Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 3:04 pm

+91 90915 01313 , +91 90916 01313

punjabbanni@gmail.com
punjabbani@yahoo.com

ਸਲੂਨ `ਤੇ ਕੰਮ ਸਿੱਖਣ ਆਈ ਕੁੜੀ ਦੀ ਸਕੂਟੀ ਹੋ ਗਈ ਬਾਹਰੋਂ ਚੋਰੀ

ਸਲੂਨ `ਤੇ ਕੰਮ ਸਿੱਖਣ ਆਈ ਕੁੜੀ ਦੀ ਸਕੂਟੀ ਹੋ ਗਈ ਬਾਹਰੋਂ ਚੋਰੀ

ਸਲੂਨ `ਤੇ ਕੰਮ ਸਿੱਖਣ ਆਈ ਕੁੜੀ ਦੀ ਸਕੂਟੀ ਹੋ ਗਈ ਬਾਹਰੋਂ ਚੋਰੀ
ਗੁਰਦਾਸਪੁਰ : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਵਿੱਚ ਬੀਤੀ ਦੁਪਹਿਰ ਬਾਅਦ ਲਾਇਬਰੇਰੀ ਰੋਡ ਤੇ ਸਥਿਤ ਇੱਕ ਸਲੂਨ ਤੇ ਕੰਮ ਸਿੱਖਣ ਆਈ ਲੜਕੀ ਦੀ ਚਿੱਟੇ ਦਿਨ ਸਕੂਟੀ ਚੋਰੀ ਹੋਣ ਤੇ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਲਾਇਬਰੇਰੀ ਰੋਡ ਤੇ ਇੱਕ ਸਲੂਨ ਤੇ ਕੰਮ ਸਿੱਖਦੀ ਹੈ ਤੇ ਬੀਤੀ ਦੁਪਹਿਰ ਵੀ ਉਹ ਰੋਜ਼ ਦੀ ਤਰ੍ਹਾਂ ਸਲੂਨ ਤੇ ਕੰਮ ਸਿੱਖਣ ਆਈ ਸੀ ਅਤੇ ਆਪਣੀ ਸਕੂਟੀ ਸਲੂਨ ਦੇ ਬਾਹਰ ਜਿੰਦਰਾ ਲਗਾ ਕੇ ਉਪਰ ਸਲੂਨ ਵਿੱਚ ਚਲੀ ਗਈ ਪਰ ਸ਼ਾਮ ਨੂੰ ਜਦੋਂ ਉਹ ਕਲਾਸ ਲਗਾ ਕੇ ਵਾਪਸ ਆਈ ਤਾਂ ਉਸਦੀ ਸਕੂਟੀ ਬਾਹਰ ਨਹੀਂ ਸੀ, ਜਿਸਦੀ ਉਸਨੇ ਇੱਧਰ ਉਧਰ ਭੱਜ ਕੇ ਕਾਫੀ ਭਾਲ ਕੀਤੀ ਪਰ ਸਕੂਟੀ ਨਹੀਂ ਮਿਲੀ ਤਾਂ ਉਸਨੇ ਉਹਨਾਂ ਨੂੰ ਕਾਲ ਕੀਤੀ । ਉਨ੍ਹਾਂ ਨੇ ਲੜਕੀ ਨੂੰ ਥਾਣੇ ਕੰਪਲੇਂਟ ਲਿਖਾਣ ਲਈ ਕਿਹਾ ਜਿਸਦੀ ਕੰਪਲੇਂਟ ਕੱਲ ਦੇਰ ਸ਼ਾਮ ਕਰ ਦਿੱਤੀ ਗਈ ਸੀ । ਉਹਨਾਂ ਮੰਗ ਕੀਤੀ ਕੀ ਪੁਲਸ ਉਹਨਾਂ ਦੀ ਸਕੂਟੀ ਲੱਭ ਕੇ ਵਾਪਸ ਦਵਾਏ ।

Advertisement
Advertisement
Advertisement
Advertisement
Scroll to Top