਕੀਤੀ ਜਾਂਦੀ ਹੈ ਇਸ ਮੌਕੇ ਵੱਡੀ ਤਦਾਦ ਵਿੱਚ ਲੋਕਾਂ ਨੇ ਸਮੂਲੀਅਤ ਕੀਤੀ। ਹੋਰਨਾ ਤੋਂ ਇਲਾਵਾ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ, ਸੁਰਜੀਤ ਸਿੰਘ ਅਬਲੋਵਾਲ ਸਾਬਕਾ ਚੇਅਰਮੈਨ, ਸੁਖਵੀਰ ਸਿੰਘ ਅਬਲੋਵਾਲ ਸਾਬਕਾ ਐਮ.ਸੀ. ਸੁਰਜੀਤ ਕੌਰ ਐਮ. ਸੀ, ਵਿਸ਼ਨੂੰ ਸ਼ਰਮਾ ਸਾਬਕਾ ਮੇਅਰ ਆਦਿ ਆਗੂਆ ਨੇ ਵੀ ਸਹੀਦ ਪ੍ਰਕਾਸ਼ ਸਿੰਘ ਰਾਈ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ । ਆਗੂਆ ਨੇ ਇਹ ਵੀ ਆਖਿਆ ਕਿ ਜਿਹੜੇ ਵਿਅਕਤੀ ਦੇਸ਼ ਲ਼ਈ ਆਪਣੀਆੰ ਜਾਨਾ ਵਾਰ ਦਿੰਦੇ ਹਨ। ਉਨ੍ਹਾਂ ਦੀ ਯਾਦ ਹਮੇਸ਼ਾ ਦਿਲਾਂ ਵਿੱਚ ਤਾਜਾ ਰਹਿੰਦੀ ਹੈ । ਹੋਰਨਾ ਤੋਂ ਇਲਾਵਾ ਰਾਕੇਸ਼ ਬਾਤਿਸ, ਕ੍ਰਿਸ਼ਨ ਕੁਮਾਰ, ਜਗਦੀਸ਼ ਸਿੰਘ ਜੇ. ਈH, ਗੁਰਨਾਮ ਸਿੰਘ, ਗੁਰਬਖਸ ਸਿੰਘ, ਲਾਭ ਸਿੰਘ, ਬਿਕਰਮ ਸਿੰਘ ਪਟਵਾਰੀ, ਧਨੰਤਰ ਸਿੰਘ ਮਾਸਟਰ, ਪ੍ਰੀਤਮ ਸਿੰਘ, ਗੁਰਪਾਲ ਸਿੰਘ ਪ੍ਰੋਜੈਕਟ ਅਫਸਰ ਰਿਟਾਇਰ, ਰੁਪਿੰਦਰ ਸਿੰਘ ਆਦਿ ਆਗੂਆ ਨੇ ਵੀ ਸਮੂਲੀਅਤ ਕੀਤੀ ਅਤੇ ਸਮੂਹ ਅਬਲੋਵਾਲ ਵਾਸੀਆਂ ਤੇ ਆਗੂਆ ਨੇ ਉਨ੍ਹਾਂ ਦੇ ਸਪੁੱਤਰ ਸ਼੍ਰੀ ਕਰਨੈਲ ਸਿੰਘ ਰਾਈ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਅਤੇ ਜੋ ਕਾਰਜ ਕਰਨੈਲ ਸਿੰਘ ਰਾਈ ਹਰ ਸਾਲ ਆਪਣੀ ਪਿਤਾ ਦੀ ਯਾਦ ਵਿੱਚ ਮਨਾਉਂਦੇ ਹਨ। ਉਹ ਸ਼ਲ਼ਾਘਾਯੋਗ ਹਨ ।

Advertisement
Advertisement
Advertisement
Advertisement
Scroll to Top